ਰਾਸ਼ਟਰੀ
ਇਨਕਮ ਟੈਕਸ ਵਿਭਾਗ ਦਾ ਕਮਾਲ : ਰਿਕਸ਼ਾ ਚਾਲਕ ਨੂੰ ਭੇਜਿਆ ਸਾਢੇ ਤਿੰਨ ਕਰੋੜ ਦਾ ਨੋਟਿਸ
ਨੋਟਿਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਰਿਕਸ਼ਾ ਚਾਲਕ ਸਿੱਧਾ ਪੁਲਿਸ ਸਟੇਸ਼ਨ ਹਾਈਵੇ ਤੇ ਪਹੁੰਚਿਆ।
ਕਿਸਾਨ ਅੰਦੋਲਨ ਦੇ 11 ਮਹੀਨੇ ਪੂਰੇ, ਅਜੇ ਮਿਸ਼ਰਾ ਦੀ ਗ੍ਰਿਫ਼ਤਾਰੀ ਲਈ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਅੱਜ
ਸੰਯੁਕਤ ਕਿਸਾਨ ਮੋਰਚਾ ਨੇ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤਕ ਤਹਿਸੀਲ ਅਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦਾ ਸੱਦਾ ਦਿਤਾ ਹੈ।
ਹੱਕੀ ਮੰਗਾਂ ਲਈ CM ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ 'ਤੇ ਚੱਲਿਆ ਪੁਲਿਸ ਦਾ ਡੰਡਾ
ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਦੌਰਾਨ 5 ਅਧਿਆਪਕ ਗੰਭੀਰ ਜ਼ਖ਼ਮੀ
ਲਖਬੀਰ ਕਤਲ ਕੇਸ ਦੀ ਜਾਂਚ ਮੁਕੰਮਲ : ਚਾਰਾਂ ਨਿਹੰਗ ਸਿੰਘਾਂ ਨੂੰ 14 ਦਿਨਾਂ ਲਈ ਭੇਜਿਆ ਜੇਲ੍ਹ
ਕੁਝ ਧਾਰਾਵਾਂ ਜਿਵੇਂ ਕਿ ਆਰਮਜ਼ ਐਕਟ, ਐਸਸੀ / ਐਸਟੀ ਐਕਟ ਆਦਿ ਨੂੰ ਹਟਾ ਦਿਤਾ ਗਿਆ
ਸਰਬ ਪਾਰਟੀ ਬੈਠਕ 'ਚ ਗ਼ਰਜ਼ੀ 'ਆਪ', ਕਿਹਾ ਪੰਜਾਬ ਦੇ ਹੋਰ ਟੁਕੜੇ ਨਾ ਕਰੇ ਕੇਂਦਰ
'ਮਨਮੋਹਨ ਸਰਕਾਰ ਵੇਲੇ ਪੀ. ਚਿਦੰਬਰਮ ਲੈ ਕੇ ਆਏ ਸੀ ਬੀ.ਐਸ.ਐਫ ਕਾਨੂੰਨ, ਬਾਦਲਾਂ ਦੀ ਚੁੱਪੀ ਵੀ ਸ਼ੱਕੀ'
ਬੇਅਦਬੀ ਮਾਮਲੇ ਦੇ ਨਾਲ ਜੁੜੀ ਵੱਡੀ ਖ਼ਬਰ, ਰਾਮ ਰਹੀਮ ਨੂੰ ਫਰੀਦਕੋਟ ਅਦਾਲਤ 'ਚ ਕੀਤਾ ਜਾਵੇਗਾ ਪੇਸ਼
ਗੁਰਮੀਤ ਰਾਮ ਰਹੀਮ ਤੋਂ ਪੁੱਛ-ਗਿੱਛ ਕਰਨਾ ਚਾਹੁੰਦੀ ਹੈ SIT
ਪੰਜਾਬ ਦੀ ਤਰ੍ਹਾਂ ਅਸੀਂ ਵੀ BSF ਦੇ ਵਧਾਏ ਗਏ ਅਧਿਕਾਰ ਖੇਤਰ ਦਾ ਕਰਦੇ ਹਾਂ ਵਿਰੋਧ- ਮਮਤਾ ਬੈਨਰਜੀ
ਕੇਂਦਰ ਵਲੋਂ ਹਾਲ ਹੀ ਵਿਚ ਸਰਹੱਦ ਨਾਲ ਲੱਗਦੇ 50 ਕਿਲੋਮੀਟਰ ਦੇ ਖੇਤਰ ਵਿਚ ਬੀਐਸਐਫ ਨੂੰ ਜਾਂਚ ਅਤੇ ਜ਼ਬਤੀ ਦੇ ਅਧਿਕਾਰ ਦਿੱਤੇ ਗਏ ਹਨ।
378.77 ਏਕੜ ਰਕਬੇ ਵਿੱਚ ਹਾਈ-ਟੈੱਕ ਵੈਲੀ ਕੀਤੀ ਜਾ ਰਹੀ ਵਿਕਸਿਤ: ਉਦਯੋਗ ਮੰਤਰੀ ਗੁਰਕੀਰਤ ਸਿੰਘ
ਲੁਧਿਆਣਾ ਉੱਤਰੀ ਭਾਰਤ ਦਾ ਉਦਯੋਗਿਕ ਧੁਰਾ ਬਣਨ ਦੀ ਰਾਹ ’ਤੇ
NCB ਅਧਿਕਾਰੀ ਸਮੀਰ ਵਾਨਖੇੜੇ ਦੀਆਂ ਵਧੀਆਂ ਮੁਸ਼ਕਿਲਾਂ, ਰਿਸ਼ਵਤਖੋਰੀ ਦੇ ਦੋਸ਼ਾਂ ਦੀ ਜਾਂਚ ਸ਼ੁਰੂ
ਚੀਫ ਵਿਜੀਲੈਂਸ ਅਫ਼ਸਰ ਗਿਆਨੇਸ਼ਵਰ ਸਿੰਘ ਕਰ ਰਹੇ ਹਨ ਮਾਮਲੇ ਦੀ ਡੂੰਘਾਈ ਨਾਲ ਜਾਂਚ
ਪੰਜਾਬ ਵਿੱਚ ਹੁਣ ਤੱਕ 2.16 ਕਰੋੜ ਲੋਕਾਂ ਦਾ ਕੋਵਿਡ ਟੀਕਾਕਰਨ ਕੀਤਾ ਜਾ ਚੁੱਕਾ ਹੈ: ਓ.ਪੀ. ਸੋਨੀ
76 ਫ਼ੀਸਦੀ ਆਬਾਦੀ ਨੂੰ ਇੱਕ ਖੁਰਾਕ ਅਤੇ 29 ਫ਼ੀਸਦੀ ਲੋਕਾਂ ਨੂੰ ਦਿੱਤੀਆਂ ਦੋਵੇਂ ਖੁਰਾਕਾਂ