ਰਾਸ਼ਟਰੀ
‘ਇਥੇ ਔਰਤਾਂ ’ਤੇ ਜ਼ੁਲਮ ਹੋ ਰਹੇ ਹਨ, ਪਰ ਮੋਦੀ ਸਰਕਾਰ ਨੂੰ ਅਫ਼ਗਾਨਿਸਤਾਨ ਦੀ ਚਿੰਤਾ’- ਓਵੈਸੀ
ਅਸਦੁਦੀਨ ਓਵੈਸੀ ਨੇ ਦੇਸ਼ ਵਿਚ ਔਰਤਾਂ ਵਿਰੁੱਧ ਅਪਰਾਧਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ।
ਛੱਤੀਸਗੜ੍ਹ ਦੇ ਨਾਰਾਇਣਪੁਰ 'ਚ ਹੋਇਆ ਨਕਸਲੀ ਹਮਲਾ, ITBP ਦੇ 2 ਜਵਾਨ ਸ਼ਹੀਦ
ਨਕਸਲਵਾਦੀ ਇਕ AK-47 ਰਾਈਫਲ, ਦੋ ਬੁਲੇਟ ਪਰੂਫ ਜੈਕੇਟ ਅਤੇ ਇਕ ਵਾਇਰਲੈਸ ਸੈੱਟ ਲੁੱਟ ਕੇ ਮੌਕੇ ਤੋਂ ਭੱਜ ਗਏ।
ਬੰਗਾਲ ਹਿੰਸਾ ਮਾਮਲਾ: ਮਮਤਾ ਬੈਨਰਜੀ ਨੂੰ ਇਕ ਹੋਰ ਝਟਕਾ, HC ਨੇ CBI ਜਾਂਚ ਨੂੰ ਦਿੱਤੀ ਮਨਜ਼ੂਰੀ
ਬੰਗਾਲ 'ਚ ਹੋਈ ਕਥਿਤ ਹਿੰਸਾ ਦੀ ਜਾਂਚ ਕਰਨ ਦੇ ਫੈਸਲੇ ਖਿਲਾਫ਼ ਪਟੀਸ਼ਨਰ ਦੇ ਵਕੀਲ ਅਨਿੰਦਿਆ ਸੁੰਦਰ ਦਾਸ ਨੇ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਹੈ।
ਕਾਂਗਰਸ ਨੇ ਲੋਕਤੰਤਰ ਨੂੰ ਮਜ਼ਬੂਤ ਅਤੇ ਦੇਸ਼ ਨੂੰ ਇੱਕਜੁੱਟ ਰੱਖਿਆ: ਅਸ਼ੋਕ ਗਹਿਲੋਤ
ਰਾਜੀਵ ਗਾਂਧੀ ਨੇ ਜੋ ਸੋਚ ਰੱਖੀ ਸੀ ਉਹ ਇਤਿਹਾਸ ਵਿਚ ਦਰਜ ਹੈ - ਗਹਿਲੋਤ
ਦਿੱਲੀ-ਚੰਡੀਗੜ੍ਹ ਬਣਿਆ ਦੇਸ਼ ਦਾ ਪਹਿਲਾ E-Vehicle Friendly ਹਾਈਵੇਅ
ਇਸ ਦਿੱਲੀ-ਚੰਡੀਗੜ੍ਹ ਹਾਈਵੇ ਉੱਤੇ ਹੁਣ ਤੱਕ 19 ਚਾਰਜਿੰਗ ਸਟੇਸ਼ਨ ਬਣਾਏ ਜਾ ਚੁੱਕੇ ਹਨ।
ਅਫ਼ਗਾਨਿਸਤਾਨ ਬਾਰੇ PM ਦੀ ਚੁੱਪੀ 'ਤੇ ਸਾਬਕਾ IAS ਦਾ ਸਵਾਲ, 'ਕੁਝ ਬੋਲੋਗੇ ਜਾਂ ਸਿਰਫ ...?'
ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਈ ਦੇਸ਼ਾਂ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ।
ਪੁਲਵਾਮਾ ਵਿਚ ਹੋਏ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਿਦੀਨ ਦੇ ਦੋ ਅਤਿਵਾਦੀ ਢੇਰ
ਮਾਰੇ ਗਏ ਅਤਿਵਾਦੀਆਂ ਵਿਚੋਂ ਇੱਕ ਦੀ ਪਛਾਣ ਖਰੂ ਦੇ ਮੁਸੈਬ ਮੁਸ਼ਤਾਕ ਵਜੋਂ ਹੋਈ ਹੈ।
ਬਿਹਾਰ ’ਚ ਹੁਣ ਸੜਕ ਦੁਰਘਟਨਾ ਵਿਚ ਹੋਈ ਮੌਤ ’ਤੇ ਨਿਤੀਸ਼ ਸਰਕਾਰ ਦੇਵੇਗੀ 5 ਲੱਖ ਦਾ ਮੁਆਵਜ਼ਾ
ਸੜਕ ਹਾਦਸੇ ਵਿਚ ਗੰਭੀਰ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ।
‘ਅਤਿਵਾਦ ਦੇ ਅਧਾਰ ’ਤੇ ਸਾਮਰਾਜ ਖੜ੍ਹਾ ਕਰਨ ਵਾਲੇ ਜ਼ਿਆਦਾ ਦੇਰ ਨਹੀਂ ਟਿਕ ਸਕਦੇ’- PM ਮੋਦੀ
ਦੱਸ ਦੇਈਏ, PM ਮੋਦੀ ਦੇ ਇਸ ਬਿਆਨ ਨੂੰ ਅਫ਼ਗ਼ਾਨਿਸਤਾਨ 'ਚ ਚੱਲ ਰਹੀ ਹਲਚਲ ਨਾਲ ਜੋੜਿਆ ਜਾ ਰਿਹਾ ਹੈ, ਜਿਸ 'ਚ ਤਾਲਿਬਾਨ ਨੂੰ ਸਿੱਧਾ ਸੰਦੇਸ਼ ਦਿੱਤਾ ਗਿਆ ਹੈ।
ਦੇਸ਼ ’ਚ 3 ਕਰੋੜ ਤੋਂ ਵੱਧ ਲੋਕਾਂ ਨੇ ਸਮੇਂ ਦੀ ਮਿਆਦ ਅੰਦਰ ਕੋਵਿਡ ਟੀਕਿਆਂ ਦੀ ਦੂਜੀ ਖ਼ੁਰਾਕ ਨਹੀਂ ਲਈ
ਵੀਰਵਾਰ ਦੁਪਹਿਰ ਤਕ 44,22,85,854 ਲੋਕਾਂ ਨੂੰ ਪਹਿਲੀ ਖ਼ੁਰਾਕ, ਜਦੋਂ ਕਿ 12,59,07,443 ਲੋਕਾਂ ਨੂੰ ਦੂਜੀ ਖ਼ੁਰਾਕ ਦਿਤੀ ਜਾ ਚੁਕੀ ਹੈ।