ਰਾਸ਼ਟਰੀ
ਨਵੇਂ ਵੇਰੀਐਂਟ ਤੋਂ ਪ੍ਰਭਾਵਿਤ ਦੇਸ਼ਾਂ ਦੀਆਂ ਬੰਦ ਕੀਤੀਆਂ ਜਾਣ ਉਡਾਣਾਂ- ਕੇਜਰੀਵਾਲ
'ਸਾਨੂੰ ਇਸ ਨਵੇਂ ਰੂਪ ਨੂੰ ਭਾਰਤ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ'
ਸਤਿੰਦਰ ਸੱਤੀ ਨੇ ਜਤਾਈ ਰਾਜਨੀਤੀ 'ਚ ਤਬਦੀਲੀ ਆਉਣ ਦੀ ਉਮੀਦ, ਕਿਹਾ- ਰਾਜਨੀਤੀ 'ਚ ਆਉਣ ਨੌਜਵਾਨ
ਕਿਸਾਨੀ ਸੰਘਰਸ਼ ਬਾਰੇ ਕਿਹਾ- 'ਕਿਸਾਨਾਂ ਦਾ ਸੰਘਰਸ਼ ਆਪਣੇ ਆਪ 'ਚ ਸਬਕ ਹੈ'
ਜੇ ਐਮਐਸਪੀ ’ਤੇ ਕਮੇਟੀ ਬਣੀ ਤਾਂ ਅਸੀਂ ਅੰਦੋਲਨ ਖ਼ਤਮ ਕਰ ਦੇਵਾਂਗੇ- ਹਰਮੀਤ ਸਿੰਘ ਕਾਦੀਆਂ
“ਪੰਜਾਬੀ ਹਰ ਜੰਗ ਸਿਰ-ਧੜ ਦੀ ਬਾਜ਼ੀ ਲਾ ਕੇ ਲੜਦੇ ਨੇ, ਐਤਕੀਂ ਵੀ 750 ਸ਼ਹਾਦਤਾਂ ਦਿੱਤੀਆਂ ਨੇ”
ਪ੍ਰਧਾਨ ਮੰਤਰੀ ਨੇ ਮਾਫੀ ਮੰਗ ਕੇ ਖੁਦ ਨੂੰ ਨਾਲਾਇਕ ਸ਼ਾਸਕ ਮੰਨ ਲਿਆ- ਡਾ. ਦਰਸ਼ਨ ਪਾਲ
“ਪੰਜਾਬ ਦੇ ਘਰ-ਘਰ ਵਿਚ ਅੱਜ ‘ਨਰਿੰਦਰ ਮੋਦੀ’ ਮੁਰਦਾਬਾਦ ਦੇ ਨਾਅਰੇ ਲੱਗਦੇ ਨੇ”
ਰੁਪਿੰਦਰ ਹਾਂਡਾ ਨੇ ਖੜਕਾਈ ਸਰਕਾਰ, 'ਰੋਟੀ ਹਰ ਕੋਈ ਖਾਂਦਾ ਹੈ, ਜੁਮਲਿਆਂ ਨਾਲ ਢਿੱਡ ਨਹੀਂ ਭਰਦਾ'
ਸੰਘਰਸ਼ ਵਿਚ ਸਿਰਫ ਕਿਸਾਨਾਂ ਨੇ ਹੀ ਨਹੀਂ ਸਗੋਂ ਹਰ ਤਬਕੇ ਦੇ ਲੋਕਾਂ ਨੇ ਸਾਥ ਦਿੱਤਾ ਹੈ, ਇਹਨਾਂ ਵਿਚ ਮਨੋਰੰਜਨ ਜਗਤ ਦੀਆਂ ਹਸਤੀਆਂ ਵੀ ਸ਼ਾਮਲ ਹਨ।
ਕਿਸਾਨ ਅੰਦੋਲਨ ਦੀ ਪਹਿਲੀ ਵਰ੍ਹੇਗੰਢ : ਸੰਘਰਸ਼ ਨੇ ਭਾਈਚਾਰਕ ਸਾਂਝ ਕੀਤੀ ਹੋਰ ਮਜਬੂਤ
ਕੀ ਪਾਣੀ ਦੇ ਮੁੱਲ ਵੀ ਨਹੀਂ ਕਿਸਾਨ ਦੀ ਫ਼ਸਲ? : ਕਿਸਾਨ
ਕਿਸਾਨ ਅੰਦੋਲਨ ਦੀ ਪਹਿਲੀ ਵਰ੍ਹੇਗੰਢ 'ਤੇ ਸਿੰਘੂ ਬਾਰਡਰ 'ਤੇ ਆਇਆ ਕਿਸਾਨਾਂ ਦਾ ਹੜ੍ਹ
ਦਿੱਲੀ ਦੀ ਹਿੱਕ 'ਤੇ ਬੈਠੇ ਕਿਸਾਨਾਂ ਦੇ ਜੋਸ਼-ਜਜ਼ਬੇ ਨੇ ਸਰਕਾਰ ਦਾ ਹੰਕਾਰ ਕੀਤਾ ਚੂਰ-ਚੂਰ
ਮੱਧ ਪ੍ਰਦੇਸ਼ 'ਚ ਵਾਪਰਿਆ ਵੱਡਾ ਹਾਦਸਾ, ਚੱਲਦੀ ਟਰੇਨ ਨੂੰ ਲੱਗੀ ਅੱਗ, ਚਾਰ ਡੱਬੇ ਸੜ ਕੇ ਸੁਆਹ
ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਬੱਬੂ ਮਾਨ ਦੀ ਧਮਾਕੇਦਾਰ ਸਪੀਚ, 'ਇਹ ਪਹਿਲੀ ਲੜਾਈ ਨਹੀਂ ਸਗੋਂ ਲੜਾਈਆਂ ਤਾਂ ਹਜੇ ਬਾਕੀ ਨੇ'
'ਸਰਕਾਰ ਦੀ ਆਦਤ ਵੀ ਚੇਤਕ ਸਕੂਟਰ ਵਰਗੀ ਟੇਡਾ ਕਰਕੇ ਕਿੱਕ ਮਾਰਨੀ ਪੈਂਦੀ ਹੈ'
ਮਨੀਸ਼ ਸਿਸੋਦੀਆ ਨੇ ਪ੍ਰਗਟ ਸਿੰਘ ਵਲੋਂ ਦਿੱਤੀ ਖੁਲ੍ਹੀ ਬਹਿਸ ਦਾ ਸੱਦਾ ਕੀਤਾ ਕਬੂਲ
ਕਿਹਾ, ਮੈਨੂੰ ਪੰਜਾਬ ਦੇ 250 ਬਿਹਰਤਰੀਨ ਸਕੂਲਾਂ ਦੀ ਸੂਚੀ ਦਾ ਇੰਤਜ਼ਾਰ ਹੈ