ਰਾਸ਼ਟਰੀ
ਸਰਕਾਰੀ ਟੀਕਾਕਰਨ ਕੇਂਦਰਾਂ ਵਿਖੇ ਦੂਜੀ ਖੁਰਾਕ ਦੇਣ ਲਈ ਹਰ ਐਤਵਾਰ ਦਾ ਦਿਨ ਨਿਰਧਾਰਿਤ ਕੀਤਾ
31 ਅਗਸਤ ਤੱਕ ਪੰਜਾਬ ਵਿੱਚ 1,36,70,847 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ
ਸੁਪਰੀਮ ਕੋਰਟ ਨੇ ਜਤਾਈ ਚਿੰਤਾ: ਮੀਡੀਆ ਦਾ ਇਕ ਹਿੱਸਾ ਹਰ ਘਟਨਾ ਨੂੰ ਫਿਰਕੂ ਰੰਗਤ ਦੇ ਰਿਹਾ ਹੈ
ਸੁਪਰੀਮ ਕੋਰਟ ਨੇ ਨਿੱਜੀ ਚੈਨਲਾਂ ਦੇ ਇਕ ਵਰਗ ਵੱਲੋਂ ਝੂਠੀਆਂ ਖ਼ਬਰਾਂ ਚਲਾਉਣ ਅਤੇ ਉਹਨਾਂ ਨੂੰ ਫਿਰਕੂ ਲਹਿਜ਼ੇ ਵਿਚ ਪੇਸ਼ ਕਰਨ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ
ਮਹਿੰਗਾਈ ਨੂੰ ਲੈ ਕੇ ਭੜਕੀ ਪ੍ਰਿਯੰਕਾ ਗਾਂਧੀ, 'ਕਿਸਾਨ ਅਤੇ ਗਰੀਬ ਵਿਰੋਧੀ ਹੈ ਸਰਕਾਰ'
ਸਰਕਾਰ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਕੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੰਕਟ ਵਿਚ ਪਾ ਰਹੀ ਹੈ
ਖੇਤਰੀ ਫ਼ੌਜ 'ਚ ਚੋਣ ਲਈ 8 ਔਰਤਾਂ ਦੀ ਪਟੀਸ਼ਨ 'ਤੇ ਅਦਾਲਤ ਨੇ ਕੇਂਦਰ ਤੋਂ ਮੰਗਿਆ ਜਵਾਬ
ਅਦਾਲਤ ਹੁਣ 15 ਦਸੰਬਰ ਨੂੰ ਇਸ ਮਾਮਲੇ 'ਤੇ ਅੱਗੇ ਵਿਚਾਰ ਕਰੇਗੀ।
ਗਾਂ ਨੂੰ ਐਲਾਨਿਆ ਜਾਵੇ ਰਾਸ਼ਟਰੀ ਪਸ਼ੂ, ਗਊ ਰੱਖਿਆ ਲਈ ਪਾਸ ਹੋਵੇ ਬਿੱਲ: ਇਲਾਹਾਬਾਦ HC
ਗਊ ਦੀ ਰੱਖਿਆ ਕਰਨਾ ਕਿਸੇ ਇਕ ਧਰਮ ਦਾ ਕੰਮ ਨਹੀਂ ਹੈ, ਦੇਸ਼ ਵਿਚ ਰਹਿਣ ਵਾਲੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ
ਬੇਰੁਜ਼ਗਾਰੀ ਦਾ ਸੰਕਟ: ਅਗਸਤ ਮਹੀਨੇ ਵਿਚ ਵਧੀ ਬੇਰੁਜ਼ਗਾਰੀ, 15 ਲੱਖ ਤੋਂ ਵੱਧ ਲੋਕਾਂ ਦੀ ਗਈ ਨੌਕਰੀ
CMIE ਦੇ ਅਨੁਸਾਰ, ਜੁਲਾਈ ਵਿਚ ਰਾਸ਼ਟਰੀ ਬੇਰੁਜ਼ਗਾਰੀ ਦੀ ਦਰ 6.95 ਪ੍ਰਤੀਸ਼ਤ ਤੋਂ ਵਧ ਕੇ 8.32 ਪ੍ਰਤੀਸ਼ਤ ਹੋ ਗਈ ਹੈ।
ਦਿੱਲੀ ਦੀਆਂ ਸੜਕਾਂ 'ਤੇ ਪਾਣੀ ਭਰਨ ਤੋਂ ਬਾਅਦ ਭਾਜਪਾ ਤੇ ਕਾਂਗਰਸ ਦੇ ਨਿਸ਼ਾਨੇ 'ਤੇ 'ਆਪ' ਸਰਕਾਰ
'ਦਿੱਲੀ ਦੇ ਲੋਕ ਸਿਰਫ਼ ਪੀਣ ਵਾਲਾ ਸਾਫ਼ ਪਾਣੀ ਚਾਹੁੰਦੇ ਹਨ ਨਾ ਕਿ ਹੜ੍ਹ'
ਜਾਂਚ ਰਿਪੋਰਟ ਲੀਕ ਕਰਨ ਦਾ ਮਾਮਲਾ: CBI ਨੇ ਆਪਣੇ ਅਫ਼ਸਰ ਤੇ ਦੇਸ਼ਮੁੱਖ ਦੇ ਵਕੀਲ ਨੂੰ ਕੀਤਾ ਗ੍ਰਿਫ਼ਤਾਰ
ਸੀਬੀਆਈ ਅਧਿਕਾਰੀ ਉੱਤੇ ਅਨਿਲ ਦੇਸ਼ਮੁਖ ਦੇ ਵਕੀਲ ਦੇ ਸੰਪਰਕ ਵਿਚ ਹੋਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਰਾਜ ਸਭਾ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਦੇਹਾਂਤ
ਸਾਬਕਾ ਰਾਜ ਸਭਾ ਸੰਸਦ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ।