ਰਾਸ਼ਟਰੀ
Delhi News : ਮੁੱਖ ਮੰਤਰੀ ਆਤਿਸ਼ੀ ਨੇ ਚੋਣ ਅਧਿਕਾਰੀ ਨੂੰ ਲਿਖਿਆ ਪੱਤਰ, ਰਮੇਸ਼ ਬਿਧੂੜੀ ਅਤੇ ਉਸਦੇ ਭਤੀਜਿਆਂ ਵਿਰੁੱਧ ਕਾਰਵਾਈ ਕੀਤੀ ਮੰਗ
Delhi News : ਮਨੀਸ਼ ਬਿਧੂੜੀ ਅਤੇ ਰਾਜੀਵ ਭਾਟੀ ਨੂੰ ਤੁਰੰਤ ਕੀਤਾ ਜਾਵੇ ਗ੍ਰਿਫ਼ਤਾਰ, ਭਾਜਪਾ ’ਤੇ ‘ਆਪ’ ਵਰਕਰਾਂ ਨੂੰ ਡਰਾਉਣ-ਧਮਕਾਉਣ ਦੇ ਲਗਾਏ ਦੋਸ਼
Vivek Ramaswamy : H-1B ਵੀਜ਼ਾ ’ਤੇ ਟਿਪਣੀ ਬਣੀ ਵਿਵੇਕ ਰਾਮਾਸਵਾਮੀ ਦੇ DOGE ਤੋਂ ਹਟਣ ਦਾ ਕਾਰਨ
Vivek Ramaswamy: ਰਿਪੋਰਟ ’ਚ ਦਾਅਵਾ, ਐਲਨ ਮਸਕ ਵਲੋਂ ਵੀ ਬਣਾਇਆ ਜਾ ਰਿਹਾ ਸੀ ਦਬਾਅ
Saif Ali Khan Attack: ‘ਸੱਚਮੁੱਚ ਚਾਕੂ ਲਗਿਆ ਸੀ ਜਾਂ ਐਕਟਿੰਗ ਸੀ’, ਮਹਾਰਾਸ਼ਟਰ ਦੇ ਮੰਤਰੀ ਨੇ ਸੈਫ਼ ਅਲੀ ਖ਼ਾਨ ਦਾ ਉਡਾਇਆ ਮਜ਼ਾਕ
Saif Ali Khan: ਕਿਹਾ, ਜਦ ਸੈਫ਼ ਜਾਂ ਸ਼ਾਹਰੁਖ਼ ਨੂੰ ਕੁੱਝ ਹੁੰਦਾ ਹੈ ਤਾਂ ਚਰਚਾ ਹੁੰਦੀ ਹੈ ਪਰ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਹਿੰਦੂ ਅਦਾਕਾਰ ਬਾਰੇ ਕੋਈ ਕੁੱਝ ਨਾ ਬੋਲਿਆ
ਭਤੀਜੇ ਨੇ ਚਾਚੇ ਦੇ ਪ੍ਰਵਾਰ ਦੇ 4 ਜੀਆਂ ਦਾ ਵੱਢਿਆ ਗਲਾ, ਦੋ ਮਾਮੂਸ ਬੱਚੀਆਂ ਦੀ ਹੋਈ ਮੌਤ, ਜਦਕਿ ਚਾਚਾ ਚਾਚੀ ਜ਼ਖ਼ਮੀ
ਮੁਲਜ਼ਮ ਮੌਕੇ ਤੋਂ ਹੋਇਆ ਫ਼ਰਾਰ
Undocumented Indians in US: ਬਿਨਾਂ ਕਾਗਜ਼ਾਂ ਦੇ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਜੈਸ਼ੰਕਰ ਨੇ ਕੀਤਾ ਅਹਿਮ ਐਲਾਨ
Undocumented Indians in US: ਵਿਦੇਸ਼ ਮੰਤਰੀ ਨੇ ਕਿਹਾ, ਗ਼ੈਰ-ਦਸਤਾਵੇਜ਼ ਭਾਰਤੀਆਂ ਦੀ ਕਾਨੂੰਨੀ ਵਾਪਸੀ ਲਈ ਭਾਰਤ ਹਮੇਸ਼ਾ ਤਿਆਰ
ਕੁੱਤੇ ਨੇ ਲਿਆ ਬਦਲਾ, ਟੱਕਰ ਮਾਰਨ ਤੋਂ ਬਾਅਦ 12 ਘੰਟਿਆਂ ਅੰਦਰ ਹੀ ਗੱਡੀ ਮਾਲਕ ਦੇ ਘਰ ਪੁੱਜਾ, ਰਾਤ ਵੇਲੇ ਕਾਰ 'ਤੇ ਪਾਈਆਂ ਚਰੀਟਾਂ
ਸੀਸੀਟੀਵੀ ਕੈਮਰੇ ਰਾਹੀਂ ਹੋਇਆ ਖੁਲਾਸਾ
Delhi Assembly Elections 2025: ਦਿੱਲੀ ’ਚ 70 ਵਿਚੋਂ 60 ਵਿਧਾਨ ਸਭਾ ਸੀਟਾਂ ਜਿੱਤੇਗੀ ‘ਆਪ’ : ਸੰਜੇ ਸਿੰਘ ਦਾ ਦਾਅਵਾ
Delhi Assembly Elections 2025: ਕਿਹਾ, ਕੇਂਦਰ ਸਰਕਾਰ ਅਪਣੇ ਹਰ ਵਾਅਦੇ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੀ ਹੈ
Hyderabad News: ਪਤੀ ਨੇ ਗੁੱਸੇ ’ਚ ਪਤਨੀ ਦਾ ਕੀਤਾ ਕਤਲ, ਲਾਸ਼ ਦੇ ਟੁਕੜੇ ਕਰ ਕੇ ਪ੍ਰੈਸ਼ਰ ਕੁੱਕਰ ਵਿਚ ਉਬਾਲੇ
Hyderabad News: ਮਾਸ ਅਤੇ ਹੱਡੀਆਂ ਨੂੰ ਤਿੰਨ ਦਿਨਾਂ ਤਕ ਪਕਾਉਣ ਤੋਂ ਬਾਅਦ ਨੇੜੇ ਦੀ ਝੀਲ ਵਿਚ ਸੁੱਟਿਆ
Chandigarh grenade attack case: ਚੰਡੀਗੜ੍ਹ ਗ੍ਰਨੇਡ ਹਮਲਾ ਮਾਮਲੇ ’ਚ NIA ਨੇ ਪੰਜਾਬ, ਯੂਪੀ, ਉਤਰਾਖੰਡ ਵਿੱਚ ਕੀਤੀ ਛਾਪੇਮਾਰੀ
ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਸੀ।
ਮਹਾਰਾਸ਼ਟਰ ਦੇ ਜਲਗਾਓਂ 'ਚ ਰੇਲ ਹਾਦਸਾ, ਅੱਗ ਲੱਗਣ ਦੀ ਅਫ਼ਵਾਹ ਤੋਂ ਬਾਅਦ ਯਾਤਰੀਆਂ ਨੇ ਹੇਠਾਂ ਮਾਰੀਆਂ ਛਾਲਾਂ
ਦੂਜੇ ਪਾਸਿਓਂ ਆ ਰਹੀ ਰੇਲਗੱਡੀ ਨੇ ਯਾਤਰੀਆਂ ਨੂੰ ਕੁਚਲਿਆ,ਹਾਦਸੇ ਵਿੱਚ 8 ਲੋਕਾਂ ਦੀ ਮੌਤ