ਰਾਸ਼ਟਰੀ
ਲਖੀਮਪੁਰ ਖੀਰੀ ਹਿੰਸਾ: ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਦੇ ਸਮਰਥਕਾਂ ’ਤੇ ਕੱਸਿਆ ਤੰਜ਼
ਕਿਹਾ, ਉਹ ਨਿਰਾਸ਼ ਹੋਣਗੇ, ਜੋ ਇਹ ਉਮੀਦ ਰੱਖਦੇ ਹਨ ਕਿ ਲਖੀਮਪੁਰ ਖੀਰੀ ਘਟਨਾ ਨਾਲ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਤੁਰੰਤ ਮਜ਼ਬੂਤੀ ਨਾਲ ਖੜ੍ਹੀ ਹੋ ਜਾਵੇਗੀ।
ਭਾਰਤੀ ਹਵਾਈ ਫੌਜ ਦਾ 89ਵਾਂ ਸਥਾਪਨਾ ਦਿਵਸ ਅੱਜ, ਜਾਣੋ ਕਿਉਂ ਮਨਾਇਆ ਜਾਂਦਾ
। ਇੰਡੀਅਨ ਏਅਰ ਫੋਰਸ (ਆਈਏਐਫ) ਦਾ ਗਠਨ 8 ਅਕਤੂਬਰ, 1932 ਨੂੰ ਇੰਡੀਅਨ ਏਅਰ ਫੋਰਸ ਐਕਟ ਦੇ ਅਧੀਨ ਕੀਤਾ ਗਿਆ ਸੀ।
ਹਰਿਆਣਾ: ਪਰਾਲੀ ਸਾੜਨ ਦੇ ਮਾਮਲਿਆਂ ’ਚ ਆਈ 90% ਦੀ ਗਿਰਾਵਟ, ਹੁਣ ਤੱਕ ਸਿਰਫ਼ 24 ਮਾਮਲੇ ਆਏ ਸਾਹਮਣੇ
ਪਿਛਲੇ ਸਾਲ ਇਸੇ ਸਮੇਂ ਦੌਰਾਨ 160 ਥਾਵਾਂ 'ਤੇ ਪਰਾਲੀ ਸਾੜੀ ਗਈ ਸੀ।
ਲਖੀਮਪੁਰ ਘਟਨਾ ’ਤੇ ਸੁਪਰੀਮ ਕੋਰਟ ਦੀ UP ਸਰਕਾਰ ਨੂੰ ਝਾੜ, ‘ਅਸੀਂ ਜਾਂਚ ਤੋਂ ਸੰਤੁਸ਼ਟ ਨਹੀਂ’
ਸੁਪਰੀਮ ਕੋਰਟ ਨੇ ਪੁੱਛਿਆ ਕਿ ਜਦੋਂ ਮਾਮਲਾ 302 ਦਾ ਹੈ ਤਾਂ ਹੁਣ ਤੱਕ ਗ੍ਰਿਫਤਾਰੀ ਕਿਉਂ ਨਹੀਂ ਹੋਈ?
DRI ਵੱਲੋਂ ਮੁੰਬਈ ਬੰਦਰਗਾਹ ’ਤੇ ਛਾਪੇਮਾਰੀ, 125 ਕਰੋੜ ਦੀ ਹੈਰੋਇਨ ਕੀਤੀ ਬਰਾਮਦ
ਇਸ ਮਾਮਲੇ ਵਿਚ ਹੁਣ ਤੱਕ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕਿਸਾਨਾਂ ਨੂੰ ਡਾਂਗਾ ਮਾਰਨ ਵਾਲੇ ਬਿਆਨ ’ਤੇ CM ਖੱਟਰ ਦਾ ਸਪਸ਼ਟੀਕਰਨ
ਸਫਾਈ ਦਿੰਦਿਆਂ ਉਹਨਾਂ ਕਿਹਾ, “ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ। ਇਹ ਬਿਆਨ ਸਿਰਫ ਆਤਮ ਰੱਖਿਆ ਨੂੰ ਲੈ ਕੇ ਦਿੱਤਾ ਗਿਆ ਸੀ'।
ਹਾਕੀ ਖਿਡਾਰੀ ਸ਼ਰਮੀਲਾ ਨੂੰ ਦਿੱਤਾ ਜਾਵੇਗਾ ਸਰਬੋਤਮ ਮਹਿਲਾ ਖਿਡਾਰੀ ਪੁਰਸਕਾਰ
ਟੋਕਿਉ ਉਲੰਪਿਕ ਵਿਚ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ
UNESCO ਦੀ ਰਿਪੋਰਟ ਵਿਚ ਖੁਲਾਸਾ, ਪੰਜਾਬ ਦੇ ਸਕੂਲਾਂ ਵਿਚ ਕੁੱਲ 4442 ਅਧਿਆਪਕਾਂ ਦੀਆਂ ਅਸਾਮੀਆਂ ਖਾਲੀ
ਪੰਜਾਬ ਦੇ 366 ਸਕੂਲਾਂ ਵਿਚ ਸਿਰਫ ਇਕ ਹੀ ਅਧਿਆਪਕ
ਸਾਡੀ ਸਰਕਾਰ ਆਉਣ 'ਤੇ ਕਿਸਾਨਾਂ ਨੂੰ ਮਿਲਣਗੇ ਕਰੋੜਾਂ ਰੁਪਏ - ਅਖਿਲੇਸ਼ ਯਾਦਵ
ਮੰਤਰੀ ਦੇ ਬੇਟੇ ਨੂੰ ਤਲਬ ਕਰਨਾ ਰਸਮੀ ਗੱਲ ਹੈ, ਨਿਰਪੱਖ ਜਾਂਚ ਲਈ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ: ਅਖਿਲੇਸ਼
ਮਹਿੰਗਾਈ ਦੀ ਮਾਰ: ਤਿਉਹਾਰਾਂ ਦੇ ਸੀਜ਼ਨ ਨੂੰ ਫਿੱਕਾ ਕਰਨ ਲਈ PM ਮੋਦੀ ਦਾ ਧੰਨਵਾਦ- ਰਾਹੁਲ ਗਾਂਧੀ
ਮਹਿੰਗਾਈ ਨੇ ਆਮ ਆਦਮੀ ਦਾ ਜਿਉਣਾ ਕੀਤਾ ਬੇਹਾਲ