ਰਾਸ਼ਟਰੀ
ਦੇਸ਼ ਦਾ ਪਹਿਲਾ ਗ੍ਰੀਨ ਫੀਲਡ ਐਕਸਪ੍ਰੈਸ-ਵੇਅ, 5 ਤਰ੍ਹਾਂ ਦੇ 10 ਲੱਖ ਪੌਦੇ ਕਰਨਗੇ ਪ੍ਰਦੂਸਣ ਘੱਟ
ਦੇਸ਼ ਦੇ ਸਭ ਤੋਂ ਲੰਬੇ ਰਾਜਮਾਰਗ 'ਤੇ ਵਿਦੇਸ਼ੀ ਨਿੰਮ, ਸੱਪ, ਏਰਿਕਾ, ਗਰਬੇਰਾ ਅਤੇ ਜ਼ਾਇਲੀਨ ਦੇ ਪੌਦਿਆਂ ਦੀਆਂ ਇਹ ਪੰਜ ਕਿਸਮਾਂ ਲਾਈਆਂ ਜਾਣਗੀਆਂ।
OLA ਈ-ਸਕੂਟਰ ਦੀ ਵਿਕਰੀ ਵਿਚ ਵਾਧਾ, ਸਿਰਫ਼ ਦੋ ਦਿਨਾਂ ਵਿਚ ਹੋਈ 1,100 ਕਰੋੜ ਰੁਪਏ ਤੋਂ ਪਾਰ
ਫਿਲਹਾਲ ਖਰੀਦ ਪ੍ਰਕਿਰਿਆ ਰੋਕ ਦਿੱਤੀ ਹੈ, ਪਰ ਦੀਵਾਲੀ ਦੇ ਸਮੇਂ 1 ਨਵੰਬਰ ਨੂੰ ਵਿਕਰੀ ਦੁਬਾਰਾ ਸ਼ੁਰੂ ਹੋ ਜਾਵੇਗੀ।
ਲੜਕੀ ਨੂੰ ਸੜਕ ਵਿਚਾਲੇ ਵੀਡੀਓ ਬਣਾਉਣਾ ਪਿਆ ਮਹਿੰਗਾ, ਮਾਮਲਾ ਹੋਇਆ ਦਰਜ
ਲੜਕੀ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 290(ਦਨਤਕ ਸਥਾਨ 'ਤੇ ਪ੍ਰੇਸ਼ਾਨੀ ਪੈਦਾ ਕਰਨ ਵਾਲਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
MS Dhoni ਤੇ ਆਨੰਦ ਮਹਿੰਦਰਾ ਨੂੰ ਸਰਕਾਰ ਵਿਚ ਮਿਲੀ ਵੱਡੀ ਜ਼ਿੰਮੇਵਾਰੀ, ਇਸ ਕਮੇਟੀ ’ਚ ਮਿਲੀ ਥਾਂ
ਕ੍ਰਿਕਟ ਵਿਚ ਅਪਣੇ ਪ੍ਰਦਰਸ਼ਨ ਨਾਲ ਲੱਖਾਂ ਦਾ ਦਿਲ ਜਿੱਤਣ ਵਾਲੇ ਸਾਬਕਾ ਭਾਰਤੀ ਕ੍ਰਿਕਟ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਭਾਰਤ ਸਰਕਾਰ ਵਿਚ ਵੱਡੀ ਜ਼ਿੰਮੇਵਾਰੀ ਮਿਲੀ ਹੈ।
ਦਿੱਲੀ 'ਚ ਇਸ ਸਾਲ ਵੀ ਨਹੀਂ ਵਿਕਣਗੇ ਪਟਾਕੇ, ਸਰਕਾਰ ਨੇ ਪੂਰੀ ਤਰ੍ਹਾਂ ਲਗਾਇਆ ਬੈਨ
ਹਰ ਸਾਲ ਸਤੰਬਰ ਦੇ ਅੰਤ ਤੋਂ ਬਾਅਦ, ਦਿੱਲੀ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਹਵਾ ਦੀ ਗੁਣਵੱਤਾ ਗੰਦਲੀ ਹੋਣੀ ਸ਼ੁਰੂ ਹੋ ਜਾਂਦੀ ਹੈ
ਬਿਹਾਰ ਦੇ ਇਕ ਹੋਰ ਵਿਅਕਤੀ ਦੇ ਖਾਤੇ 'ਚ ਆਏ 52 ਕਰੋੜ
ਬੁਢਾਪਾ ਪੈਨਸ਼ਨ ਚੈੱਕ ਕਰਵਾਉਣ ਗਏ ਤਾਂ ਲੱਗਿਆ ਪਤਾ
PM ਮੋਦੀ ਦੇ ਜਨਮ ਦਿਨ ਮੌਕੇ ਟਰੈਂਡ ਹੋ ਰਿਹਾ 'ਰਾਸ਼ਟਰੀ ਬੇਰੁਜ਼ਗਾਰੀ ਦਿਵਸ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Narendra Modi birthday) ਅੱਜ ਅਪਣਾ 71ਵਾਂ ਜਨਮ ਦਿਨ ਮਨਾ ਰਹੇ ਹਨ।
ਅਕਾਲੀ ਦਲ ਨੂੰ ਰੋਸ ਮਾਰਚ ਦੀ ਨਹੀਂ ਮਿਲੀ ਆਗਿਆ, ਦਿੱਲੀ 'ਚ 144 ਧਾਰਾ ਲਾਗੂ
ਭਾਰੀ ਪੁਲਿਸ ਫੋਰਸ ਤਾਇਨਾਤ
ICMR ਨੇ ਕੋਰੋਨਾ ਨਾਲ ਜੁੜੇ ਤੱਥ ਲੁਕਾਏ, ਅਪਰਾਧਕ ਜਾਂਚ ਹੋਣੀ ਚਾਹੀਦੀ ਹੈ : ਕਾਂਗਰਸ
ICMR ਦੇ ਅਧਿਕਾਰੀਆਂ ਸਮੇਤ ਮੋਦੀ ਤੇ ਸਾਬਕਾ ਸਿਹਤ ਮੰਤਰੀ ਵਿਰੁਧ ਵੀ ਹੋਵੇ ਜਾਂਚ