ਰਾਸ਼ਟਰੀ
ਚਾਂਦੀਵਾਲ ਕਮੇਟੀ ਨੇ ਪਰਮਬੀਰ ਸਿੰਘ ਨੂੰ ਲਗਾਇਆ ਜੁਰਮਾਨਾ, ਲਗਾਤਾਰ ਦੂਜੀ ਵਾਰ ਨਹੀਂ ਹੋਏ ਪੇਸ਼
ਪਿਛਲੀ ਸੁਣਵਾਈ ਦੌਰਾਨ, ਜਾਂਚ ਕਮਿਸ਼ਨ ਨੇ ਸਿੰਘ ਨੂੰ ਪੇਸ਼ ਹੋਣ ਦਾ 'ਇਕ ਆਖਰੀ ਮੌਕਾ' ਦਿੱਤਾ ਸੀ।
ਅਸ਼ਰਫ ਗਨੀ ਦੇ ਸਮਰਥਨ ਵਿਚ ਆਏ ਭਾਜਪਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ
ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਹੀ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਭੱਜ ਗਏ।
ਜੰਮੂ -ਕਸ਼ਮੀਰ: ਰਾਜੌਰੀ ਵਿਚ ਅਤਿਵਾਦੀਆਂ ਨਾਲ ਮੁੱਠਭੇੜ ਦੌਰਾਨ ਫ਼ੌਜ ਦਾ ਇਕ JCO ਸ਼ਹੀਦ
ਰਾਜੌਰੀ ਪੁਲਿਸ ਸੁਪਰਡੈਂਟ ਸ਼ੀਮਾ ਨਬੀ ਕਸਬਾ ਨੇ ਦੱਸਿਆ ਕਿ ਮੁਕਾਬਲਾ ਅਜੇ ਵੀ ਚੱਲ ਰਿਹਾ ਹੈ।
ਤਾਲਿਬਾਨ ਦਾ ਸਮਰਥਨ ਕਰਨ ਵਾਲਿਆਂ 'ਤੇ ਭੜਕੇ ਯੋਗੀ, ਕਿਹਾ, 'ਅਜਿਹੇ ਲੋਕਾਂ ਨੂੰ ਬੇਨਕਾਬ ਕਰੋ'
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (UP CM Yogi Adityanath) ਨੇ ਵੀਰਵਾਰ ਨੂੰ ਤਾਲਿਬਾਨ (Taliban) ਦਾ ਸਮਰਥਨ ਕਰਨ ਵਾਲਿਆਂ ਨੂੰ ਨਿਸ਼ਾਨੇ ’ਤੇ ਲਿਆ ਹੈ।
ਭ੍ਰਿਸ਼ਟਾਚਾਰ ’ਚ ਨੰਬਰ 1 ’ਤੇ ਸੀ UP, ਅੱਜ ਅਰਥ ਵਿਵਸਥਾ ਦੇ ਮਾਮਲੇ ’ਚ ਦੂਜੇ ਨੰਬਰ ’ਤੇ: CM ਯੋਗੀ
CM ਯੋਗੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਪ੍ਰਤੀ ਵਿਅਕਤੀ ਆਮਦਨ ਲਗਭਗ ਦੁੱਗਣੀ ਹੋ ਗਈ ਹੈ।
ਅਨੁਰਾਗ ਠਾਕੁਰ ਦਾ ਕਿਸਾਨਾਂ ਨੇ ਕੀਤਾ ਵਿਰੋਧ, ਪੁਲਿਸ ਨੇ ਨਾਅਰੇ ਲਾ ਰਹੇ ਕਿਸਾਨਾਂ ਦੇ ਘੁੱਟੇ ਮੂੰਹ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ‘ਜਨ ਆਸ਼ੀਰਵਾਦ ਯਾਤਰਾ’ ਦੀ ਸ਼ੁਰੂਆਤ ਕਰਨ ਲਈ ਅੱਜ ਚੰਡੀਗੜ੍ਹ ਪਹੁੰਚੇ।
ਕੇਂਦਰੀ ਮੰਤਰੀ ਦਾ ਬਿਆਨ, ‘ਸਾਂਵਲੇ ਸੀ ਰਬਿੰਦਰਨਾਥ ਟੈਗੋਰ, ਇਸ ਲਈ ਗੋਦ ਵਿਚ ਨਹੀਂ ਚੁੱਕਦੀ ਸੀ ਮਾਂ’
ਕੇਂਦਰੀ ਮੰਤਰੀ ਸੁਭਾਸ਼ ਸਰਕਾਰ ਵੱਲੋਂ ਰਬਿੰਦਰਨਾਥ ਟੈਗੋਰ ਦੇ ਰੰਗ ਉੱਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ।
ਦੇਸ਼ ਦੀ ਸੇਵਾ ਕਰ ਰਹੇ ਇਕ ਹੀ ਪਰਿਵਾਰ ਦੇ 4 ਮੈਂਬਰ, ਪੁੱਤ-ਧੀ ਤੇ ਜਵਾਈ ਸਭ ਹਨ IPS ਅਧਿਕਾਰੀ
ਐਮ ਵਿਸ਼ਨੂੰ ਵਰਧਨ ਰਾਓ ਦਾ ਪਰਿਵਾਰ ਅਜਿਹਾ ਹੈ, ਜਿਸ ਵਿਚ ਹਰ ਕਿਸੇ ਨੇ UPSC ਦੀ ਪ੍ਰੀਖਿਆ ਪਾਸ ਕੀਤੀ ਹੈ।
ਰਾਸ਼ਟਰੀ ਖਾਣਯੋਗ ਤੇਲ ਮਿਸ਼ਨ-ਪਾਮ ਆਇਲ ਨੂੰ ਮਿਲੀ ਮਨਜ਼ੂਰੀ, ਤੋਮਰ ਬੋਲੇ ਮਿਲੇਗਾ ਕਿਸਾਨਾਂ ਨੂੰ ਫਾਇਦਾ
ਖੇਤੀਬਾੜੀ ਨੂੰ ਉੱਚਾ ਚੁੱਕਣ ਅਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਬਦਲਣ ਦੇ ਦ੍ਰਿੜ ਇਰਾਦੇ ਨਾਲ, ਭਾਰਤ ਸਰਕਾਰ ਨੇ ਬਹੁਤ ਸਾਰੀਆਂ ਯੋਜਨਾਵਾਂ ਅਤੇ ਪ੍ਰੋਗਰਾਮ ਲਾਗੂ ਕੀਤੇ ਹਨ।
ਤਾਲਿਬਾਨ ਦੀ ਦਹਿਸ਼ਤ ਦੇ ਵਿਚਕਾਰ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਅਫਗਾਨਿਸਤਾਨ
ਰਿਕਟਰ ਪੈਮਾਨੇ 'ਤੇ ਭੂਚਾਲ ਦੀ 4.5 ਤੀਬਰਤਾ