ਰਾਸ਼ਟਰੀ
ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਅਦਾਲਤ ਵਿਚ ਪੇਸ਼ ਹੋਏ CM ਕੇਜਰੀਵਾਲ
ਅਦਾਲਤ 'ਚ ਪੇਸ਼ੀ ਦੌਰਾਨ ਸੁਰੱਖਿਆ ਵਿਵਸਥਾ ਸੀ ਬੇਹੱਦ ਸਖਤ
ਕੇਜਰੀਵਾਲ ਸਰਕਾਰ ਨੇ Delhi 'ਚ ਸ਼ੁਰੂ ਕੀਤੇ ਹਾਈਟੈੱਕ ਮੁਹੱਲਾ ਕਲੀਨਿਕ, ਮੁਫ਼ਤ ਹੋ ਰਿਹਾ ਹੈ ਇਲਾਜ
ਨਾ ਕੋਈ ਪਰਚੀ ਫ਼ੀਸ, ਨਾ ਇਲਾਜ ਲਈ ਇਕ ਵੀ ਪੈਸਾ ਦੇਣਾ ਪੈਂਦਾ, ਮੁਫ਼ਤ ਦਵਾਈਆਂ ਤੇ ਇਲਾਜ
ਗੁਰਨਾਮ ਚੜੂਨੀ ਦਾ ਐਲਾਨ, 'ਕੱਲ੍ਹ UP ਦੇ ਸਾਰੇ ਥਾਣਿਆਂ ਅੱਗੇ ਕੀਤਾ ਜਾਵੇਗਾ ਪ੍ਰਦਰਸ਼ਨ'
ਹੋਰ ਸੂਬਿਆਂ ਵਿਚ 11 ਵਜੇ ਤੋਂ 2 ਵਜੇ ਤੱਕ ਤਹਿਸੀਲਾਂ ਅਤੇ ਜ਼ਿਲ੍ਹਾ ਹੈੱਡਕੁਆਟਰ ਵਿਚ ਪ੍ਰਦਰਸ਼ਨ ਕੀਤੇ ਜਾਣਗੇ ਜਦਕਿ ਯੂਪੀ ਵਿਚ ਥਾਣਿਆਂ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ
67ਵਾਂ ਰਾਸ਼ਟਰੀ ਫ਼ਿਲਮ ਅਵਾਰਡ 'ਚ ਗਾਇਕ ਬੀ. ਪਰਾਕ ਨੂੰ 'ਤੇਰੀ ਮਿੱਟੀ' ਗੀਤ ਲਈ ਮਿਲਿਆ ਪੁਰਸਕਾਰ
ਸੁਪਰਸਟਾਰ ਰਜਨੀਕਾਂਤ ਨੂੰ ਮਿਲਿਆ ਦਾਦਾ ਸਾਹਿਬ ਫਾਲਕੇ ਪੁਰਸਕਾਰ
ਪਾਕਿਸਤਾਨ ਦੀ ਜਿੱਤ 'ਤੇ ਦੇਸ਼ 'ਚ ਪਟਾਕੇ ਚਲਾਏ ਗਏ, ਫਿਰ ਦੀਵਾਲੀ 'ਤੇ ਚਲਾਉਣ 'ਚ ਕੀ ਹਰਜ਼ ?:ਸਹਿਵਾਗ
ਆਖ਼ਰ ਭਾਰਤ ਵਿਚ ਜਦੋਂ ਪਟਾਕਿਆਂ 'ਤੇ ਪਾਬੰਦੀ ਹੈ ਤਾਂ ਇਹ ਕਿੱਥੋਂ ਆਏ
ਟੀਕਾਕਰਨ ਤੋਂ ਬਾਅਦ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ ਵੀ ਜਸ਼ਨ ਮਨਾ ਲੈਣ PM ਮੋਦੀ : ਚਿਦੰਬਰਮ
'ਜਸ਼ਨ ਮਨਾਉਣ ਦਾ ਇੱਕ ਹੋਰ ਮੌਕਾ ਕਿਉਂਕਿ ਗੈਸ ਸਿਲੰਡਰ ਦੀ ਕੀਮਤ ਵੀ ਹੁਣ 1000 ਰੁਪਏ ਤੋ ਪਾਰ'
ਯੂਪੀ 'ਚ ਸਰਕਾਰ ਬਣਨ 'ਤੇ 10 ਲੱਖ ਤੱਕ ਮੁਫ਼ਤ ਸਰਕਾਰੀ ਇਲਾਜ ਕਰਵਾਏਗੀ ਕਾਂਗਰਸ- ਪ੍ਰਿਯੰਕਾ ਗਾਂਧੀ
ਪਾਰਟੀ ਨੇ ਰਾਜ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਦਾ ਵੀ ਐਲਾਨ ਕੀਤਾ ਹੈ।
ਮਹਾਮਾਰੀ ਅਜੇ ਖ਼ਤਮ ਨਹੀਂ ਹੋਈ, ਇਹ ਉਦੋਂ ਹੀ ਖ਼ਤਮ ਹੋਵੇਗੀ ਜਦੋਂ ਦੁਨੀਆ ਚਾਹੇਗੀ- WHO ਮੁਖੀ
''ਇਸ ਸੰਕਟ ਨਾਲ ਨਜਿੱਠਣ ਲਈ ਜਨਤਕ ਸਿਹਤ ਸਾਧਨਾਂ ਦੀ ਪ੍ਰਭਾਵੀ ਵਰਤੋਂ ਕਰਨ ਦੀ ਲੋੜ''
ਕੋਰੋਨਾ ਦੀਆਂ ਦੋਵੇਂ ਖ਼ੁਰਾਕਾਂ ਲੈ ਚੁੱਕੇ ਵਿਦੇਸ਼ੀ ਯਾਤਰੀਆਂ ਨੂੰ ਨਹੀਂ ਹੋਣਾ ਪਵੇਗਾ ਇਕਾਂਤਵਾਸ
ਨਵੀਆਂ ਗਾਈਡਲਾਈਨਸ ਜਾਰੀ
BJP ਵਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ, JDU ਦੇ ਆਗੂਆਂ ਨੇ ਵੀ ਮਿਲਾਏ ਸੁਰ ਨਾਲ ਸੁਰ
ਜੇਕਰ ਅਤਿਵਾਦ ਨਾਲ ਲੜਨਾ ਹੈ ਤਾਂ ਭਾਰਤ ਨੂੰ ਪਹਿਲਾਂ ਹਿੰਦੂ ਰਾਸਟਰ ਐਲਾਨਣਾ ਪਵੇਗਾ।