ਰਾਸ਼ਟਰੀ
ਪੇਂਡੂ ਵਿਕਾਸ ਬਜਟ ’ਚ ਮਾਮੂਲੀ ਵਾਧਾ, ਮਨਰੇਗਾ ਲਈ 86 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਸਥਿਰ
ਰਾਜਾਂ ਨਾਲ ਸਾਂਝੇਦਾਰੀ ਵਿਚ ਇਕ ਵਿਆਪਕ ਬਹੁ-ਖੇਤਰੀ ‘ਪੇਂਡੂ ਖ਼ੁਸ਼ਹਾਲੀ ਅਤੇ ਲਚਕੀਲਾਪਣ’ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ : ਸੀਤਾਰਮਨ
Gujarat Accident News: 200 ਫੁੱਟ ਡੂੰਘੀ ਖੱਡ ਵਿੱਚ ਡਿੱਗੀ ਇੱਕ ਲਗਜ਼ਰੀ ਬੱਸ, 7 ਯਾਤਰੀਆਂ ਦੀ ਮੌਤ, 15 ਜ਼ਖ਼ਮੀ
Gujarat Accident News: ਨਾਸਿਕ-ਸੂਰਤ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ
ਸਾਬਕਾ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ ਨੂੰ ਪਦਮ ਵਿਭੂਸ਼ਣ, ਤਿੰਨ ਤਲਾਕ, ਕੇਰਲ ਲਵ ਜੇਹਾਦ ਸਮੇਤ ਕੇਸਾਂ ਵਿੱਚ ਇਤਿਹਾਸਕ ਫ਼ੈਸਲੇ ਸੁਣਾਏ
ਸਾਲ 1999 ਵਿੱਚ ਉਨ੍ਹਾਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦਾ ਜੱਜ ਬਣਾਇਆ ਗਿਆ ਅਤੇ ਫਿਰ ਉਹ ਦੇਸ਼ ਦੇ ਚੀਫ਼ ਜਸਟਿਸ ਵੀ ਬਣੇ।
ਰਾਸ਼ਟਰਪਤੀ ’ਤੇ ਟਿਪਣੀ ਕਰਨ ਲਈ ਸੋਨੀਆ ਗਾਂਧੀ ਵਿਰੁਧ ਬਿਹਾਰ ਦੀ ਅਦਾਲਤ ’ਚ ਸ਼ਿਕਾਇਤ ਦਾਇਰ
ਅਦਾਲਤ ਇਸ ਮਾਮਲੇ ਦੀ ਸੁਣਵਾਈ 10 ਫ਼ਰਵਰੀ ਨੂੰ ਕਰੇਗੀ
Big Breaking : AAP ਨੂੰ ਛੱਡਣ ਵਾਲੇ 8 ਵਿਧਾਇਕ BJP 'ਚ ਸ਼ਾਮਲ, ਦਿੱਲੀ 'ਚ ਵੋਟਿੰਗ ਤੋਂ ਪਹਿਲਾਂ ਦਿੱਤੇ ਸੀ ਅਸਤੀਫ਼ੇ
Big Breaking : ਬੀਤੇ ਦਿਨੀਂ 8 ਵਿਧਾਇਕਾਂ ਨੇ ਦਿੱਤੇ ਸੀ ਅਸਤੀਫ਼ੇ, BJP ਨੇ ਰਸਮੀ ਤੌਰ 'ਤੇ ਕਰਵਾਇਆ ਸ਼ਾਮਲ
Delhi News : ਕੇਂਦਰੀ ਬਜਟ 2025-2026 'ਤੇ ਬਿਆਨ : ਇਹ ਬਜਟ ਸਾਡੇ ਕਿਸਾਨਾਂ ਨਾਲ ਵੱਡਾ ਧੋਖਾ: ਪ੍ਰਤਾਪ ਬਾਜਵਾ
Delhi News : ਕਿਹਾ -ਕਿਸਾਨਾਂ ਨਾਲ ਭਵਿੱਖਮੁਖੀ ਬਜਟ ਨਾਲੋਂ ਵੱਧ ਧੋਖਾ ਹੈ
Budget 2025: ਵਿੱਤ ਮੰਤਰੀ ਨੇ 77 ਮਿੰਟਾਂ 'ਚ ਰੱਖੀ ਅਪਣੀ ਗੱਲ, ਬਜਟ ਪੇਸ਼ ਕਰਦੇ ਹੋਏ 5 ਵਾਰ ਪੀਤਾ ਪਾਣੀ
Budget 2025: ਸਦਨ 'ਚ ਸਭ ਤੋਂ ਲੰਮਾ ਬਜਟ ਭਾਸ਼ਣ ਦੇਣ ਦਾ ਸਿਹਰਾ ਵੀ ਸੀਤਾਰਮਨ ਨੂੰ ਜਾਂਦਾ ਹੈ, ਜਦੋਂ ਉਨ੍ਹਾਂ ਨੇ 2020 'ਚ 2 ਘੰਟੇ 40 ਮਿੰਟਾਂ ਤਕ ਭਾਸ਼ਣ ਪੜ੍ਹਿਆ ਸੀ
ਬਜਟ ਵਿੱਚ ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ, ਸੀਤਾਰਮਨ ਨੇ ਕੀਤੇ ਕਈ ਐਲਾਨ
1.7 ਕਰੋੜ ਕਿਸਾਨਾਂ ਨੂੰ ਮਿਲੇਗਾ ਲਾਭ
ਬਜਟ 2025 ’ਚ ਬਿਹਾਰ ਲਈ ਵੱਡਾ ਐਲਾਨ...
ਰਾਜ ਨੂੰ ਮਿਲਿਆ ਹਵਾਈ ਅੱਡਾ, ਮਖਾਨਾ ਬੋਰਡ, ਫੂਡ ਪ੍ਰੋਸੈਸਿੰਗ ਇੰਸਟੀਚਿਊਟ, ਪਟਨਾ ਆਈਆਈਟੀ
ਵਿੱਤੀ ਸਾਲ 2025-26 ਲਈ ਰੱਖਿਆ ਬਜਟ ਲਈ 6.81 ਲੱਖ ਕਰੋੜ ਰੁਪਏ ਕੀਤੇ ਅਲਾਟ
ਕੁੱਲ ਪੂੰਜੀ ਖਰਚ 1,92,387 ਕਰੋੜ ਹੋਣ ਦਾ ਅਨੁਮਾਨ