ਰਾਸ਼ਟਰੀ
ਸਿੰਘੂ ਬਾਰਡਰ ਮਾਮਲਾ : ਇਸ ਘਟਨਾ ਦੀ ਹੋਵੇ ਉੱਚ ਪੱਧਰੀ ਜਾਂਚ : ਜਗਜੀਤ ਸਿੰਘ ਡੱਲੇਵਾਲ
ਲਖਬੀਰ ਸਿੰਘ ਦੀ ਭੈਣ ਨੇ ਜੋ ਬਿਆਨ ਦਿੱਤੇ ਹਨ ਉਨ੍ਹਾਂ ਦੀ ਗੰਭੀਰਤਾ ਨਾਲ ਅਤੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਦਿੱਲੀ: ਸ਼ਾਲੀਮਾਰ ਬਾਗ ’ਚ ਬਣੇਗਾ 1430 ਬੈੱਡਾਂ ਵਾਲਾ ਹਸਪਤਾਲ, CM ਕੇਜਰੀਵਾਲ ਨੇ ਰੱਖਿਆ ਨੀਂਹ ਪੱਥਰ
ਕਿਹਾ ਕਿ 7 ਹਸਪਤਾਲਾਂ ਵਿਚ ਕੁੱਲ 6800 ਬੈੱਡ ਹੋਣਗੇ। ਇਹ ਹਸਪਤਾਲ ਛੇ ਮਹੀਨਿਆਂ ਵਿਚ ਤਿਆਰ ਹੋ ਜਾਣਗੇ।
ਉੱਤਰ ਪ੍ਰਦੇਸ਼ ਵਿਚ ਕਾਂਗਰਸ ਦੀ ਚੋਣ ਮੁਹਿੰਮ ਦਾ ਚਿਹਰਾ ਬਣੇਗੀ ਪ੍ਰਿਯੰਕਾ ਗਾਂਧੀ ਵਾਡਰਾ
ਪਾਰਟੀ ਦੀ ਨਵ-ਨਿਯੁਕਤ ਮੁਹਿੰਮ ਕਮੇਟੀ ਦੇ ਮੁਖੀ ਪੀਐਲ ਪੂਨੀਆ ਨੇ ਐਲਾਨ ਕੀਤਾ
NCP ਮੁਖੀ ਸ਼ਰਦ ਪਵਾਰ ਦੀ ਕੇਂਦਰ ਨੂੰ ਨਸੀਹਤ- ‘ਪੰਜਾਬ ਦੇ ਕਿਸਾਨਾਂ ਨੂੰ ਨਾਰਾਜ਼ ਨਾ ਕਰੇ ਮੋਦੀ ਸਰਕਾਰ’
ਉਨ੍ਹਾਂ ਕਿਹਾ ਕਿ ਮੁਲਕ ਪਹਿਲਾਂ ਪੰਜਾਬ ਨੂੰ ਨਾਰਾਜ਼ ਕਰਨ ਦਾ ਮੁੱਲ ਤਾਰ ਚੁੱਕਾ ਹੈ।
ਲਖਬੀਰ ਨੇ ਖ਼ੁਦ ਕਬੂਲਿਆ ਕਿ ਉਹ ਬੇਅਦਬੀ ਕਰਨ ਆਇਆ ਸੀ : ਨਿਹੰਗ ਮਨਜੀਤ ਸਿੰਘ
ਇੱਕ ਦਿਨ ਪਹਿਲਾਂ ਹੀ ਬਾਣਾ ਪਾਇਆ ਸੀ ਅਤੇ ਉਸ ਨੇ ਮੋਇਆਂ ਦੀ ਮੰਡੀ ਵਾਲਾ ਜਥੇ ਦੇ ਸਿੰਘਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸੇਵਾ ਕਰਨੀ ਚਾਹੁੰਦਾ ਹੈ।
ਦਰਦਨਾਕ ਹਾਦਸਾ: ਬਾਲਕੋਨੀ 'ਚ ਖੇਡ ਰਹੇ ਜੁੜਵਾ ਭਰਾ 25ਵੀਂ ਮੰਜ਼ਿਲ ਤੋਂ ਡਿੱਗੇ, ਹੋਈ ਮੌਤ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
Petrol-Diesel Price: ਅਕਤੂਬਰ ਵਿਚ ਪੈਟਰੋਲ 4.20 ਅਤੇ ਡੀਜ਼ਲ 4.70 ਰੁਪਏ ਹੋਇਆ ਮਹਿੰਗਾ
ਇਸ ਮਹੀਨੇ 17 ਦਿਨਾਂ ਵਿਚ 14 ਵਾਰ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ ਹੈ।
ਸਿੰਘੂ ਕਤਲ ਮਾਮਲੇ 'ਚ 2 ਹੋਰ ਨਿਹੰਗ ਸਿੰਘ ਨੇ ਗ੍ਰਿਫ਼ਤਾਰ, ਹੁਣ ਤੱਕ 4 ਨਿਹੰਗ ਸਿੰਘ ਗ੍ਰਿਫ਼ਤਾਰ
ਹੁਣ ਨਿਹੰਗ ਭਗਵੰਤ ਸਿੰਘ ਅਤੇ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੇਰਲ ਵਿਚ ਭਾਰੀ ਮੀਂਹ ਨੇ ਮਚਾਈ ਤਬਾਹੀ, ਨੌਂ ਲੋਕਾਂ ਦੀ ਮੌਤ, 20 ਤੋਂ ਜ਼ਿਆਦਾ ਲੋਕ ਲਾਪਤਾ
ਐਨਡੀਆਰਐਫ ਦੀਆਂ 11 ਟੀਮਾਂ ਤਾਇਨਾਤ
ਛੱਤੀਸਗੜ੍ਹ ਤੋਂ ਬਾਅਦ ਹੁਣ ਭੋਪਾਲ ਵਿਚ ਕਾਰ ਨੇ ਲੋਕਾਂ ਨੂੰ ਕੁਚਲਿਆ, 1 ਦੀ ਮੌਤ ,ਕਈ ਜਖ਼ਮੀ
ਇਸ ਹਾਦਸੇ ਵਿਚ ਇੱਕ ਦੀ ਮੌਤ ਤੇ ਇਕ ਬੱਚੇ ਸਮੇਤ ਕਈ ਜਖ਼ਮੀ ਹੋ ਗਏ