ਰਾਸ਼ਟਰੀ
ਟਰੰਪ ਕੋਲ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜਣ ਅਤੇ ਟੈਰਿਫ ਦਾ ਮੁੱਦਾ ਉਠਾਇਆ ਜਾਣਾ ਚਾਹੀਦੈ : ਖੜਗੇ
25 ਫੀ ਸਦੀ ਡਿਊਟੀ ਦਾ ਭਾਰਤ ਦੇ ਨਿਰਮਾਣ ’ਤੇ ਗੰਭੀਰ ਅਸਰ ਪਵੇਗਾ
ਸੁਪਰੀਮ ਕੋਰਟ ਨੇ ਚੋਣਾਂ ਤੋਂ ਪਹਿਲਾਂ ਮੁਫਤ ’ਚ ਚੀਜ਼ਾਂ ਦੇਣ ਦੇ ਐਲਾਨਾਂ ਦੀ ਕੀਤੀ ਆਲੋਚਨਾ
ਕਿਹਾ, ਲੋਕਾਂ ਨੂੰ ਮੁਫ਼ਤ ’ਚ ਰਾਸ਼ਨ ਮਿਲ ਰਿਹੈ, ਉਹ ਤਾਂ ਕੰਮ ਵੀ ਨਹੀਂ ਕਰਨਾ ਚਾਹੁੰਦੇ
ਭਾਰਤੀ ਮੂਲ ਦੀ ਨਾਸਾ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਜਲਦੀ ਹੀ ਧਰਤੀ 'ਤੇ ਆਵੇਗੀ ਵਾਪਸ
9 ਮਹੀਨਿਆਂ ਤੋਂ ਵੱਧ ਸਮੇਂ ਤੋਂ ਪੁਲਾੜ ਸਟੇਸ਼ਨ 'ਤੇ ਹਨ ਸੁਨੀਤ ਵਿਲੀਅਮਜ਼ ਅਤੇ ਬੁੱਚ ਵਿਲਮੋਰ
1984 Sikh genocide case: ਦਿੱਲੀ ਦੀ ਇੱਕ ਅਦਾਲਤ ਨੇ ਸੱਜਣ ਕੁਮਾਰ ਨੂੰ ਦਿੱਤਾ ਦੋਸ਼ੀ ਕਰਾਰ, ਵੱਖ-ਵੱਖ ਸਿਆਸੀ ਆਗੂਆਂ ਨੇ ਦਿੱਤੇ ਵੱਡੇ ਬਿਆਨ
18 ਫ਼ਰਵਰੀ ਨੂੰ ਸਜ਼ਾ ਉਤੇ ਬਹਿਸ ਹੋਵੇਗੀ।
Supreme Court: ਮੁਫ਼ਤ ਸਕੀਮਾਂ ਦੇ ਐਲਾਨ ਤੋਂ ਨਾਰਾਜ਼ ਸੁਪਰੀਮ ਕੋਰਟ, ਕਿਹਾ- ਇਸ ਕਾਰਨ ਲੋਕ ਕੰਮ ਨਹੀਂ ਕਰਨਗੇ
ਸੁਣਵਾਈ ਦੌਰਾਨ ਬੈਂਚ ਨੇ ਕਿਹਾ, 'ਬਦਕਿਸਮਤੀ ਨਾਲ, ਮੁਫ਼ਤ ਸਕੀਮਾਂ ਕਾਰਨ, ਲੋਕ ਕੰਮ ਨਹੀਂ ਕਰਨਾ ਚਾਹੁੰਦੇ
Mumbai News : ਪੀਐਮ ਮੋਦੀ ਦੇ ਵਿਦੇਸ਼ ਦੌਰੇ ਦੌਰਾਨ ਜਹਾਜ਼ 'ਤੇ ਅੱਤਵਾਦੀ ਹਮਲੇ ਦਾ ਖ਼ਤਰਾ, ਮੁੰਬਈ ਪੁਲਿਸ ਨੇ ਵਿਅਕਤੀ ਨੂੰ ਕੀਤਾ ਕਾਬੂ
Mumbai News : ਪੀਐਮ ਮੋਦੀ ਦੇ ਵਿਦੇਸ਼ੀ ਦੌਰੇ ਦੌਰਾਨ ਇਸ ਵਿਅਕਤੀ ਨੇ ਜਹਾਜ਼ ਨੂੰ ਉਡਾਉਣ ਦੀ ਅੱਤਵਾਦੀ ਧਮਕੀ ਦੀ ਕੀਤੀ ਸੀ ਫ਼ੋਨ ਕਾਲ
ਰਾਜ ਸਭਾ 'ਚ ਬਜਟ ਚਰਚਾ ਦੌਰਾਨ ਮੱਧ ਵਰਗ ਦੀ ਆਵਾਜ਼ ਬਣੇ MP ਰਾਘਵ ਚੱਢਾ, ਰੇਲਵੇ ਅਤੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ 'ਤੇ ਵੀ ਚੁੱਕੇ ਸਵਾਲ
ਕਿਹਾ- ਸਰਕਾਰ ਮੱਧ ਵਰਗ ਨੂੰ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਮਝਦੀ ਹੈ
French Couple: ਫ਼ਰਾਂਸੀਸੀ ਜੋੜੇ ਨੇ ਹਿੰਦੂ ਮੰਦਰ ’ਚ ਕਰਵਾਇਆ ਵਿਆਹ, ਮੁਸਲਮਾਨ ਨੇ ਕੀਤਾ ਕੰਨਿਆਦਾਨ
French Couple: ਜੋੜੇ ਨੇ ਭਾਰਤੀ ਸੰਸਕ੍ਰਿਤੀ ਤੇ ਹਿੰਦੂ ਪਰੰਪਾਰਾਵਾਂ ਤੋਂ ਪ੍ਰਭਾਵਤ ਹੋ ਕੇ ਲਿਆ ਫ਼ੈਸਲਾ
Bengaluru News: ਅਮਰੀਕਾ ਦੀ ਚਿੱਪ ਟੂਲ ਬਣਾਉਣ ਵਾਲੀ ਕੰਪਨੀ ਭਾਰਤ ’ਚ ਕਰੇਗੀ ਇਕ ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼
Bengaluru News: ਦੇਸ਼ ਦਾ ਸੈਮੀਕੰਡਕਟਰ ਈਕੋਸਿਸਟਮ ਹੋਵੇਗਾ ਹੋਰ ਵੀ ਮਜ਼ਬੂਤ
Delhi ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਗਠਿਤ ਕਮਿਸ਼ਨ ਨੇ ਰਿਪੋਰਟ ਕੀਤੀ ਪੇਸ਼
ਘੱਟੋ-ਘੱਟ ਸਮਰਥਨ ਮੁੱਲ ਦੇਣ ਤੇ ਛੇਤੀ ਪੱਕਣ ਵਾਲੀਆਂ ਫ਼ਸਲਾਂ ਨੂੰ ਉਤਸ਼ਾਹਤ ਕਰਨ ਦਾ ਰਾਜ ਸਭਾ ’ਚ ਉਠਾਇਆ ਮੁੱਦਾ