ਰਾਸ਼ਟਰੀ
ਤਿੰਨ ਖੇਤੀਬਾੜੀ ਕਾਨੂੰਨਾਂ ਦੇ ਇਕ ਸਾਲ ਪੂਰੇ ਹੋਣ 'ਤੇ ਅਕਾਲੀ ਦਲ ਦਾ ਬਲੈਕ ਫਰਾਈਡੇ ਪ੍ਰੋਟੈਸਟ ਮਾਰਚ
ਪੁਲਿਸ ਨੇ ਦਿੱਲੀ ਆ ਰਹੇ ਵਰਕਰਾਂ ਨੂੰ ਸਰਹੱਦ 'ਤੇ ਰੋਕਿਆ
ਦਿੱਲੀ ਵਿਚ ਮਾਨਸੂਨ ਮਿਹਰਬਾਨ : 1964 ਤੋਂ ਬਾਅਦ ਸੱਭ ਤੋਂ ਵੱਧ ਮੀਂਹ, ਹਾਲੇ ਹੋਰ ਬਾਰਸ਼ ਦੀ ਸੰਭਾਵਨਾ
ਵੀਰਵਾਰ ਦੁਪਹਿਰ ਤਕ ਇਸ ਮੌਸਮ ਵਿਚ 1159.4 ਮਿਲੀਮੀਟਰ ਬਾਰਿਸ਼ ਹੋਈ
ਰੋਜ਼ਾਨਾ ਦੇ ਕੋਰੋਨਾ ਮਾਮਲਿਆਂ ਵਿਚ ਆਈ ਕਮੀ ਪਰ ਸਿਹਤ ਮੰਤਰਾਲੇ ਨੂੰ ਸਤਾ ਰਹੀ ਤਿਉਹਾਰਾਂ ਦੀ ਚਿੰਤਾ
ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸੰਭਾਵਤ ਖਤਰੇ ਦੇ ਮੱਦੇਨਜ਼ਰ ਸਿਹਤ ਮੰਤਰਾਲੇ ਨੇ ਤਿਉਹਾਰਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ।
ਲੋਕ ਸਭਾ ਮੈਂਬਰ ਸੰਤੋਖ ਚੌਧਰੀ ਨੇ ਵਿਰੋਧ ਤੋਂ ਬਾਅਦ ਮੰਗੀ ਮੁਆਫ਼ੀ, ਜੁੱਤੇ ਪਾ ਕੇ ਜਗਾਈ ਸੀ ਜੋਤ
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਨੂੰ ਲੈ ਕੇ ਹਿੰਦੂ ਸੰਗਠਨਾਂ ਵੱਲੋਂ ਵਿਰੋਧ
ਸਾਬਕਾ IAS ਹਰਸ਼ ਮੰਦਰ ਦੇ ਘਰ ED ਦਾ ਛਾਪਾ, Children Homes ’ਚ ਪੈਸੇ ਦੀ ਗੜਬੜੀ ਦਾ ਮਾਮਲਾ
ਇਸ ਮਾਮਲੇ ’ਚ ਦਿੱਲੀ ਪੁਲਿਸ ਨੇ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਨਿਰਦੇਸ਼ਾਂ 'ਤੇ FIR ਦਰਜ ਕੀਤੀ ਸੀ।
ਜਾਣੋ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਕਿੰਨੀ ਮਹਿੰਗੀ ਹੈ Apple iPhone 13 ਸੀਰੀਜ਼
ਬਹੁਤ ਸਾਰੇ ਦੇਸ਼ ਅਜਿਹੇ ਵੀ ਹਨ ਜਿੱਥੇ ਇਨ੍ਹਾਂ ਆਈਫੋਨਸ ਦੀ ਕੀਮਤ ਭਾਰਤ ਦੇ ਮੁਕਾਬਲੇ ਘੱਟ ਹੁੰਦੀ ਹੈ।
ਭੁਪੇਂਦਰ ਪਟੇਲ ਦੇ ਮੰਤਰੀ ਮੰਡਲ 'ਚ 24 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
ਵਿਜੇ ਰੁਪਾਨੀ ਦੇ ਮੰਤਰੀਆਂ ਦੀ ਹੋਈ ਛੁੱਟੀ
26 ਸਤੰਬਰ ਨੂੰ ਪੀਐਮ ਮੋਦੀ ਕਰਨਗੇ 'ਮਨ ਕੀ ਬਾਤ', ਦੇਸ਼ ਵਾਸੀਆਂ ਕੋਲੋਂ ਮੰਗੇ ਸੁਝਾਅ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ 26 ਸਤੰਬਰ ਨੂੰ ਅਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ।
ਪ੍ਰਾਈਵੇਟ ਬੱਸ ਦੀ ਟਰੱਕ ਨਾਲ ਹੋਈ ਭਿਆਨਕ ਟੱਕਰ, ਦੋ ਦੀ ਮੌਤ
13 ਲੋਕ ਹੋਏ ਗੰਭੀਰ ਜ਼ਖਮੀ
PM ਮੋਦੀ ਨੇ ਕੀਤਾ ਰੱਖਿਆ ਵਿਭਾਗ ਦੇ ਨਵੇਂ ਦਫਤਰ ਦਾ ਉਦਘਾਟਨ, ਵਿਰੋਧੀਆਂ ਨੂੰ ਵੀ ਲਿਆ ਨਿਸ਼ਾਨੇ 'ਤੇ
ਜੋ 24 ਮਹੀਨਿਆਂ ਵਿੱਚ ਪੂਰਾ ਹੋਣਾ ਸੀ, ਸਿਰਫ 12 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਪੂਰਾ ਹੋਇਆ ਹੈ - modi