ਰਾਸ਼ਟਰੀ
Haryana News: ਰਵਿਦਾਸ ਜਯੰਤੀ 'ਤੇ ਵੱਡਾ ਹਾਦਸਾ, ਕਰੰਟ ਲੱਗਣ ਕਾਰਨ 1 ਵਿਅਕਤੀ ਦੀ ਮੌਤ, 3 ਗੰਭੀਰ ਜ਼ਖ਼ਮੀ
ਤਕ ਵਿਅਕਤੀ ਦੀ ਪਛਾਣ ਤੇਜਪਾਲ ਵਜੋਂ ਹੋਈ ਹੈ, ਜੋ ਪਿੰਡ ਮੋਰਥਲਾ ਦਾ ਰਹਿਣ ਵਾਲਾ ਹੈ।
Singer Prabhakar Karekhar Passes Away: ਮਸ਼ਹੂਰ ਗਾਇਕ ਪ੍ਰਭਾਕਰ ਕਰੇਕਰ ਦਾ ਹੋਇਆ ਦਿਹਾਂਤ
80 ਸਾਲ ਦੀ ਉਮਰ ’ਚ ਲਏ ਆਖ਼ਰੀ ਸਾਹ
ਅਮਰੀਕਾ ਵਿੱਚ ਲੱਗੇ ਮੋਦੀ-ਮੋਦੀ ਦੇ ਨਾਅਰੇ, ਵਾਸ਼ਿੰਗਟਨ ਵਿੱਚ ਪੀਐਮ ਮੋਦੀ ਦਾ ਹੋਇਆ ਸ਼ਾਨਦਾਰ ਸਵਾਗਤ
ਡੋਨਾਲਡ ਟਰੰਪ ਨਾਲ ਕਰਨਗੇ ਦੋ-ਪੱਖੀ ਬੈਠਕ
ਸਿਖਿਆ ’ਚ ਕਿਸੇ ਨਾਲ ਵੀ ਵਿਤਕਰਾ ਨਾ ਕੀਤਾ ਜਾਵੇ : ਸੁਪਰੀਮ ਕੋਰਟ
ਰੋਹਿੰਗਿਆ ਸ਼ਰਨਾਰਥੀਆਂ ਨਾਲ ਜੁੜੀ ਪਟੀਸ਼ਨ ’ਤੇ ਅਦਾਲਤ ਨੇ ਦਿੱਲੀ ਸਰਕਾਰ ਨੂੰ ਜਾਰੀ ਕੀਤੇ ਹੁਕਮ
PM ਮੋਦੀ ਨੇ ਜੇਡੀ ਵੈਂਸ ਦੀ ਧੀ ਨੂੰ ਦਿੱਤਾ ਲੱਕੜ ਦਾ ਵਰਣਮਾਲਾ ਸੈੱਟ, ਜਾਣੋ ਕੀ ਹੈ ਖ਼ਾਸ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਪੱਥਰਾਂ ਦੇ ਜੜੇ ਹੋਏ ਸੰਗੀਤਕਾਰਾਂ ਦੀ ਢੋਕਰਾ ਕਲਾਕ੍ਰਿਤੀ ਕੀਤੀ ਭੇਟ
Supreme Court News : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੋ ਜੱਜ ਮਿਲਣ ਦਾ ਰਾਹ ਹੋ ਗਿਆ ਸਾਫ਼
Supreme Court News : ਸੁਪਰੀਮ ਕੋਰਟ ਕਾਲਜੀਅਮ ਦੀ ਸਿਫ਼ਾਰਸ਼ ਤੋਂ 16 ਮਹੀਨਿਆਂ ਬਾਅਦ, ਕੇਂਦਰ ਨੇ 2 ਵਕੀਲਾਂ ਨੂੰ ਜੱਜ ਨਿਯੁਕਤ ਕਰਨ ਲਈ ਨੋਟੀਫਿਕੇਸ਼ਨ ਕੀਤਾ ਜਾਰੀ
ਫ਼ਰਾਂਸ ਯਾਤਰਾ ਮੁਕੰਮਲ ਕਰਨ ਪਿੱਛੋਂ ਮੋਦੀ ਅਮਰੀਕਾ ਲਈ ਰਵਾਨਾ
ਵ੍ਹਾਈਟ ਹਾਊਸ ਦੇ ਸਾਬਕਾ ਅਧਿਕਾਰੀ ਨੇ ਕਿਹਾ, ਟਰੰਪ ਪ੍ਰਸ਼ਾਸਨ ਭਾਰਤ ਨਾਲ ਸਬੰਧਾਂ ਨੂੰ ਤਰਜੀਹ ਦੇ ਰਿਹਾ ਹੈ।
Kerala Ragging Case : ਕੇਰਲ ਦੇ ਕੋਟਾਯਮ ਸਰਕਾਰੀ ਮੈਡੀਕਲ ਕਾਲਜ 'ਚ ਸੀਨੀਅਰ ਦੀ ਰੈਗਿੰਗ ਦੇ ਨਾਂ 'ਤੇ ਹੈਵਾਨੀਅਤ, 5 ਗ੍ਰਿਫਤਾਰ
Kerala Ragging Case: ਕਾਲਜ ’ਚ ਤੀਜੇ ਸਾਲ ਦੇ ਪੰਜ ਵਿਦਿਆਰਥੀਆਂ ਨੇ ਜੂਨੀਅਰਾਂ ਨਾਲ ਕੀਤੀ ਅਣਮਨੁੱਖੀ ਰੈਗਿੰਗ
ਮੁੰਬਈ ’ਚ ਵਿਅਕਤੀ ਨੇ ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰੇ ਬਾਰੇ ਪੁਲਿਸ ਨੂੰ ਕੀਤਾ ਫ਼ੋਨ
ਕਿਹਾ, ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ’ਤੇ ਅਤਿਵਾਦੀ ਹਮਲਾ ਕਰ ਸਕਦੇ
ਸੁਪਰੀਮ ਕੋਰਟ ਨੇ ਇੰਦਰਾਣੀ ਮੁਖਰਜੀ ਦੀ ਵਿਦੇਸ਼ ਜਾਣ ਦੀ ਅਪੀਲ ਕੀਤੀ ਖਾਰਜ
ਹਾਈ ਕੋਰਟ ਨੇ ਵੀ ਵਿਦੇਸ਼ ਜਾਣ ਦੀ ਇਜਾਜ਼ਤ ਨਹੀਂ ਦਿਤੀ ਸੀ