ਰਾਸ਼ਟਰੀ
Arvind Kejriwal News : ਅਰਵਿੰਦ ਕੇਜਰੀਵਾਲ ਨੂੰ ਜਾਰੀ ਰਹੇਗੀ Z+ ਸ਼੍ਰੇਣੀ ਦੀ ਸੁਰੱਖਿਆ
Arvind Kejriwal News : ਸਕਿਉਰਟੀ ਰਿਵਿਊ ਤੋਂ ਬਾਅਦ MHA ਦਾ ਫ਼ੈਸਲਾ
Madras High Court ਨੇ ਮੰਦਰਾਂ ਵਿਚ ਫ਼ਿਲਮੀ ਗੀਤਾਂ ’ਤੇ ਲਗਾਈ ਪਾਬੰਦੀ
Madras High Court: ਕਿਹਾ, ਮੰਦਰਾਂ ’ਚ ਸਿਰਫ਼ ਭਗਤੀ ਗੀਤ ਹੀ ਚਲਾਏ ਜਾਣ
Weather Update News: : ਤੇਜ਼ ਹਵਾਵਾਂ ਨੇ ਵਧਾਈ ਠੰਢ.. ...ਇਨ੍ਹਾਂ ਸੂਬਿਆਂ 'ਚ ਮੀਂਹ ਦੀ ਸੰਭਾਵਨਾ, ਪੜ੍ਹੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ
Weather Update News: ਮਾਰਚ ਦਾ ਮਹੀਨਾ ਸ਼ੁਰੂ ਹੁੰਦੇ ਹੀ ਦੇਸ਼ ਭਰ 'ਚ ਮੌਸਮ ਦਾ ਵੱਖਰਾ ਹੀ ਮਿਜਾਜ਼ ਵੇਖਣ ਨੂੰ ਮਿਲ ਰਿਹੈ
Rajasthan Road Accident: ਦਰਦਨਾਕ ਹਾਦਸੇ ਵਿਚ ਇਕੋ ਪ੍ਰਵਾਰ ਦੇ 5 ਜੀਆਂ ਦੀ ਹੋਈ ਮੌਤ, ਇਕ ਦੀ ਹਾਲਤ ਗੰਭੀਰ
ਕਾਰ ਅਤੇ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Terrorist Arrest: UP ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਵਿੱਚ ISI ਨਾਲ ਸਬੰਧਤ BKI ਅਤਿਵਾਦੀ ਗ੍ਰਿਫ਼ਤਾਰ
ਮਸੀਹ ਕੋਲੋਂ 3 ਹੈਂਡ ਗ੍ਰਨੇਡ, 2 ਡੈਟੋਨੇਟਰ, 13 ਕਾਰਤੂਸ ਅਤੇ 1 ਵਿਦੇਸ਼ੀ ਪਿਸਤੌਲ ਬਰਾਮਦ
ਬੋਫ਼ੋਰਸ ਤੋਪ ਮਾਮਲਾ : ਸੀ.ਬੀ.ਆਈ. ਨੇ ਅਮਰੀਕਾ ਨੂੰ ਨਿਆਂਇਕ ਬੇਨਤੀ ਭੇਜ ਕੇ ਨਿੱਜੀ ਜਾਂਚਕਰਤਾ ਤੋਂ ਜਾਣਕਾਰੀ ਮੰਗੀ
ਫੇਅਰਫੈਕਸ ਗਰੁੱਪ ਦੇ ਮੁਖੀ ਹਰਸ਼ਮੈਨ ਨੇ ਘਪਲੇ ਬਾਰੇ ਮਹੱਤਵਪੂਰਨ ਵੇਰਵੇ ਸਾਂਝੇ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ
ਔਰੰਗਜ਼ੇਬ ਦੀ ਤਾਰੀਫ਼ ਕਰਨ ’ਤੇ ਸਮਾਜਵਾਦੀ ਪਾਰਟੀ ਵਿਧਾਇਕ ਵਿਧਾਨ ਸਭਾ ਤੋਂ ਮੁਅੱਤਲ
ਯੋਗੀ ਨੇ ਪਾਰਟੀ ਨੂੰ ਉਨ੍ਹਾਂ ਨੂੰ ਪਾਰਟੀ ’ਚੋਂ ਕੱਢਣ ਦੀ ਮੰਗ ਕੀਤੀ
ਕੈਬਨਿਟ ਨੇ ਜੈਨਰਿਕ ਵੈਟਰਨਰੀ ਦਵਾਈਆਂ ਦੀ ਸਪਲਾਈ ਨੂੰ ਦਿਤੀ ਪ੍ਰਵਾਨਗੀ
ਪੰਜਾਬ ਅਤੇ ਹਰਿਆਣਾ ਸਮੇਤ 9 ਸੂਬਿਆਂ ਨੂੰ ਮੂੰਹ-ਖੁਰ ਰੋਗ ਮੁਕਤ ਐਲਾਨਿਆ ਜਾਵੇਗਾ
ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ 2024 ਵਿੱਚ ਛੇ ਪ੍ਰਤੀਸ਼ਤ ਵਧੀ, ਅਰਬਪਤੀਆਂ ਦੀ ਗਿਣਤੀ 191 ਤੱਕ ਪਹੁੰਚੀ: ਰਿਪੋਰਟ
ਉੱਚ ਜਾਇਦਾਦ ਵਾਲੇ ਭਾਰਤੀਆਂ ਦੀ ਗਿਣਤੀ 6 ਪ੍ਰਤੀਸ਼ਤ ਵਧ ਕੇ 85,698 ਹੋ ਗਈ