ਰਾਸ਼ਟਰੀ
ਜੰਮੂ ਵਿਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਜ਼ਖਮੀ ਪਾਇਲਟਾਂ ਨੇ ਤੋੜਿਆ ਦਮ
ਜੰਮੂ ਦੇ ਉਧਮਪੁਰ ਜ਼ਿਲ੍ਹੇ ਵਿਚ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ (Army helicopter crashes in Jammu) ਹੋ ਗਿਆ ਹੈ।
ਗੋਆ 'ਚ ਕੇਜਰੀਵਾਲ ਨੇ ਕੀਤੇ 7 ਵੱਡੇ ਐਲਾਨ, ਬੇਰੁਜ਼ਗਾਰੀ ਭੱਤੇ ਦਾ ਵੀ ਕੀਤਾ ਐਲਾਨ
ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿਚ ਆਈ ਤਾਂ ਉਹ ਭ੍ਰਿਸ਼ਟਾਚਾਰ ਨੂੰ ਰੋਕ ਦੇਵੇਗੀ ਅਤੇ ਰਾਜ ਦੇ ਨੌਜਵਾਨਾਂ ਲਈ ਨੌਕਰੀਆਂ ਯਕੀਨੀ ਬਣਾਏਗੀ- Kejriwal
ਹੁਣ ਵਧਣਗੇ ਰੁਜ਼ਗਾਰ ਦੇ ਮੌਕੇ, FDI ਲਈ ਜਲਦ ਆ ਰਿਹਾ ਹੈ ਸਿੰਗਲ ਵਿੰਡੋ ਸਿਸਟਮ
ਇਸ ਨਾਲ ਉਦਯੋਗਾਂ ਲਈ ਕਾਰੋਬਾਰੀ ਲੋੜਾਂ ਲਈ ਪੂੰਜੀ ਜੁਟਾਉਣਾ ਸੌਖਾ ਹੋ ਜਾਵੇਗਾ।
‘ਉੱਤਰਾਖੰਡ ਦੇ ਮੁੱਖ ਮੰਤਰੀ ਦੇ ਅਹੁਦੇ ’ਤੇ ਇੱਕ ਦਲਿਤ ਨੂੰ ਵੇਖਣਾ ਚਾਹੁੰਦਾ ਹਾਂ’ - ਹਰੀਸ਼ ਰਾਵਤ
ਰਾਵਤ ਨੇ ਕਿਹਾ ਕਿ ਕਾਂਗਰਸ ਨੇ ਇੱਕ ਦਲਿਤ ਨੂੰ ਮੁੱਖ ਮੰਤਰੀ ਨਿਯੁਕਤ ਕਰਕੇ ਪੰਜਾਬ ਵਿਚ ਇਤਿਹਾਸ ਸਿਰਜਿਆ ਹੈ।
IPL 2021: KKR ਦੀ RCB ਖਿਲਾਫ਼ ਵੱਡੀ ਜਿੱਤ, 10 ਓਵਰ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾਇਆ
KKR ਨੇ 93 ਦੌੜਾਂ ਦਾ ਟੀਚਾ 10 ਓਵਰਾਂ ਵਿਚ ਹੀ 1 ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ ਸੀ।
ਦਿੱਲੀ ਤੋਂ ਕਾਨਪੁਰ ਜਾ ਰਹੀ ਮਾਲਗੱਡੀ ਹਾਦਸਾਗ੍ਰਸਤ, 1 ਦੀ ਮੌਤ, ਕਈ ਜਖ਼ਮੀ
ਰੇਲ ਲਾਈਨ ਦੇ ਕੰਡੇ ਪਸ਼ੂ ਚਰਾ ਰਹੇ 13 ਸਾਲਾ ਸਚਿਨ ਦੀ ਇੱਕ ਬੋਗੀ ਹੇਠਾਂ ਦਬ ਜਾਣ ਕਾਰਨ ਮੌਤ ਹੋ ਗਈ
ਕਰਨਾਟਕ ਦੇ ਮੁੱਖ ਮੰਤਰੀ ਦਾ ਵਿਵਾਦਤ ਬਿਆਨ, ਕਿਸਾਨ ਅੰਦੋਲਨ ਨੂੰ ਦੱਸਿਆ ‘ਕਾਂਗਰਸ ਪ੍ਰਾਯੋਜਿਤ’
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਲੈ ਕੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਾਈ ਨੇ ਵਿਵਾਦਤ ਬਿਆਨ ਦਿੱਤਾ ਹੈ।
ਨੀਟ ਪ੍ਰੀਖਿਆ ਤਾਮਿਲਨਾਡੂ ਨੂੰ ਅਜ਼ਾਦੀ ਤੋਂ ਪਹਿਲਾਂ ਦੇ ਸਮੇਂ ਵਿਚ ਲੈ ਜਾਵੇਗੀ: ਏਕੇ ਰਾਜਨ ਕਮੇਟੀ
ਕਮੇਟੀ ਨੇ ਕਿਹਾ ਕਿ ਸਰਕਾਰ ਨੂੰ ਕਾਨੂੰਨੀ ਅਤੇ ਬਣਦੀ ਪ੍ਰਕਿਰਿਆ ਅਪਣਾ ਕੇ ਹਰ ਪੱਧਰ 'ਤੇ ਇਸ ਨੂੰ ਖ਼ਤਮ ਕਰਨਾ ਚਾਹੀਦਾ ਹੈ।
ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਤੇ ਕਿਸਾਨ ਅੰਦੋਲਨ ਨਿਰੰਤਰ ਜਾਰੀ ਰਹੇਗਾ: ਰਾਕੇਸ਼ ਟਿਕੈਤ
ਕਿਹਾ, UP ਸਰਕਾਰ ਨੂੰ ਝੂਠ ਬੋਲਣ ਲਈ ਸੋਨੇ ਦਾ ਤਗ਼ਮਾ ਮਿਲਿਆ ਹੈ
ਵਿਵਾਦਤ ਬਿਆਨ: Bureaucracy ਕੁੱਝ ਵੀ ਨਹੀਂ ਹੁੰਦੀ, ਇਹ ਚੱਪਲਾਂ ਚੁੱਕਣ ਵਾਲੀ ਹੁੰਦੀ ਹੈ: ਓਮਾ ਭਾਰਤੀ
ਸਭ ਕੁੱਝ ਬਕਵਾਸ ਹੈ, ਨੌਕਰਸ਼ਾਹੀ ਘੁਮਾਉਂਦੀ ਹੈ। ਘੁੰਮਾ ਹੀ ਨਹੀਂ ਸਕਦੀ, ਉਨ੍ਹਾਂ ਦੀ ਔਕਾਤ ਕੀ ਹੈ?