ਰਾਸ਼ਟਰੀ
ਗੁਰਮੁਖੀ ਦੇ ਟੈਸਟ ਵਿਚ ਫੇਲ੍ਹ ਹੋਏ ਸਿਰਸਾ, ਡੀਐਸਜੀਐਮਸੀ ਦੀ ਮੈਂਬਰਸ਼ਿਪ ਖ਼ਤਰੇ ਵਿਚ
ਗੁਰਬਾਣੀ ਦਾ ਪਾਠ ਅਤੇ ਗੁਰਮੁਖੀ ਵਿਚ ਲਿਖੇ ਕੁਝ ਸ਼ਬਦ ਨੂੰ ਪੜ੍ਹਨ ਲਈ ਕਿਹਾ ਗਿਆ ਜਿਸ ਵਿਚ ਸਿਰਸਾ ਫੇਲ੍ਹ ਹੋ ਗਏ
ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਚੌਥੀ ਵਾਰ ਚੁਣੇ ਗਏ NRAI ਦੇ ਪ੍ਰਧਾਨ
ਰਣਇੰਦਰ ਹੁਣ 2021 ਤੋਂ 2025 ਤਕ 4 ਸਾਲਾਂ ਲਈ ਇਸ ਅਹੁਦੇ 'ਤੇ ਰਹਿਣਗੇ।
'ਸੌੜੇ ਸਿਆਸੀ ਲਾਹੇ ਲਈ ਸਕੂਲੀ ਸਿਲੇਬਸ ਦੇ ਇਤਿਹਾਸ ਨਾਲ ਛੇੜਛਾੜ ਤੋਂ ਬਾਜ ਆਵੇ ਕਾਂਗਰਸ'
ਬਾਰਵੀਂ ਦੀ ਪ੍ਰੀਖਿਆ 'ਚ ਪੁੱਛੇ ਸਵਾਲ 'ਤੇ 'ਆਪ' ਨੇ ਸਖ਼ਤ ਇਤਰਾਜ਼ ਜਤਾਇਆ
ਮਾਹਿਰਾਂ ਦੀ ਚਿਤਾਵਨੀ- ਅਗਲੇ 3 ਮਹੀਨੇ ਅਹਿਮ, ਤਿਉਹਾਰਾਂ ’ਚ ਕਹਿਰ ਮਚਾ ਸਕਦਾ ਕੋਰੋਨਾ ਦਾ ਡੈਲਟਾ ਰੂਪ
ਇਸ ਤਿਉਹਾਰਾਂ ਦੇ ਦਿਨਾਂ ਵਿਚ ਭਾਰੀ ਭੀੜ ਵੇਖਣ ਨੂੰ ਮਿਲ ਸਕਦੀ ਹੈ, ਇਸ ਲਈ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
BJP ਛੱਡ ਕੇ ਟੀਐਮਸੀ ਵਿੱਚ ਸ਼ਾਮਲ ਹੋਏ ਬਾਬੁਲ ਸੁਪ੍ਰਿਯੋ
ਕੁਝ ਦਿਨ ਪਹਿਲਾਂ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਕੀਤਾ ਸੀ ਐਲਾਨ
ਦਰਦਨਾਕ : ਮੀਂਹ ਦੇ ਪਾਣੀ ਵਿੱਚ ਮਿਲੀ ਰਿਕਸ਼ਾ ਚਾਲਕ ਦੀ ਲਾਸ਼
ਹੱਥ ਵਿੱਚ ਸੀ 50 ਰੁਪਏ ਦਾ ਨੋਟ
ਟੀਕਾਕਰਣ ਦੇ ਰਿਕਾਰਡ ਵੇਖ ਕੇ ਇੱਕ ਪਾਰਟੀ ਨੂੰ ਚੜ੍ਹਿਆ ਬੁਖਾਰ- ਪੀਐਮ ਮੋਦੀ
ਪੀਐਮ ਮੋਦੀ ਨੇ ਕਾਂਗਰਸ 'ਤੇ ਕੱਸਿਆ ਤੰਜ਼
NCRTC ਨੇ ਕੱਢੀਆਂ Technician ਤੇ ਹੋਰ ਕਈ ਅਹੁਦਿਆਂ ਦੀਆਂ ਨੌਕਰੀਆਂ, ਜਲਦ ਕਰੋ ਅਪਲਾਈ
226 ਪੋਸਟਾਂ ਲਈ ਮੰਗੀਆਂ ਅਰਜ਼ੀਆਂ
BJP MP ਦਾ PM ’ਤੇ ਤੰਜ਼- ‘ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ, ਪਿਲਾਇਆ ਨਹੀਂ ਜਾ ਸਕਦਾ’
BJP ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਮੋਦੀ ਸਰਕਾਰ ’ਤੇ ਤੰਜ਼ ਕੱਸਿਆ
ਰਾਹੁਲ ਗਾਂਧੀ ਦਾ ਪੀਐੱਮ ਮੋਦੀ 'ਤੇ ਵਾਰ, 'ਬਾਕੀ ਦਿਨ ਵੀ ਲੱਗ ਸਕਦੀ ਹੈ 2.1 ਕਰੋੜ ਵੈਕਸੀਨ'
ਭਾਰਤ ਨੇ ਸ਼ੁੱਕਰਵਾਰ ਨੂੰ ਇਕ ਦਿਨ ਵਿਚ 2 ਕਰੋੜ ਤੋਂ ਵੱਧ ਕੋਵਿਡ ਵਿਰੋਧੀ ਟੀਕੇ ਲਗਾ ਕੇ ਰੀਕਾਰਡ ਬਣਾਇਆ ਹੈ