ਰਾਸ਼ਟਰੀ
ਬੇਰੁਜ਼ਗਾਰੀ ਸਿਖ਼ਰ 'ਤੇ ਹੋਣ ਕਰ ਕੇ ਨਹੀਂ ਮਿਲ ਰਹੀ ਗੋਆ ਦੇ ਨੌਜਵਾਨਾਂ ਨੂੰ ਨੌਕਰੀ: ਕੇਜਰੀਵਾਲ
ਅੱਜ ਗੋਆ ਦੌਰੇ 'ਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ
ਵਿਦਿੱਅਕ ਅਦਾਰਿਆਂ 'ਚ ਪਿਛਲੇ ਦਰਵਾਜ਼ੇ ਤੋਂ ਦਾਖਲੇ ਹੋਣ ਬੰਦ - ਹਾਈ ਕੋਰਟ
5 ਵਿਦਿਆਰਥੀਆਂ ਨੇ ਐੱਮ.ਸੀ.ਆਈ. ਵਲੋਂ ਜਾਰੀ ਕੀਤੇ ਗਏ ਡਿਸਚਾਰਜ ਲੈਟਰ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ
ਉਤਰਾਖੰਡ ’ਚ ਕੇਜਰੀਵਾਲ ਦੇ ਵੱਡੇ ਚੋਣ ਵਾਅਦੇ- '6 ਮਹੀਨਿਆਂ 'ਚ ਦਿੱਤੀਆਂ ਜਾਣਗੀਆਂ 1 ਲੱਖ ਨੌਕਰੀਆਂ'
ਇੰਨਾ ਹੀ ਨਹੀਂ ਰੁਜ਼ਗਾਰ ਮਿਲਣ ਤਕ ਹਰ ਪ੍ਰਵਾਰ ਦੇ ਇਕ ਨੌਜਵਾਨ ਨੂੰ 5000 ਰੁਪਏ ਮਹੀਨਾ ਦਿਤਾ ਜਾਵੇਗਾ
ਡਿਊਟੀ ਤੋਂ ਘਰ ਪਰਤ ਰਹੇ ਦਿੱਲੀ ਪੁਲਿਸ ਦੇ ਜਵਾਨ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਹੋਈ ਮੌਤ
ਪੋਸਟਮਾਰਟਮ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਵਿਚ 'ਆਪ' ਦਾ ਮੁੱਖ ਮੰਤਰੀ ਪ੍ਰਦੇਸ਼ ਦਾ ਵੀ ਮਾਣ ਹੋਵੇਗਾ: ਰਾਘਵ ਚੱਢਾ
ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ‘ਆਪ’ ਇਸ ਚੋਣ ਲੜਾਈ ਨੂੰ ਜਿੱਤਣ ਦੀ ਤਿਆਰੀ ਕਰ ਰਹੀ ਹੈ।
ਸਕੂਲ ਹੈੱਡਮਾਸਟਰ ਵੱਲੋਂ 12 ਸਾਲਾ ਵਿਦਿਆਰਥਣ ਨਾਲ ਛੇੜਛਾੜ, ਭੀੜ ਨੇ ਕੀਤੀ ਦੋਸ਼ੀ ਦੀ ਕੁੱਟਮਾਰ
ਹੈਡਮਾਸਟਰ ਦੇ ਖਿਲਾਫ਼ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦਿਵਿਆ ਅਗਰਵਾਲ ਬਣੀ ਬਿੱਗ ਬੌਸ OTT ਦੀ Winner, ਦੋਸਤਾਂ ਤੇ ਪਰਿਵਾਰ ਨਾਲ ਮਨਾਇਆ ਜਿੱਤ ਦਾ ਜਸ਼ਨ
ਨਿਸ਼ਾਂਤ ਸ਼ੋਅ ਦੇ ਪਹਿਲੇ ਰਨਰਅਪ ਬਣੇ।
ਗੋਡਸੇ ਦੀ ਸੋਚ ਦਾ ਮੁਕਾਬਲਾ ਸਿਰਫ ਗਾਂਧੀ ਦੀ ਵਿਚਾਰਧਾਰਾ ਨਾਲ ਕੀਤਾ ਜਾ ਸਕਦਾ ਹੈ: ਕਾਂਗਰਸ
ਕਾਂਗਰਸ ਨੇ ਹਮੇਸ਼ਾ ਲੋਕਤੰਤਰ ਦੇ ਸਾਰੇ ਥੰਮ੍ਹਾਂ ਨੂੰ ਮਜ਼ਬੂਤ ਕਰਨ ਲਈ ਲਗਨ ਨਾਲ ਕੰਮ ਕੀਤਾ ਹੈ
MP: CM ਸ਼ਿਵਰਾਜ ਦਾ ਐਲਾਨ, 1 ਨਵੰਬਰ ਤੋਂ 89 ਬਲਾਕਾਂ ’ਚ ਘਰ-ਘਰ ਪਹੁੰਚਾਇਆ ਜਾਵੇਗਾ ਰਾਸ਼ਨ
CM ਸ਼ਿਵਰਾਜ ਨੇ ਆਦਿਵਾਸੀ ਸਮਾਜ ਦੇ ਲੋਕਾਂ ਨੂੰ ਕਿਹਾ, ਤੁਹਾਨੂੰ ਆਪਣਾ ਕੰਮ ਛੱਡ ਕੇ ਰਾਸ਼ਨ ਲੈਣ ਲਈ ਦੁਕਾਨਾਂ ਤੇ ਜਾਣ ਦੀ ਲੋੜ ਨਹੀਂ ਹੈ।
ਉੱਤਰ ਪ੍ਰਦੇਸ਼ ਦੇ ਸੁਰੱਖਿਆ ਅਤੇ ਸੁਸ਼ਾਸਨ ਮਾਡਲ ਦੀ ਦੁਨੀਆ ਭਰ ਵਿਚ ਹੋ ਰਹੀ ਹੈ ਸ਼ਲਾਘਾ : ਯੋਗੀ
ਉੱਤਰ ਪ੍ਰਦੇਸ਼ ਵਿਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ 350 ਸੀਟਾਂ ਜਿੱਤ ਕੇ ਭਾਰੀ ਬਹੁਮਤ ਨਾਲ ਦੁਬਾਰਾ ਸਰਕਾਰ ਬਣਾਏਗੀ।