ਰਾਸ਼ਟਰੀ
ਸ਼ਿਵ ਸੈਨਾ ਦਾ ਦਾਅਵਾ : ‘ਬੁੱਕ ਮਾਈ ਸ਼ੋਅ’ ਨੇ ਕਾਮਰਾ ਨੂੰ ਮੰਚ ’ਤੇ ਕਲਾਕਾਰਾਂ ਦੀ ਸੂਚੀ ਤੋਂ ਹਟਾ ਦਿਤਾ
ਕੁਨਾਲ ਕਾਮਰਾ ਸਨਿਚਰਵਾਰ ਨੂੰ ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਨਹੀਂ ਹੋਏ
ਜੰਮੂ-ਕਸ਼ਮੀਰ ਦੇ ਭਦਰਵਾਹ ’ਚ ਸੋਸ਼ਲ ਮੀਡੀਆ ਪੋਸਟ ’ਤੇ ਭੜਕੇ ਵਿਰੋਧ ਪ੍ਰਦਰਸ਼ਨ
ਅੰਸ਼ਕ ਬੰਦ, ਮੋਬਾਈਲ ਇੰਟਰਨੈੱਟ ਸੇਵਾਵਾਂ ਮੁਅੱਤਲ
Sri Lankan News : ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੀਲੰਕਾ ਦੇ ਕ੍ਰਿਕਟਰਾਂ ਨਾਲ ਮੁਲਾਕਾਤ ਕੀਤੀ, ਖੇਡ ਬਾਰੇ ਚਰਚਾ ਕੀਤੀ
Sri Lankan News : ਸ਼੍ਰੀਲੰਕਾ ਨੇ ਮੋਦੀ ਨੂੰ ਸ਼੍ਰੀਲੰਕਾ ਮਿੱਤਰ ਵਿਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਕੀਤਾ
Delhi News : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੀ ਡੱਲੇਵਾਲ ਨੂੰ ਅਪੀਲ, ਡੱਲੇਵਾਲ ਮਰਨ ਵਰਤ ਕਰਨ ਖ਼ਤਮ
Delhi News : ਕਿਸਾਨ ਜਥੇਬੰਦੀਆਂ ਨਾਲ ਲਾਗਾਤਾਰ ਗੱਲਬਾਤ ਜਾਰੀ, 4 ਮਈ ਨੂੰ ਕਿਸਾਨਾਂ ਨਾਲ ਮੁੜ ਕਰਾਂਗੇ ਗੱਲਬਾਤ
Justice Yashwant Verma: ਜਸਟਿਸ ਯਸ਼ਵੰਤ ਵਰਮਾ ਨੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਵਜੋਂ ਚੁੱਕੀ ਸਹੁੰ
ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਅਰੁਣ ਭਸਾਲੀ ਨੇ ਉਨ੍ਹਾਂ ਨੂੰ ਸਹੁੰ ਚੁਕਾਈ।
ਕਾਂਗਰਸ ਤੋਂ ਬਾਅਦ ਹੁਣ ‘ਆਪ’ ਨੇ ਵਕਫ਼ ਵਿਰੁਧ ਮੋਰਚਾ ਖੋਲ੍ਹਿਆ
ਵਿਧਾਇਕ ਅਮਾਨਤੁੱਲਾ ਖ਼ਾਨ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ
Uttar Pradesh News : ਨੋਇਡਾ ’ਚ ਪਤਨੀ ਦਾ ਹਥੌੜੇ ਨਾਲ ਕਤਲ, ਪਤਨੀ ਨੂੰ ਮਾਰਨ ਮਗਰੋਂ ਪਹੁੰਚਿਆ ਪੁਲਿਸ ਸਟੇਸ਼ਨ
Uttar Pradesh News : ਕਿਹਾ, ਮੈਂ ਉਸ ਨੂੰ ਮਾਰਿਆ ਹੈ, ਮੈਨੂੰ ਗ੍ਰਿਫ਼ਤਾਰ ਕਰੋ
Fake doctor in Madhya Pradesh: ਮਿਸ਼ਨਰੀ ਹਸਪਤਾਲ ’ਚ ਫ਼ਰਜ਼ੀ ਡਾਕਟਰ ਨੇ ਲਈ 7 ਮਰੀਜ਼ਾਂ ਦੀ ਜਾਨ
Fake doctor in Madhya Pradesh: ਬ੍ਰਿਟੇਨ ਦੇ ਡਾਕਟਰ ਦਾ ਨਾਂ ਵਰਤ ਕੇ ਦਿਲ ਦੇ ਆਪਰੇਸ਼ਨ ਕਰਦਾ ਰਿਹਾ ਨਰਿੰਦਰ ਯਾਦਵ
ਤੇਲੰਗਾਨਾ ਰੁੱਖ ਕਟਾਈ ਮਾਮਲਾ: ਸੁਪਰੀਮ ਕੋਰਟ ਨੇ ਅਗਲੇ ਹੁਕਮਾਂ ਤਕ ਕਿਸੇ ਵੀ ਗਤੀਵਿਧੀ ’ਤੇ ਰੋਕ ਲਗਾਈ
Telangana tree felling case: ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 16 ਅਪ੍ਰੈਲ ਤੈਅ ਕੀਤੀ।
ED seizes Rs 1.5 crore in FEMA case: ਈਡੀ ਨੇ ਗੋਕੁਲਮ ਗੋਪਾਲਨ ਨਾਲ ਜੁੜੇ ਫੇਮਾ ਮਾਮਲੇ ’ਚ 1.5 ਕਰੋੜ ਰੁਪਏ ਕੀਤੇ ਜ਼ਬਤ
ED seizes Rs 1.5 crore in FEMA case: ਈਡੀ ਨੇ ਤਾਮਿਲਨਾਡੂ ਤੇ ਕੇਰਲ ਸਮੇਤ ਕਈ ਰਾਜਾਂ ’ਚ ਚਲਾਈ ਸੀ ਤਲਾਸ਼ੀ ਮੁਹਿੰਮ