ਰਾਸ਼ਟਰੀ
ਦੀਵਾਲੀ ਤੇ ਛੱਠ 'ਤੇ ਘਰ ਜਾਣਾ ਹੋਇਆ ਆਸਾਨ, ਰੇਲਵੇ ਨੇ ਦਿੱਤਾ ਇਹ 'ਵੱਡਾ ਤੋਹਫਾ'
ਇਕ ਹਜ਼ਾਰ ਤੋਂ ਵੱਧ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ
ਮੈਡੀਕਲ ਆਧਾਰ ’ਤੇ ਅੰਤਰਿਮ ਜ਼ਮਾਨਤ ਮਿਲਣ ਮਗਰੋਂ ਅਦਾਕਾਰ ਦਰਸ਼ਨ ਬੇਲਾਰੀ ਜੇਲ੍ਹ ਤੋਂ ਰਿਹਾਅ
ਦਰਸ਼ਨ ਨੂੰ ਡਾਕਟਰੀ ਇਲਾਜ ਕਰਵਾਉਣ ਲਈ ਛੇ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿਤੀ
ਬਾਗੇਸ਼ਵਰ 'ਚ ਸ਼ਰਾਬੀ ਨੇ ਗੈਸ ਸਿਲੰਡਰ ਖੋਲ੍ਹ ਕੇ ਲਾਈ ਅੱਗ, 11 ਸੜੇ
ਪੁਲਿਸ ਨੇ ਦਿੱਤੀ ਜਾਣਕਾਰੀ
India-China: ਭਾਰਤ-ਚੀਨ ਦੇ ਸੁਲਝੇ ਮਸਲੇ , ਵਿਵਾਦਿਤ ਖੇਤਰ ਤੋਂ ਫ਼ੌਜਾਂ ਮੰਗਵਾਈਆਂ ਵਾਪਸ, ਦੀਵਾਲੀ 'ਤੇ ਇਕ-ਦੂਜੇ ਨੂੰ ਦੇਣਗੇ ਮਿਠਾਈ
"ਅਸੀਂ ਆਪਸੀ ਸਮਝੌਤੇ ਦੇ ਇੱਕ ਬਿੰਦੂ ਤੇ ਪਹੁੰਚ ਗਏ ਹਾਂ"
Manish Tiwari News : ਲੋਕਤੰਤਰ ਬਹੁਤ ਕੀਮਤੀ ਹੈ, ਇਸ ਨੂੰ ਸਿਰਫ਼ ਤਕਨਾਲੋਜੀ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ : ਮਨੀਸ਼ ਤਿਵਾੜੀ
Manish Tiwari News : ਕਿਹਾ- ਚੋਣ ਕਮਿਸ਼ਨ ਨੂੰ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਬਾਰੇ ਸੋਚਣਾ ਚਾਹੀਦਾ ਹੈ
Faridabad News : ਫਰੀਦਾਬਾਦ ਤੋਂ ਨੋਇਡਾ ਦਾ ਸਫਰ ਹੋਵੇਗਾ ਆਸਾਨ, ਯੂਪੀ ਨੇ ਆਗਰਾ ਨਹਿਰ ਦੇ ਨਾਲ ਚਾਰ ਮਾਰਗੀ ਸੜਕ ਲਈ ਦਿੱਤੀ ਜ਼ਮੀਨ
Faridabad News : 278 ਕਰੋੜ ਰੁਪਏ ਦਾ ਹੈ ਪ੍ਰੋਜੈਕਟ
Madhya Pradesh: ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ 4 ਜੰਗਲੀ ਹਾਥੀਆਂ ਦੀ ਮੌਤ, 5 ਗੰਭੀਰ ਰੂਪ ਵਿੱਚ ਬੀਮਾਰ
Madhya Pradesh: ਬਿਮਾਰ ਹਾਥੀਆਂ ਦਾ ਇਲਾਜ ਜਾਰੀ ਹੈ
India-Canada Row : ਕੈਨੇਡਾ ਦਾ ਵੱਡਾ ਇਲਜ਼ਾਮ, ਸਿੱਖ ਵੱਖਵਾਦੀਆਂ ਦੇ ਕਤਲ ਦੀ ਸਾਜ਼ਿਸ਼ ਪਿੱਛੇ ਅਮਿਤ ਸ਼ਾਹ ਦਾ ਹੱਥ
India-Canada Row : ਭਾਰਤ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਕੀਤਾ ਇਨਕਾਰ
Delhi News : ਹਰਿਆਣਾ ਸਰਕਾਰ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਦੇ ਰਹੀ ਵਿੱਤੀ ਮਦਦ,ਸੂਬੇ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ 67 ਫੀਸਦ ਘਟੀਆਂ
Delhi News : ਹਰਿਆਣਾ ਦੇ ਮੁੱਖ ਸਕੱਤਰ ਵੱਲੋਂ ਸੁਪਰੀਮ ਕੋਰਟ ’ਚ ਹਲਫ਼ਨਾਮਾ ਕੀਤਾ ਦਾਇਰ, ਪਰਾਲੀ ਪ੍ਰਬੰਧਨ ਲਈ ਇਸ ਸਾਲ 9844 ਵਾਧੂ ਮਸ਼ੀਨਾਂ ਕੀਤੀਆਂ ਅਲਾਟ
Lotus Project: ਈਡੀ ਨੇ 'ਲੋਟਸ 300' ਪ੍ਰੋਜੈਕਟ ਦੇ ਪ੍ਰਮੋਟਰਾਂ ਦੀਆਂ 23 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਕੁਰਕ
Lotus Project: ਪ੍ਰਮੋਟਰਾਂ ਨੇ ਇਸ ਰਿਹਾਇਸ਼ੀ ਪ੍ਰਾਜੈਕਟ ਵਿਚ ਫਲੈਟ ਬੁੱਕ ਕਰਵਾਉਣ ਵਾਲੇ ਨਿਵੇਸ਼ਕਾਂ ਨਾਲ ਕਥਿਤ ਤੌਰ 'ਤੇ ਧੋਖਾਧੜੀ ਕੀਤੀ ਸੀ।