ਰਾਸ਼ਟਰੀ
26 ਅਕਤੂਬਰ ਨੂੰ ਲਖਨਊ ਵਿੱਚ ਕੀਤੀ ਜਾਵੇਗੀ ਵਿਸ਼ਾਲ ਕਿਸਾਨ ਮਹਾਪੰਚਾਇਤ- ਸੰਯੁਕਤ ਕਿਸਾਨ ਮੋਰਚਾ
'15 ਨੂੰ ਦੁਸ਼ਹਿਰੇ ਵਾਲੇ ਦਿਨ ਪੀਐਮ ਮੋਦੀ ਤੇ ਅਮਿਤ ਸ਼ਾਹ ਦੇ ਫੂਕੇ ਜਾਣ ਪੁਤਲੇ'
ਕੋਲੇ ਦੀ ਘਾਟ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ
ਗੈਸ ਮੁਹੱਈਆ ਕਰਵਾਉਣ ਵਿਚ ਵੀ ਦਖਲ ਦੇਣ ਦੀ ਕੀਤੀ ਅਪੀਲ
Indian Railways: ਪੂਰਬੀ ਮੱਧ ਰੇਲਵੇ ਵਿਚ 2000 ਅਸਾਮੀਆਂ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ
ਆਨਲਾਈਨ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖ਼ਰੀ ਤਰੀਕ 5 ਨਵੰਬਰ 2021 ਤੱਕ ਹੈ।
ਆਨਲਾਈਨ ਕਲਾਸ ਦੌਰਾਨ ਅਧਿਆਪਕ ਨੇ ਪੁੱਛਿਆ 'ਇੱਕ ਕੁਆਟਰ 'ਚ ਕਿੰਨਾ ਹੁੰਦਾ' ਵਿਦਿਆਰਥੀ ਨੇ ..
ਵੀਡੀਓ ਸ਼ੋਸਲ ਮੀਡੀਆ 'ਤੇ ਹੋ ਰਿਹਾ ਵਾਇਰਲ
ਸੱਚ ਦੇ ਰਾਹ 'ਤੇ ਜੇ ਜਾਨ ਵੀ ਜਾਂਦੀ ਤਾਂ ਕੋਈ ਗਮ ਨਹੀਂ ਸੀ, ਸੱਚ ਦੀ ਜਿੱਤ ਹੋਈ ਹੈ: ਨਵਜੋਤ ਸਿੱਧੂ
ਕਿਸਾਨਾਂ ਦੀ ਜਿੱਤ ਹੋਈ ਹੈ ਤੇ ਪੱਤਰਕਾਰ ਵੀਰ ਦੇ ਪਰਿਵਾਰ ਦੀ ਜਿੱਤ ਹੋਈ ਹੈ ਕਿਉਂਕਿ ਉਹਨਾਂ ਨੂੰ ਮੁਆਵਜ਼ਾ ਨਹੀਂ ਚਾਹੀਦਾ ਸੀ ਉਹਨਾਂ ਨੂੰ ਨਿਆਂ ਚਾਹੀਦਾ ਸੀ
ਕੇਰਲਾ HC ਦਾ ਕੇਂਦਰ ਨੂੰ ਸਵਾਲ- ਕੋਰੋਨਾ ਵੈਕਸੀਨ ਸਰਟੀਫਿਕੇਟ 'ਤੇ ਪ੍ਰਧਾਨ ਮੰਤਰੀ ਦੀ ਤਸਵੀਰ ਕਿਉਂ?
ਪਟੀਸ਼ਨਕਰਤਾ ਨੇ ਕਿਹਾ, ਸਰਟੀਫਿਕੇਟ ਵਿਚ ਪ੍ਰਧਾਨ ਮੰਤਰੀ ਦੀ ਤਸਵੀਰ ਦਾ ਕੋਈ ਮਤਲਬ ਨਹੀਂ ਹੈ।
ਨਵਜੋਤ ਸਿੱਧੂ ਨੇ ਖ਼ਤਮ ਕੀਤੀ ਭੁੱਖ ਹੜਤਾਲ, ਕਿਹਾ ਸੱਚ ਦੀ ਸਦਾ ਫ਼ਤਿਹ ਹੋਵੇਗੀ
'ਅਕਾਲ ਪੁਰਖ ਨੇ ਮੈਨੂੰ ਸ਼ੁਭ ਕਰਮਨ ਲਈ ਲੜਣ ਦਾ ਬਲ ਬਖ਼ਸ਼ਿਆ'
ਤੇਲੰਗਾਨਾ ਵਿੱਚ ਭਾਰੀ ਮੀਂਹ ਨਾਲ ਵਿਗੜੇ ਹਾਲਾਤ, ਨਾਲੇ 'ਚ ਵਹੇ ਲੋਕ
ਹੈਦਰਾਬਾਦ 'ਚ ਪੈਦਾ ਹੋਏ ਹੜ੍ਹ ਵਰਗੇ ਹਾਲਾਤ
ਅਸ਼ੀਸ਼ ਮਿਸ਼ਰਾ ਦੀ ਪੇਸ਼ੀ ਤੋਂ ਬਾਅਦ ਨਵਜੋਤ ਸਿੱਧੂ ਨੇ ਖ਼ਤਮ ਕੀਤੀ ਭੁੱਖ ਹੜਤਾਲ
ਬਾਕੀ ਪੀੜਤ ਪਰਿਵਾਰਾਂ ਨਾਲ ਸਿੱਧੂ ਕਰਨਗੇ ਮੁਲਾਕਾਤ
ਲਖੀਮਪੁਰ ਘਟਨਾ: ਅਸ਼ੀਸ਼ ਮਿਸ਼ਰਾ ਨੇ ਕੀਤਾ ਸਰੰਡਰ, ਲੰਮੇ ਸਮੇਂ ਤੱਕ ਹੋ ਸਕਦੀ ਹੈ ਪੁੱਛਗਿੱਛ
ਆਸ਼ੀਸ਼ ਮਿਸ਼ਰਾ ਕ੍ਰਾਈਮ ਬ੍ਰਾਂਚ ਵੱਲੋਂ ਦਿੱਤੀ ਗਈ ਸਵੇਰੇ 11 ਵਜੇ ਦੀ ਡੈੱਡਲਾਈਨ ਤੋਂ ਕਰੀਬ 25 ਮਿੰਟ ਪਹਿਲਾਂ ਕ੍ਰਾਈਮ ਬ੍ਰਾਂਚ ਦੇ ਦਫਤਰ ਪਹੁੰਚ ਗਏ ਸਨ।