ਰਾਸ਼ਟਰੀ
Delhi High Court Chief Justice said; ਔਰਤਾਂ ਨੂੰ ਸਮਨਮਾਨ ਦੀ ਲੋੜ ਹੈ ਨਾ ਕਿ ਪੂਜਣ ਦੀ
Delhi High Court Chief Justice: ਸਾਨੂੰ ਮਾਨਸਿਕਤਾ ਬਦਲਣੀ ਪਵੇਗੀ, ਲਿੰਗ ਸਮਾਨਤਾ ਅਜੇ ਵੀ ਅਧੂਰੀ ਹੈ : ਚੀਫ਼ ਜਸਟਿਸ
Govind Ghat News: ਚਮੋਲੀ 'ਚ ਵਾਪਰਿਆ ਵੱਡਾ ਹਾਦਸਾ, ਪਹਾੜੀ ਡਿੱਗਣ ਕਾਰਨ ਗੋਵਿੰਦਘਾਟ ਤੋਂ ਹੇਮਕੁੰਟ ਸਾਹਿਬ ਜਾਣ ਵਾਲਾ ਪੁਲ ਟੁੱਟਿਆ
Govind Ghat News: ਚਮੋਲੀ ਜ਼ਿਲ੍ਹੇ ਵਿੱਚ ਬਰਫ਼ ਖਿਸਕਣ ਦਾ ਖ਼ਤਰਾ ਬਣਿਆ ਹੋਇਆ
ਕਲਯੁਗੀ ਪੁੱਤ ਦਾ ਸ਼ਰਮਨਾਕ ਕਾਰਾ, 10 ਰੁਪਏ ਪਿੱਛੇ ਪਿਓ ਦਾ ਕੀਤਾ ਕਤਲ
ਪਿਤਾ ਨੇ ਗੁਟਕੇ ਲਈ ਪੈਸੇ ਦੇਣ ਤੋਂ ਕੀਤਾ ਸੀ ਮਨ੍ਹਾਂ
ਏਅਰਪੋਰਟ 'ਤੇ ਕਰੋੜਾਂ ਦੇ ਸੋਨੇ ਨਾਲ ਫੜੀ ਗਈ ਇਹ ਹੈਰੋਇਨ, ਕੱਪੜਿਆਂ 'ਚ ਛੁਪਾ ਕੇ ਦੁਬਈ ਤੋਂ ਲਿਆ ਰਹੀ ਸੀ ਸੋਨਾ
ਜ਼ਬਤ ਸੋਨੇ ਦਾ ਵਜ਼ਨ 14.8 ਕਿਲੋ
ED's big action: ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਛਾਪੇਮਾਰੀ, 82 ਲੱਖ ਰੁਪਏ ਜ਼ਬਤ
ਜਾਂਚ ਏਜੰਸੀ ਨੂੰ ਮਨੀ ਲਾਂਡਰਿੰਗ ਅਤੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਧੋਖਾਧੜੀ ਦੇ ਸਬੂਤ ਮਿਲੇ ਸਨ
ਸੇਬੀ ਦੀ ਸਾਬਕਾ ਮੁਖੀ ਬੁਚ ਵਿਰੁਧ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ’ਤੇ ਲੱਗੀ ਰੋਕ
ਵਿਸ਼ੇਸ਼ ਅਦਾਲਤ ਦੇ ਹੁਕਮ ’ਤੇ ਚਾਰ ਹਫ਼ਤਿਆਂ ਲਈ ਰੋਕ ਲਗਾਈ
ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭਾਜੜ ਦੇ ਪੰਦਰਵਾੜੇ ਮਗਰੋਂ ਡੀ.ਆਰ.ਐਮ. ਦੀ ਬਦਲੀ
ਰੇਲ ਮੰਤਰਾਲੇ ਵਲੋਂ ਜਾਰੀ ਬਦਲੀ ਦੇ ਹੁਕਮ ਅਨੁਸਾਰ ਪੁਸ਼ਪੇਸ਼ ਆਰ ਤ੍ਰਿਪਾਠੀ ਨੂੰ ਉੱਤਰ ਮੱਧ ਰੇਲਵੇ ਤੋਂ ਦਿੱਲੀ ਦਾ ਡੀ.ਆਰ.ਐਮ. ਬਣਾਇਆ ਗਿਆ ਹੈ।
ਕੇਂਦਰੀ ਮੰਤਰੀ ਪੁਰੀ ਨੇ ਅਯੁੱਧਿਆ ਨੂੰ ਸਨਾਤਨ ਧਰਮ ਅਤੇ ਸਿੱਖ ਧਰਮ ਦਾ ਸੰਗਮ ਸਥਾਨ ਦਸਿਆ
ਕਿਹਾ, ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਅਯੁੱਧਿਆ ਆਏ ਸਨ
Delhi News : ਕਿਸੇ ਨੂੰ ‘ਮੀਆਂ-ਤੀਆਂ’, ‘ਪਾਕਿਸਤਾਨੀ’ ਕਹਿਣਾ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਪਰਾਧ ਨਹੀਂ : ਸੁਪਰੀਮ ਕੋਰਟ
Delhi News : ਦਾਇਰ ਅਪਰਾਧਕ ਮਾਮਲੇ ’ਚ ਇਕ ਵਿਅਕਤੀ ਨੂੰ ਕੀਤਾ ਬਰੀ
Delhi News : ਚੋਣ ਕਮਿਸ਼ਨ ਦਾ ਚੋਣ ਮਸ਼ੀਨਰੀ ਨੂੰ ਹੁਕਮ, ‘ਸਿਆਸੀ ਪਾਰਟੀਆਂ ਨਾਲ ਨਿਯਮਤ ਬੈਠਕਾਂ ਕਰਿਆ ਕਰੋ’
Delhi News : ਕਿਹਾ ਸੀ ਕਿ ਇਕੋ ਗਿਣਤੀ ਦਾ ਮਤਲਬ ਜਾਅਲੀ ਵੋਟਰ ਨਹੀਂ ਹੈ