ਰਾਸ਼ਟਰੀ
ਕਿਸਾਨ ਅੰਦੋਲਨ ਲਗਾਤਾਰ ਮਜ਼ਬੂਤ ਰਿਹੈ : ਕਿਸਾਨ ਮੋਰਚਾ
ਤੋਮਰ ਭੁਲੇਖੇ ’ਚ ਨੇ ਕਿ ਕਿਸਾਨਾਂ ਅੰਦੋਲਨ ਖ਼ਤਮ ਹੋ ਜਾਵੇਗਾ
ਵਿਕਾਸ 'ਚ ਨੌਜਵਾਨ ਸ਼ਾਮਲ ਹੋਣਗੇ ਤਾਂ ਅਤਿਵਾਦੀਆਂ ਦੇ ਨਾਪਾਕ ਮਨਸੂਬੇ ਅਸਫ਼ਲ ਹੋ ਜਾਣਗੇ : ਸ਼ਾਹ
ਸਾਡਾ ਟੀਚਾ ਹੈ ਕਿ ਕਿਸੇ ਵੀ ਨਾਗਰਿਕ ਦੀ ਹੱਤਿਆ ਨਾ ਕੀਤੀ ਜਾਵੇ। ਜੰਮੂ-ਕਸ਼ਮੀਰ ਤੋਂ ਹਿੰਸਾ ਅਤੇ ਅਤਿਵਾਦ ਦਾ ਸਫਾਇਆ ਕੀਤਾ ਜਾਵੇ।
ਪੀਐੱਮ ਮੋਦੀ ਦਾ 100 ਕਰੋੜ ਟੀਕਾਕਰਨ ਦਾ ਅੰਕੜਾ ਪਾਰ ਕਰਨ ਵਾਲਾ ਦਾਅਵਾ ਝੂਠਾ - ਸੰਜੇ ਰਾਉਤ
ਸੰਜੇ ਰਾਊਤ ਦਾ ਸਵਾਲ “ਇਸ ਦੀ ਗਿਣਤੀ ਕਿਸ ਨੇ ਕੀਤੀ ਹੈ?”
ਖਾਦ ਨੂੰ ਲੈ ਕੇ ਰੋਸ-ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਯੋਗੀ ਦੇ ਮੰਤਰੀ ਨੇ ਦਿਤੀ ਚਿਤਾਵਨੀ
ਜਿਥੇ ਵੀ ਭਾਜਪਾ ਦੀ ਸਰਕਾਰ ਹੈ ਉਥੇ ਖਾਦ ਦੀ ਕਮੀ ਦਰਜ ਕੀਤੀ ਗਈ ਹੈ
J&k ’ਚ ਹੋਏ ਮੁਕਾਬਲੇ 'ਚ ਦੋ ਪੁਲਿਸ ਮੁਲਾਜ਼ਮ ਅਤੇ ਫ਼ੌਜ ਦਾ 1 ਜਵਾਨ ਜ਼ਖ਼ਮੀ, ਹਿਰਾਸਤ ’ਚ ਅਤਿਵਾਦੀ
ਜ਼ਖ਼ਮੀ ਜਵਾਨਾਂ ਦਾ ਨੇੜੇ ਦੇ ਇਕ ਸੁਰੱਖਿਆ ਕੇਂਦਰ ’ਚ ਇਲਾਜ ਚੱਲ ਰਿਹਾ ਹੈ ਪਰ ਇਹ ਮੁਹਿੰਮ ਅਜੇ ਵੀ ਜਾਰੀ ਹੈ।
ਬੱਚਿਆਂ ਨੇ ਕਲੈਕਟਰ ਨੂੰ ਪੱਤਰ ਲਿਖ ਸਕੂਲ ਕੋਲੋਂ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦੀ ਕੀਤੀ ਅਪੀਲ
ਕਲੈਕਟਰ ਨੇ ਤੁਰੰਤ ਕਾਰਵਾਈ ਕਰ ਦੁਕਾਨ ਨੂੰ ਬੰਦ ਕਰਨ ਦੇ ਦਿੱਤੇ ਆਦੇਸ਼
ਰਾਹੁਲ ਗਾਂਧੀ ਦਾ ਪੀਐਮ ਮੋਦੀ ਤੇ ਤੰਜ਼, ਪੈਟਰੋਲ ਦੀਆਂ ਕੀਮਤਾਂ ‘ਤੇ ਟੈਕਸ ਡਕੈਤੀ ਵਧਦੀ ਜਾ ਰਹੀ
ਕਿਤੇ ਚੋਣਾਂ ਹੋਣ ਤਾਂ ਥੋੜ੍ਹੀ ਰੋਕ ਲੱਗੇ।
ਲੱਦਾਖ : ਕਾਰਗਿਲ 'ਚ ਲੱਗੇ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ 4.2 ਮਾਪੀ ਗਈ ਭੁਚਾਲ ਦੀ ਤੀਬਰਤਾ
ਜੰਮੂ -ਕਸ਼ਮੀਰ : ਅਤਿਵਾਦੀਆਂ ਨੇ CRPF ਪਾਰਟੀ 'ਤੇ ਕੀਤਾ ਹਮਲਾ, ਕਰਾਸ ਫ਼ਾਇਰਿੰਗ 'ਚ 1 ਮੌਤ
ਅਤਿਵਾਦੀਆਂ ਵਲੋਂ ਜੰਨਤ ਨੂੰ ਨਰਕ ਬਣਾਉਣ ਦੀਆਂ ਰਚਆਂ ਜਾ ਰਹੀਆਂ ਹਨ ਸਾਜ਼ਿਸ਼ਾਂ
ਲਖੀਮਪੁਰ ਖੀਰੀ ਹਿੰਸਾ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਡੇਂਗੂ ਤੋਂ ਪੀੜਤ
ਹਸਪਤਾਲ ਕਰਵਾਇਆ ਭਰਤੀ