ਰਾਸ਼ਟਰੀ
Manipur News: ਨਿਤੀਸ਼ ਕੁਮਾਰ ਦੀ ਜੇਡੀਯੂ ਨੇ ਮਨੀਪੁਰ ਮੁਖੀ ਨੂੰ ਹਟਾਇਆ, ਕਿਹਾ- ਭਾਜਪਾ ਨੂੰ ਰਹੇਗਾ ਸਮਰਥਨ
ਭਾਜਪਾ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈਣ ਦਾ ਅਧਿਕਾਰਤ ਤੌਰ 'ਤੇ ਐਲਾਨ
ਡਾਕਟਰ ਜਬਰ-ਜਨਾਹ ਅਤੇ ਕਤਲ ਮਾਮਲਾ: ਮੌਤ ਦੀ ਸਜ਼ਾ ਲਈ ਅਪੀਲ ਸਾਡਾ ਅਧਿਕਾਰ ਹੈ, ਰਾਜ ਸਰਕਾਰ ਦਾ ਨਹੀਂ: CBI
27 ਜਨਵਰੀ ਨੂੰ ਹੋਵੇਗੀ ਸੁਣਵਾਈ
ਭਾਰਤ ਨੂੰ ਬਾਹਰੋਂ ਨਹੀਂ ਸਗੋਂ ਅੰਦਰੋਂ ਖ਼ਤਰਾ ਹੈ: ਫਾਰੂਕ ਅਬਦੁੱਲਾ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਲੋਕਾਂ ਦੇ ਵਸੇਬੇ ਬਾਰੇ ਗਲਤ ਜਾਣਕਾਰੀ ਫੈਲਾਈ
Supreme Court News : ਸੁਪਰੀਮ ਕੋਰਟ ਨੇ ਆਰਜੀ ਕਾਰ ਬਲਾਤਕਾਰ-ਕਤਲ ਮਾਮਲੇ ’ਚ ਖ਼ੁਦ ਲਿਆ ਨੋਟਿਸ
Supreme Court News : ਸੁਪਰੀਮ ਕੋਰਟ 29 ਜਨਵਰੀ ਨੂੰ ਇਸ ਮਾਮਲੇ ਦੀ ਕਰੇਗਾ ਸੁਣਵਾਈ
Adani Son Wedding: ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ ਗੌਤਮ ਅਡਾਨੀ ਦੇ ਪੁੱਤਰ ਜੀਤ ਅਡਾਨੀ
ਇਸ ਵਿਆਹ ਵਿੱਚ ਕੋਈ ਵੀ ਮਸ਼ਹੂਰ ਹਸਤੀ ਸ਼ਾਮਲ ਨਹੀਂ ਹੋਵੇਗੀ।
Delhi Crime News: ਲੁਟੇਰਿਆਂ ਨੇ ਗੁਲੇਲ ਨਾਲ ਤੋੜਿਆ ਕਾਰ ਦਾ ਸ਼ੀਸ਼ਾ, ਫਿਰ 1 ਕਰੋੜ ਰੁ. ਦੇ ਗਹਿਣੇ ਲੈ ਕੇ ਹੋਏ ਫ਼ਰਾਰ
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।
Delhi Assembly Elections 2025 : ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਅੱਗੇ ਮੱਧ ਵਰਗ ਲਈ ਰੱਖੀਆਂ 7 ਮੰਗਾਂ
Delhi Assembly Elections 2025 : ਕਿਹਾ -ਅਗਲਾ ਬਜਟ ਮੱਧ ਵਰਗ ਨੂੰ ਹੋਵੇ ਸਮਰਪਿਤ
ਪ੍ਰਯਾਗਰਾਜ ਵਿਖੇ ਚੱਲ ਰਹੇ ਮਹਾਂਕੁੰਭ 'ਚ ਦਿਸਿਆ ਹਿੰਦੂ-ਸਿੱਖ ਭਾਈਚਾਰਾ, ਵੱਡੀ ਗਿਣਤੀ 'ਚ ਪਹੁੰਚੇ ਸ਼ਰਧਾਲੂਆਂ ਲਈ ਸਿੱਖਾਂ ਨੇ ਲਾਇਆ ਲੰਗਰ
ਵੱਖ-ਵੱਖ ਲੋਕਾਂ ਵਲੋਂ ਭਾਈਚਾਰੇ ਦੇ ਸੰਦੇਸ਼ ਦੀ ਤਾਰੀਫ਼ ਕੀਤੀ ਜਾ ਰਹੀ
EPFO News: ਈਪੀਐਫ਼ਓ ਨੇ ਨਵੰਬਰ 2024 ਦੌਰਾਨ ਕੁੱਲ 14.63 ਲੱਖ ਮੈਂਬਰ ਜੋੜੇ
EPFO News: 8.74 ਲੱਖ ਨਵੇਂ ਮੈਂਬਰ ਕੀਤੇ ਸ਼ਾਮਲ
Delhi News: ਭਾਜਪਾ 'ਆਪ' ਦੇ ਚੋਣ ਪ੍ਰਚਾਰ ਨੂੰ ਰੋਕਣ ਲਈ ਪੁਲਿਸ ਦੀ ਦੁਰਵਰਤੋਂ ਕਰ ਰਹੀ ਹੈ, ਵੋਟਰਾਂ ਨੂੰ ਡਰਾ ਰਹੀ ਹੈ: ਕੇਜਰੀਵਾਲ
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਇੱਕਜੁੱਟ ਹੋ ਕੇ ਭਾਜਪਾ ਨੂੰ ਢੁਕਵਾਂ ਜਵਾਬ ਦੇਣਾ ਪਵੇਗਾ