ਰਾਸ਼ਟਰੀ
9 ਮਹੀਨਿਆਂ ਤੋਂ ਲਾਪਤਾ ਮਹਿਲਾ ਕਾਂਸਟੇਬਲ ਵੇਚ ਰਹੀ ਫੁੱਲ, ਕਿਹਾ ਅਫਸਰਾਂ ਨੇ ਬਹੁਤ ਕੀਤਾ ਪਰੇਸ਼ਾਨ
ਕਰੀਬ 9 ਮਹੀਨੇ ਪਹਿਲਾਂ ਪੁਲਿਸ ਹੈਡਕੁਆਰਟਰ ਵਿੱਚ ਸੀਆਈਡੀ ਵਿਭਾਗ ਵਿਚ ਭੇਜਿਆ ਗਿਆ ਸੀ, ਜਿਸਦੇ ਬਾਅਦ ਉਹ ਲਾਪਤਾ ਹੋ ਗਈ
ਭਾਜਪਾ MP ਸਾਧਵੀ ਪ੍ਰੱਗਿਆ ਨੇ ਗਊ ਮੂਤਰ ਨੂੰ ਦੱਸਿਆ ਹਾਈ ਐਂਟੀਬਾਇਓਟਿਕ, ਵਾਇਰਲ ਹੋਇਆ ਵੀਡੀਓ
ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰੱਗਿਆ ਨੇ ਹੁਣ ਗਊ ਮੂਤਰ ਨੂੰ ਹਾਈ ਐਂਟਾਬਾਇਓਟਿਕ ਦੱਸਿਆ ਹੈ।
ਦੇਸ਼ ਦੇ ਨਾਲ-ਨਾਲ ਹਵਾ ਮਹਿਲ ਤੇ ਆਮਰ ਕਿਲ੍ਹੇ ਨੂੰ ਵੀ ਵੇਚ ਦੇਵੇਗੀ ਮੋਦੀ ਸਰਕਾਰ : ਰਾਜੀਵ ਸ਼ੁਕਲਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਸ਼ਨ ਵਿਚ ਇਮਾਨਦਾਰੀ ਨਹੀਂ ਵੇਚੀ ਜਾਵੇਗੀ ਕਿਉਂਕਿ ਇਹ ਕਾਂਗਰਸ ਦੇ ਰਾਜ ਵਿਚ ਵੇਚਿਆ ਜਾ ਰਿਹਾ ਹੈ - ਸਤੀਸ਼ ਪੂਨੀਆ
ਕਿਸਾਨਾਂ 'ਤੇ ਹੋਏ ਲਾਠੀਚਾਰਜ ਨੂੰ ਲੈ ਕੇ ਜੇਪੀ ਦਲਾਲ ਨੇ ਕਾਂਗਰਸ ਦੀ ਚੁੱਪੀ 'ਤੇ ਖੜ੍ਹੇ ਕੀਤੇ ਸਵਾਲ
ਕਾਂਗਰਸ ਕਿਸਾਨਾਂ ਨੂੰ ਸਿਰਫ਼ ਆਪਣੇ ਹਿੱਤਾਂ ਲਈ ਵਰਤਦੀ ਹੈ
ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਦੀ ਪੁਲਿਸ ਵਾਲਿਆਂ ਨੇ ਬੇਰਹਿਮੀ ਨਾਲ ਕੀਤੀ ਕੁੱਟਮਾਰ
ਦੋ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਮੁਅੱਤਲ
ਇਸ ਮਹੀਨੇ ਅਮਰੀਕੀ ਦੌਰੇ ’ਤੇ ਜਾ ਸਕਦੇ ਹਨ PM ਮੋਦੀ, ਰਾਸ਼ਟਰਪਤੀ ਜੋ ਬਾਈਡਨ ਨਾਲ ਹੋਵੇਗੀ ਮੁਲਾਕਾਤ
ਰਾਸ਼ਟਰਪਤੀ ਜੋ ਬਾਈਡਨ ਦੇ ਅਹੁਦਾ ਸੰਭਾਲਣ ਤੋਂ ਬਾਅਦ PM ਮੋਦੀ ਦੀ ਇਹ ਪਹਿਲੀ ਅਮਰੀਕੀ ਯਾਤਰਾ ਹੋਵੇਗੀ।
ਮਹਾਰਾਸ਼ਟਰ 'ਚ ਫੈਕਟਰੀ ਵਿੱਚ ਲੱਗੀ ਭਿਆਨਕ ਅੱਗ, ਇਕ ਦੀ ਮੌਤ, ਚਾਰ ਜ਼ਖਮੀ
ਫਾਇਰ ਬ੍ਰਿਗੇਡ ਨੇ ਮੌਕੇ 'ਤੇ (Terrible fire in the factory) ਪਹੁੰਚ ਕੇ ਅੱਗ ਤੇ ਕਾਬੂ ਪਾਇਆ।
ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਚੀਨ, 30 ਮਿੰਟਾਂ ਵਿੱਚ ਦੋ ਵਾਰ ਮਹਿਸੂਸ ਕੀਤੇ ਗਏ ਝਟਕੇ
ਰਿਐਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ ਜ਼ਿਆਦਾ ਨਹੀਂ ਮਾਪੀ ਗਈ।
ਪੀਐਮ ਮੋਦੀ ਦੇ ਜਨਮ ਦਿਨ ਮੌਕੇ ਬੇਰੁਜ਼ਗਾਰ ਨੌਜਵਾਨ ਮਨਾਉਣਗੇ 'ਜੁਮਲਾ ਦਿਵਸ', ਕੀਤੇ ਜਾਣਗੇ ਪ੍ਰਦਰਸ਼ਨ
‘ਯੁਵਾ ਹੱਲਾ ਬੋਲ’ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਅਹਿਮ ਐਲਾਨ ਕੀਤਾ ਗਿਆ ਹੈ।
ਚੌਧਰੀ ਨਰੇਸ਼ ਟਿਕੈਤ ਦਾ ਵੱਡਾ ਬਿਆਨ, 5 ਸਤੰਬਰ ਨੂੰ ਮਹਾਂਪੰਚਾਇਤ ਵਿੱਚ ਹੋਵੇਗਾ ਕੁਝ ਖਾਸ
ਅੰਦੋਲਨ ਨੂੰ ਨੌਂ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ