ਰਾਸ਼ਟਰੀ
ਦਿੱਲੀ : ਹਵਾ ਪ੍ਰਦੂਸ਼ਣ ਥੋੜ੍ਹਾ ਘਟਿਆ ਪਰ ਹਵਾ ਦੀ ਗੁਣਵੱਤਾ ਅਜੇ ਵੀ 'ਬਹੁਤ ਖ਼ਰਾਬ'
ਮੌਸਮ ਵਿਭਾਗ ਦੀ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਬਹੁਤ ਸਾਰੇ ਖੇਤਰ ਵਿਚ ਇੱਕ ਸੀਤ ਲਹਿਰ ਚੇਤਾਵਨੀ ਜਾਰੀ ਕੀਤਾ ਹੈ
ਪ੍ਰਿਅੰਕਾ ਗਾਂਧੀ ਨੇ ਸਾਧਿਆ ਯੋਗੀ ਸਰਕਾਰ 'ਤੇ ਨਿਸ਼ਾਨਾ
ਕਿਹਾ -ਆਪਣਾ ਸ਼ਾਨਦਾਰ ਦਫ਼ਤਰ ਤਿਆਰ ਕੀਤਾ ਪਰ ਜਨਤਾ ਲਈ ਹਸਪਤਾਲ ਦੀ ਇਕ ਇੱਟ ਵੀ ਨਹੀਂ ਰੱਖੀ
ਸਾਰਿਆਂ ਨੂੰ ਮੁਸਲਮਾਨਾਂ ਦੀਆਂ ਵੋਟਾਂ ਨਾਲ ਮਤਲਬ ਹੈ, ਉਨ੍ਹਾਂ ਦੇ ਮੁੱਦਿਆਂ ਨਾਲ ਨਹੀਂ: ਉਵੈਸੀ
ਬਾਰਾਬੰਕੀ 'ਚ ਕੇਸ ਦਰਜ ਹੋਣ 'ਤੇ ਬੋਲੇ ਉਵੈਸੀ, 'ਸਹੁਰੇ ਜਾਣ ਲਈ ਤਿਆਰ, ਗੋਲੀ ਮਾਰਨੀ ਹੈ ਇਕ ਨਹੀਂ ਛੇ ਮਾਰੋ'
ਚਰਨਜੀਤ ਕੌਰ ਨੇ ਯੁਗਾਂਡਾ ਪੈਰਾ ਬੈਡਮਿੰਟਨ ਇੰਟਰਨੈਸਨਲ ’ਚ ਜਿੱਤੇ ਦੋ ਕਾਂਸੀ ਤਮਗ਼ੇ
ਚਰਨਜੀਤ ਦਾ ਪਟਿਆਲਾ ’ਚ ਜਨਮ ਹੋਇਆ
ਸ਼ਾਸਕਾਂ ਨੂੰ ਹਰ ਰੋਜ਼ ਆਤਮ ਨਿਰੀਖਣ ਕਰਨ ਦੀ ਲੋੜ: ਸੀਜੇਆਈ ਐਨਵੀ ਰਮਨਾ
ਚੀਫ਼ ਜਸਟਿਸ ਜਸਟਿਸ ਐਨਵੀ ਰਮਨਾ ਨੇ ਸੋਮਵਾਰ ਨੂੰ ਕਿਹਾ ਕਿ ਸ਼ਾਸਕਾਂ ਨੂੰ ਰੋਜ਼ਾਨਾ ਆਧਾਰ 'ਤੇ ਆਤਮ ਨਿਰੀਖਣ ਕਰਨਾ ਚਾਹੀਦਾ ਹੈ ਕਿ ਕੀ ਉਹਨਾਂ ਵਲੋਂ ਲਏ ਗਏ ਫੈਸਲੇ ਚੰਗੇ ਹਨ
ਰਾਹੁਲ ਗਾਂਧੀ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਮਾਣਹਾਨੀ ਮਾਮਲੇ ਵਿਚ ਸੁਣਵਾਈ ਮੁਲਤਵੀ ਕਰਨ ਦੇ ਨਿਰਦੇਸ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਥਿਤ ਤੌਰ 'ਤੇ 'ਕਮਾਂਡਰ-ਇਨ-ਥੀਫ’ ਟਿੱਪਣੀ ਲਈ ਰਾਹੁਲ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਲਖਨਊ ਮਹਾਪੰਚਾਇਤ: PM ਨੂੰ ਹੰਕਾਰ ਦੀ ਬਿਮਾਰੀ ਹੈ, ਜਨਤਾ ਹੀ ਇਸ ਦਾ ਇਲਾਜ ਕਰਦੀ ਹੈ- ਯੋਗਿੰਦਰ ਯਾਦਵ
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਹੋਈ ਕਿਸਾਨ ਮਹਾਪੰਚਾਇਤ ਵਿਚ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ।
ਕਿਸਾਨਾਂ ਦਾ ਭਲਾ MSP ਕਾਨੂੰਨ ਨਾਲ ਹੋਵੇਗਾ, ਮਾਫੀ ਮੰਗਣ ਨਾਲ ਨਹੀਂ- ਰਾਕੇਸ਼ ਟਿਕੈਤ
ਸੰਯੁਕਤ ਕਿਸਾਨ ਮੋਰਚੇ ਵਲੋਂ ਲਖਨਊ ਵਿਚ ਆਯੋਜਿਤ ਕੀਤੀ ਗਈ ਕਿਸਾਨ ਮਹਾਪੰਚਾਇਤ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਅਤੇ ਯੂਪੀ ਸਰਕਾਰ ’ਤੇ ਨਿਸ਼ਾਨਾ ਸਾਧਿਆ।
ਸੋਨੀ ਵੱਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਕੀਤੀ ਗਈ ਅਹਿਮ ਮੀਟਿੰਗ
ਸਿਹਤ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ: ਓ.ਪੀ. ਸੋਨੀ
PM ਮੋਦੀ ਦੇ ਐਲਾਨ ਦੇ ਬਾਵਜੂਦ ਭੜਕਾਊ ਬਿਆਨਾਂ ਨਾਲ ਮਾਹੌਲ ਖ਼ਰਾਬ ਕਰ ਰਹੇ ਭਾਜਪਾ ਆਗੂ- ਮਾਇਆਵਤੀ
ਮਾਇਆਵਤੀ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦੇ ਹੱਲ 'ਤੇ ਜ਼ੋਰ ਦਿੰਦਿਆਂ BJP ਆਗੂਆਂ ਦੇ ਭੜਕਾਊ ਬਿਆਨਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।