ਰਾਸ਼ਟਰੀ
ਜੰਮੂ-ਕਸ਼ਮੀਰ ਵਿਚ ਇਕ ਹੋਰ ਨੇਤਾ ਦੀ ਗੋਲੀ ਮਾਰ ਕੇ ਹੱਤਿਆ
ਕੁਲਗਾਮ ਜ਼ਿਲ੍ਹੇ ਵਿਚ ਅਤਿਵਾਦੀਆਂ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਅਪਣੀ ਪਾਰਟੀ (ਜੇਕੇਏਪੀ) ਦੇ ਨੇਤਾ ਗੁਲਾਮ ਹਸਨ ਲੋਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
UNSC ਵਿਚ ਬੋਲੇ ਜੈਸ਼ੰਕਰ- ਅਫ਼ਗਾਨਿਸਤਾਨ ਦੇ ਹਾਲਾਤ ਚਿੰਤਾਜਨਕ, ਅਤਿਵਾਦ ਖਿਲਾਫ਼ ਇਕਜੁੱਟ ਹੋਵੇ ਦੁਨੀਆਂ
ਭਾਰਤ ਦੇ ਵਿਦੇਸ਼ ਮੰਤਰੀ ਨੇ ਯੂਐਨਐਸਸੀ ਬੈਠਕ ਵਿਚ ਅਫ਼ਗਾਨਿਸਤਾਨ ਸੰਕਟ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।
BJP ਵਾਲਿਆਂ ਨਾਲ ਇਕੱਲੀ ਭਿੜੀ ਬੀਬੀ, 'ਜਨ ਅਸ਼ੀਰਵਾਦ ਯਾਤਰਾ' 'ਚ ਭਾਜਪਾ ਵਰਕਰਾਂ ਦੀ ਸ਼ਰਮਨਾਕ ਕਰਤੂਤ
ਅੱਜ ਚੰਡੀਗੜ੍ਹ ਵਿਚ ਭਾਜਪਾ ਦੀ ‘ਜਨ ਆਸ਼ੀਰਵਾਦ ਯਾਤਰਾ’ ਮੌਕੇ ਭਾਜਪਾ ਵਰਕਰਾਂ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ
ਰਾਹੁਲ ਗਾਂਧੀ ਦਾ ਕੇਂਦਰ ’ਤੇ ਹਮਲਾ, ‘ਗਰੀਬੀ ਵਧਾ ਰਹੀ ਸਰਕਾਰ, ਲਾਗੂ ਹੋਵੇ ਨਿਆਂ ਯੋਜਨਾ’
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ’ਤੇ ਗਰੀਬੀ ਵਧਾਉਣ ਦਾ ਆਰੋਪ ਲਗਾਇਆ।
ਫੇਸਬੁੱਕ ਨੇ ਦੂਜੀ ਤਿਮਾਹੀ ਵਿਚ 3.15 ਕਰੋੜ ਨਫ਼ਰਤ ਭਰੀ ਸਮੱਗਰੀ ਨੂੰ ਲੈ ਕੀਤੀ ਕਾਰਵਾਈ
ਹਰ 10,000 ਲੇਖਾਂ ਲਈ, ਨਫ਼ਰਤ ਫੈਲਾਉਣ ਵਾਲੀ ਸਮਗਰੀ ਦੀ ਗਿਣਤੀ ਘੱਟ ਕੇ ਪੰਜ ਹੋ ਗਈ ਹੈ
UP: ਸੁਲਤਾਨਪੁਰ 'ਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ’ਚ ਚਾਰ ਲੋਕਾਂ ’ਤੇ ਕੇਸ ਦਰਜ
ਪੁਲਿਸ ਨੇ ਦੱਸਿਆ, ਮੰਗਲਵਾਰ ਦੇਰ ਰਾਤ ਦੋਸਤਪੁਰ ਥਾਣਾ ਖੇਤਰ ਦੇ ਮਹਾਨਿਆ ਪਿੰਡ 'ਚ ਇਕ ਔਰਤ ਨੂੰ ਵਾਹਨ ਤੋਂ ਸੁੱਟ ਕੇ 4 ਲੋਕ ਫ਼ਰਾਰ ਹੋ ਗਏ ਸਨ।
ਹੈਰਾਨੀਜਨਕ! ਪਤਨੀ ਨੇ ਨਹੀਂ ਕੱਢਿਆ ਘੁੰਡ ਤਾਂ ਪਤੀ ਨੇ 3 ਸਾਲਾ ਬੱਚੀ ਨੂੰ ਉਤਾਰਿਆ ਮੌਤ ਦੇ ਘਾਟ
ਪਤਨੀ ਵੱਲੋਂ ਘੁੰਡ ਨਾ ਕੱਢਣ ’ਤੇ ਇਕ ਬੇਰਹਿਮ ਵਿਅਕਤੀ ਨੇ ਅਪਣੀ ਤਿੰਨ ਸਾਲ ਦੀ ਧੀ ਨੂੰ ਕਮਰੇ ਤੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।
ਸ਼ਾਹਜਹਾਂਪੁਰ ਵਿਚ ਵਿਅਕਤੀ ਦਾ ਡੰਡਿਆਂ ਨਾਲ ਕੁੱਟ-ਕੁੱਟ ਕੀਤਾ ਕਤਲ
ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹਨ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ।
ਕਾਨੂੰਨਾਂ ਵਿਚ ਕੁੱਝ ਵੀ ਅਜਿਹਾ ਨਹੀਂ ਜੋ ਕਿਸਾਨ ਭਰਾਵਾਂ ਦੇ ਹਿੱਤਾਂ ਦੇ ਵਿਰੁੱਧ ਹੋਵੇ: ਰਾਜਨਾਥ ਸਿੰਘ
ਸਰਕਾਰ ਕਿਸਾਨਾਂ ਨਾਲ ਖੁਸ਼ੀ-ਖੁਸ਼ੀ ਗੱਲਬਾਤ ਕਰਨ ਲਈ ਤਿਆਰ ਹੈ
'ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਮਜ਼ਬੂਤ ਬਣੇਗਾ ਭਾਰਤ, ਡੰਡੇ ਮਾਰ ਕੇ ਨਹੀਂ'- ਪ੍ਰਿਯੰਕਾ ਗਾਂਧੀ
ਬੀਤੇ ਦਿਨੀਂ ਹੋਏ SSC-GD ਪ੍ਰੀਖਿਆ ਦੇ ਉਮੀਦਵਾਰਾਂ ਦੇ ਪ੍ਰਦਰਸ਼ਨ ਦਾ ਹਵਾਲਾ ਦਿੰਦੇ ਹੋਏ ਪ੍ਰਿਯੰਕਾ ਗਾਂਧੀ ਨੇ ਸਰਕਾਰ 'ਤੇ ਨਿਸ਼ਾਨਾ ਸਾਧਿਆ।