ਰਾਸ਼ਟਰੀ
ਯੋਗੀ ਸਰਕਾਰ ਨੇ ਫੈਜ਼ਾਬਾਦ ਰੇਲਵੇ ਸਟੇਸ਼ਨ ਦਾ ਨਾਂ ਬਦਲ ਕੇ ਕੀਤਾ ਅਯੁੱਧਿਆ ਕੈਂਟ
ਇਸ ਤੋਂ ਪਹਿਲਾਂ ਭਾਜਪਾ ਸਰਕਾਰ ਨੇ ਅਲਾਹਾਬਾਦ ਦਾ ਨਾਂ ਬਦਲ ਕੇ ਪ੍ਰਯਾਗਰਾਜ ਤੇ ਮੁਗਲਸਰਾਏ ਰੇਲਵੇ ਜੰਕਸ਼ਨ ਦਾ ਨਾਂ ਬਦਲ ਕੇ ਪੰਡਤ ਦੀਨ ਦਿਆਲ ਉਪਾਧਿਆਏ ਜੰਕਸ਼ਨ ਰੱਖਿਆ ਸੀ
PM ਮੋਦੀ ਅੱਜ ਕਰਨਗੇ ਦੇਸ਼ ਵਾਸੀਆਂ ਨਾਲ ਮਨ ਕੀ ਬਾਤ
ਟਵੀਟ ਕਰਕੇ ਦਿੱਤੀ ਸੀ ਜਾਣਕਾਰੀ
ਮੋਦੀ ਸਰਕਾਰ ਦੇ ਰਾਜ 'ਚ ਨਹੀਂ ਮਿਲ ਰਿਹਾ ਸੁੱਖ ਦਾ ਸਾਹ, ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਫਿਰ ਵਾਧਾ
ਡੇਢ ਸਾਲ 'ਚ ਪੈਟਰੋਲ 36 ਜਦਕਿ ਡੀਜ਼ਲ 27 ਰੁਪਏ ਹੋਇਆ ਮਹਿੰਗਾ
ਡੇਂਗੂ ਵਿਰੁਧ ਲੜਾਈ ਜਿੱਤਣ ਦੇ ਨੇੜੇ ਹੈ ਦਿੱਲੀ : ਕੇਜਰੀਵਾਲ
'10 ਹਫ਼ਤੇ, 10 ਵਜੇ, 10 ਮਿੰਟ' ਮੁਹਿੰਮ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ
J&K ਦੇ ਦੌਰੇ 'ਤੇ ਅਮਿਤ ਸ਼ਾਹ: ਸ਼ਹੀਦ ਪੁਲਿਸ ਮੁਲਾਜ਼ਮ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
ਸ਼ਹੀਦ ਪੁਲਿਸ ਅਧਿਕਾਰੀ ਦੀ ਵਿਧਵਾ ਫਾਤਿਮਾ ਅਖ਼ਤਰ ਨੂੰ ਸ਼ਾਹ ਨੇ ਸਰਕਾਰੀ ਨੌਕਰੀ ਦੇ ਦਸਤਾਵੇਜ਼ ਵੀ ਸੌਂਪੇ
ਭਗਤ ਸਿੰਘ ਸਬੰਧੀ ਕਿਤਾਬਾਂ ਰੱਖਣ ਕਾਰਨ ਪਿਓ-ਪੁੱਤ ’ਤੇ 9 ਸਾਲ ਤੱਕ ਚੱਲਿਆ 'ਨਕਸਲ ਲਿੰਕ ਦਾ ਕੇਸ'
ਕਰਨਾਟਕਾ ਦੇ ਦੱਖਣੀ ਕੰਨੜ ਜ਼ਿਲ੍ਹੇ ਦੇ 32 ਸਾਲਾ ਵਿਤਾਲਾ ਮਾਲੇਕੁਡੀਆ ਅਤੇ ਉਹਨਾਂ ਦੇ ਪਿਤਾ ਲਿੰਗਾਪਾ ਮਾਲੇਕੁਡੀਆ ਨੂੰ ਨਕਸਲੀ ਲਿੰਕ ਦੇ ਆਰੋਪ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ
'ਜੇ ਮੇਰੇ ਖਿਲਾਫ਼ ਮੁਰਗਾ ਮੰਗਣ ਦਾ ਦੋਸ਼ ਸਾਬਤ ਹੋ ਜਾਵੇ, ਤਾਂ ਵਢਾ ਦਿਆਂਗਾ ਸਿਰ': ਨਿਹੰਗ ਨਵੀਨ ਸੰਧੂ
ਮੈਂ ਮਨੋਜ ਨੂੰ ਸਿਰਫ਼ ਬੀੜੀ ਪੀਣ ਤੋਂ ਰੋਕਿਆ ਸੀ
ਅਸ਼ਲੀਲ ਵੀਡੀਓ ਕਾਲ ਕਰ ਕੇ ਕਰੋੜਾਂ ਦੀ ਠੱਗੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼, 3 ਔਰਤਾਂ ਗ੍ਰਿਫ਼ਤਾਰ
ਗਿਰੋਹ ਕਰੀਬ 2 ਸਾਲਾਂ ਤੋਂ ਦਿੱਲੀ ਐਨਸੀਆਰ ਵਿਚ ਸਰਗਰਮ ਸੀ ਅਤੇ ਹੁਣ ਤੱਕ ਇਹ ਸੈਂਕੜੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਾ ਹੈ।
ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਦਾ ਵਿਰੋਧ ਕਰਨ 'ਤੇ 200 ਤੋਂ ਜ਼ਿਆਦਾ ਕਿਸਾਨਾਂ 'ਤੇ ਕੇਸ ਦਰਜ
ਕਿਸਾਨਾਂ ਵਲੋਂ ਤਲਵਾੜਾ ਖੁਰਦ ਵਿਚ ਚੋਣ ਪ੍ਰਚਾਰ ਕਰਨ ਲਈ ਪਹੁੰਚਣ ਵਾਲੇ ਭਾਜਪਾ ਆਗੂਆਂ ਦਾ ਵਿਰੋਧ ਕਰਨ ਲਈ ਪਿੰਡ ਦੇ ਸਾਰੇ ਰਾਸਤੇ ਬੰਦ ਕਰ ਦਿੱਤੇ ਗਏ।
ਅਫ਼ਗਾਨ ਦੇ ਸਿੱਖਾਂ ਨੂੰ ਤਾਲਿਬਾਨ ਦਾ ਫਰਮਾਨ, ਇਸਲਾਮ ਕਬੂਲ ਕਰੋ ਜਾਂ ਦੇਸ਼ ਛੱਡੋ
ਤਾਲਿਬਾਨ ਦੇ ਆਉਣ ਪਿੱਛੋਂ ਸਿੱਖਾਂ ਅਤੇ ਹਿੰਦੂਆਂ ਨਾਲ ਵਿਤਕਰੇ ਦੀ ਭਾਵਨਾ ਬਹੁਤ ਵੱਧ ਗਈ ਹੈ।