ਰਾਸ਼ਟਰੀ
ਕੋਲੇ ਦੀ ਕਮੀ: ਪਛਤਾਉਣ ਅਤੇ ਮੁਰੰਮਤ ਕਰਨ ਦੀ ਬਜਾਏ ਰੋਕਥਾਮ ਦੀ ਤਿਆਰੀ ਕਰੇ ਪੰਜਾਬ- ਸਿੱਧੂ
ਦੇਸ਼ ਵਿੱਚ ਕੋਲੇ ਦੀ ਘਾਟ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਵੀ ਡੂੰਘਾ ਹੋ ਗਿਆ ਹੈ
ਲੱਦਾਖ਼ ਸਰਹੱਦ ਤੋਂ ਵਾਧੂ ਫ਼ੌਜ ਨੂੰ ਪਿੱਛੇ ਸੱਦਣ ਲਈ ਅੱਜ ਹੋਵੇਗੀ ਭਾਰਤ-ਚੀਨ ਵਿਚਕਾਰ ਅਹਿਮ ਗੱਲਬਾਤ
ਦੋਹਾਂ ਦੇਸ਼ਾਂ ਵਿਚਾਲੇ 12ਵੇਂ ਦੌਰ ਦੀ ਗੱਲਬਾਤ 31 ਜੁਲਾਈ ਨੂੰ ਹੋਈ ਸੀ।
ਦਿੱਲੀ ’ਚ ਬਿਜਲੀ ਦਾ ਸੰਕਟ, ਕੋਲੇ ਦੀ ਘਾਟ ਕਾਰਨ 2 ਦਿਨਾਂ ਬਾਅਦ ਛਾ ਸਕਦੈ ਹਨੇਰਾ!
ਬਿਜਲੀ ਸੰਕਟ ਨੂੰ ਲੈ ਕੇ ਕੇਜਰੀਵਾਲ ਨੇ ਮੋਦੀ ਨੂੰ ਲਿਖੀ ਚਿੱਠੀ
ਲਖੀਮਪੁਰ ’ਚ ਭਾਜਪਾ ਵਰਕਰਾਂ ਦੀ ਹਤਿਆ ਕਰਨ ਵਾਲਿਆਂ ਨੂੰ ਅਪਰਾਧੀ ਨਾ ਸਮਝਿਆ ਜਾਵੇ : ਟਿਕੈਤ
ਕਾਰਾਂ ਦੇ ਕਾਫ਼ਲੇ ਨੇ ਲਖੀਮਪੁਰ ਵਿਚ ਚਾਰ ਕਿਸਾਨਾਂ ਨੂੰ ਦਰੜ ਦਿਤਾ, ਜਿਸ ਦੇ ਜਵਾਬ ਵਿਚ ਦੋ ਭਾਜਪਾ ਵਰਕਰ ਮਾਰੇ ਗਏ
'ਜੇ ਸਿੱਧੂ ਹਮੇਸ਼ਾ ਲਈ ਮੌਨ ਵਰਤ 'ਤੇ ਰਹੇ ਤਾਂ ਕਾਂਗਰਸ ਤੇ ਦੇਸ਼ ਦੋਵਾਂ ਨੂੰ ਸ਼ਾਂਤੀ ਮਿਲ ਜਾਵੇਗੀ'
ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ ਹੈ।
ਕੇਂਦਰ ਸਰਕਾਰ ਨੂੰ ਸੂਬਾ ਭਰ 'ਚ ਬਿਜਲੀ ਸੰਕਟ ਟਾਲਣ ਲਈ ਲੋੜ ਮੁਤਾਬਕ ਕੋਲੇ ਦੀ ਸਪਲਾਈ ਕਰਨ ਦੀ ਅਪੀਲ
ਖੇਤੀਬਾੜੀ ਸੈਕਟਰ ਨੂੰ ਲੋੜੀਂਦੀ ਬਿਜਲੀ ਸਪਲਾਈ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਦੁਹਰਾਈ
ਹਰਿਆਣ ਦੇ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
ਕਿਸਾਨਾਂ ਦੁਆਰਾ ਬੰਦ ਕੀਤੇ ਰਾਸ਼ਟਰੀ ਮਾਰਗਾਂ ਨੂੰ ਮੁੜ ਖੋਲ੍ਹਣ 'ਤੇ ਕੀਤੀ ਗੱਲਬਾਤ
ਲਖੀਮਪੁਰ ਖੀਰੀ ਹਿੰਸਾ: ਕਿਸਾਨਾਂ ਦੀ ਵੱਡੀ ਜਿੱਤ! ਮੰਤਰੀ ਦਾ ਪੁੱਤ ਆਸ਼ੀਸ਼ ਮਿਸ਼ਰਾ ਗ੍ਰਿਫ਼ਤਾਰ
ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
'ਸਰਕਾਰੀ ਅਤੇ ਪ੍ਰਾਈਵੇਟ ਨੌਕਰੀਆਂ ’ਚ ਬੇਰੁਜ਼ਗਾਰਾਂ ਲਈ ਕੋਟਾ ਸੁਰੱਖਿਅਤ ਕਿਉਂ ਨਹੀਂ ਕਰਦੀ ਸਰਕਾਰ'
ਸੂਬਾ ਸਰਕਾਰ ਦੀ ਨਲਾਇਕੀ ਦੀ ਕੀਮਤ ਚੁਕਾਅ ਰਹੀ ਹੈ ਪੰਜਾਬ ਦੀ ਹੋਣਹਾਰ ਜਵਾਨੀ