ਰਾਸ਼ਟਰੀ
ਇਟਾਵਾ 'ਚ ਸਾਬਕਾ ਵਿਧਾਇਕ ਦਾ ਕਾਫਲੇ ਦੀ ਪਲਟੀ ਕਾਰ, ਇਕ ਨੌਜਵਾਨ ਦੀ ਮੌਤ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਦਾਖਲ
ਦਰਦਨਾਕ ਹਾਦਸਾ: ਕਾਰ ਸਿੱਖਣ ਨਿਕਲੇ 4 ਮੁੰਡਿਆਂ ਦੀ ਟਰੱਕ ਨਾਲ ਹੋਈ ਟੱਕਰ, ਚਾਰਾਂ ਦੀ ਮੌਤ
ਮ੍ਰਿਤਕਾਂ ਵਿਚ ਤਿੰਨ ਮੁੰਡੇ ਭਰਾ ਹਨ ਅਤੇ ਚੌਥਾ ਕਲੋਨੀ ਵਿਚ ਰਹਿਣ ਵਾਲਾ ਇੱਕ ਦੋਸਤ ਹੈ।
ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਆਦੇਸ਼
ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਲਾਇਆ ਦੋਸ਼
ਉਮੀਦ ਹੈ ਕਿ ਪਾਰਟੀ ਨੂੰ ਨੁਕਸਾਨ ਪਹੁੰਚਾੳਣ ਵਾਲਾ ਕਦਮ ਨਹੀਂ ਚੁੱਕਣਗੇ ਕੈਪਟਨ- CM ਅਸ਼ੋਕ ਗਹਿਲੋਤ
ਉਮੀਦ ਹੈ ਕਿ ਕੈਪਟਨ ਪਾਰਟੀ ਦੇ ਹਿੱਤ ਦਾ ਸੋਚਣਗੇ
ਰਾਜਸਥਾਨ ਵਿਚ ਅਚਾਨਕ ਕੀਤਾ ਗਿਆ ਪ੍ਰਸ਼ਾਸਕੀ ਫੇਰਬਦਲ, 25 IAS ਅਧਿਕਾਰੀਆਂ ਦੇ ਹੋਏ ਤਬਾਦਲੇ
ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਅਚਾਨਕ IAS ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ।
ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਕਾਂਗਰਸ ਵਿੱਚ ਸਿਆਸੀ ਹਲਚਲ
CM ਗਹਿਲੋਤ ਦੇ ਓ.ਐਸ.ਡੀ. ਨੇ ਦਿੱਤਾ ਅਸਤੀਫ਼ਾ
ਹੁਣ 85 ਫੀਸਦੀ ਸਮਰੱਥਾ ਨਾਲ ਕੀਤੀ ਜਾ ਸਕਦੀ ਹੈ ਹਵਾਈ ਯਾਤਰਾ
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਦਿੱਤੀ ਇਜਾਜ਼ਤ
ਦੂਜਾ ਵਿਆਹ ਕਰਵਾਉਣ ਦੀ ਚਾਹਤ 'ਚ ਕਲਯੁਗੀ ਪਿਓ ਨੇ ਚਾਰ ਮਾਸੂਮ ਧੀਆਂ ਨੂੰ ਜ਼ਹਿਰ ਦੇ ਕੇ ਮਾਰਿਆ
ਖ਼ੁਦ ਵੀ ਕੀਤੀ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼
ਮਾਲਕ ਨੇ ਪਾਲਤੂ ਕੁੱਤੇ ਲਈ ਕਰਵਾਇਆ ਬੁੱਕ ਏਅਰ ਇੰਡੀਆ ਦਾ ਬਿਜ਼ਨਸ ਕਲਾਸ ਕੈਬਿਨ
12 ਸੀਟਾਂ ਲਈ ਅਦਾ ਕੀਤੇ 2 ਲੱਖ 40 ਹਜ਼ਾਰ ਰੁਪਏ
ED ਦੇ ਸੰਮਨ ਦੀ ਪਾਲਣਾ ਨਾ ਕਰਨ ’ਤੇ ਅਨਿਲ ਦੇਸ਼ਮੁਖ ਖਿਲਾਫ਼ ਅਦਾਲਤ ਵਿਚ ਪਟੀਸ਼ਨ ਦਾਇਰ
ਏਜੰਸੀ ਮਨੀ ਲਾਂਡਰਿੰਗ ਮਾਮਲੇ ਵਿਚ ਦੇਸ਼ਮੁਖ ਦੇ ਖਿਲਾਫ਼ ਕਈ ਵਾਰ ਸੰਮਨ ਜਾਰੀ ਕਰ ਚੁੱਕੀ ਹੈ।