ਰਾਸ਼ਟਰੀ
ਪੁਲਾੜ ਵਿਗਿਆਨ, ਏਆਈ ਤੋਂ ਲੈ ਕੇ ਸਿਹਤ ਤੱਕ ਸੁਝਾਅ ...ਜਾਣੋ PM ਮੋਦੀ ਨੇ ਮਨ ਕੀ ਬਾਤ ਵਿੱਚ ਕੀ ਕਿਹਾ
'ਮਨ ਕੀ ਬਾਤ' ਪ੍ਰੋਗਰਾਮ ਦੇ ਮੁੱਖ ਗੱਲਾਂ
Delhi News: ਦਿੱਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹੋਣਗੇ ਆਤਿਸ਼ੀ
‘ਆਪ’ ਵਿਧਾਇਕ ਦਲ ਦੀ ਬੈਠਕ ਵਿਚ ਲਿਆ ਗਿਆ ਅਹਿਮ ਫ਼ੈਸਲਾ
Haryana News : ਬਜਟ ਸੈਸ਼ਨ ਤੋਂ ਬਾਅਦ ਔਰਤਾਂ ਨੂੰ 2100 ਰੁਪਏ ਮਿਲਣਗੇ : ਮੁੱਖ ਮੰਤਰੀ ਨਾਇਬ ਸੈਣੀ
Haryana News : ਕਿਹਾ - ਬਾਕੀ ਰਹਿੰਦੇ ਵਾਅਦਿਆਂ ਨੂੰ ਵੀ ਜਲਦੀ ਹੀ ਪੂਰਾ ਕੀਤਾ ਜਾਵੇਗਾ
UP News : ਮਹਾਂਕੁੰਭ ’ਚ ਖੁੱਲ੍ਹੇ ਵਿੱਚ ਸ਼ੌਚ ਕਰਨ 'ਤੇ ਐਨ.ਜੀ.ਟੀ. ਸਖ਼ਤ
UP News : ਯੂਪੀ ਸਰਕਾਰ ਨੂੰ ਨੋਟਿਸ ਜਾਰੀ ਕਰ ਮੰਗਿਆ ਜਵਾਬ, ਅਗਲੀ ਸੁਣਵਾਈ 24 ਫਰਵਰੀ ਨੂੰ ਹੋਵੇਗੀ
ਟਮਾਟਰ ਤੇ ਦਾਲਾਂ ਦੋ ਸਾਲਾਂ ’ਚ ਸਭ ਤੋਂ ਮਹਿੰਗੀਆਂ, ਮੋਟੇ ਅਨਾਜ ਦੇ ਭਾਅ ਵੀ ਵਧੇ
ਖ਼ਾਸ ਕਰ ਕੇ ਝੋਨੇ ਤੇ ਕਣਕ ਦੇ ਭਾਅ ਲਗਾਤਾਰ ਵੱਧੇ
Panchkula Road Accident: ਪੰਚਕੂਲਾ ’ਚ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਕਾਰ ਦੀ ਹੋਈ ਟੱਕਰ, 4 ਦੀ ਮੌਤ
ਅਧਿਅਨ ਬਾਂਸਲ, ਅਦੀਪ, ਚਿਰਾਗ ਮਲਿਕ ਅਤੇ ਵੈਭਵ ਯਾਦਵ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Jammu Bus Accident News: ਡੂੰਘੀ ਖੱਡ ’ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ, ਡਰਾਈਵਰ ਦੀ ਮੌਤ ਤੇ 17 ਸ਼ਰਧਾਲੂ ਜ਼ਖ਼ਮੀ
ਬੱਸ ਮੋੜਨ ਸਮੇਂ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ
ਨਵੀਂ ਦਿੱਲੀ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਵੇਗਾ, ‘ਕੈਗ’ ਦੀ ਰੀਪੋਰਟ ਪੇਸ਼ ਕੀਤੀ ਜਾਵੇਗੀ
ਵਿਜੇਂਦਰ ਗੁਪਤਾ ਅਤੇ ਮੋਹਨ ਸਿੰਘ ਬਿਸ਼ਟ ਨੂੰ ਕ੍ਰਮਵਾਰ ਸਪੀਕਰ ਅਤੇ ਡਿਪਟੀ ਸਪੀਕਰ ਬਣਨਗੇ
ਦੱਖਣ ਭਾਰਤ ਦੇ ਦੋ ਸੂਬਿਆਂ ’ਚ ਛਿੜੀ ਭਾਸ਼ਾਵਾਂ ਦੀ ਜੰਗ, ਮਹਾਰਾਸ਼ਟਰ ਨੇ ਰੋਕੀ ਕਰਨਾਟਕ ਲਈ ਬਸ ਸੇਵਾ
ਬੇਂਗਲੁਰੂ ਤੋਂ ਮੁੰਬਈ ਆਉਣ ਵਾਲੀ ਬਸ ’ਤੇ ਕਰਨਾਟਕ ਦੇ ਚਿੱਤਰਦੁਰਗ ’ਚ ਕੰਨੜ ਹਮਾਇਤੀ ਕਾਰਕੁਨਾਂ ਨੇ ਹਮਲਾ ਕੀਤਾ
ਤਾਮਿਲਨਾਡੂ ਨੂੰ 10,000 ਕਰੋੜ ਰੁਪਏ ਦੀ ਪੇਸ਼ਕਸ਼ ਹੋਣ ’ਤੇ ਵੀ ਐਨ.ਈ.ਪੀ. ਲਾਗੂ ਨਹੀਂ ਕਰਾਂਗੇ : ਸਟਾਲਿਨ
ਕਿਹਾ, ਵਿਦਿਆਰਥੀਆਂ ਨੂੰ ਸਕੂਲ ਛੱਡਣ ਦੀ ਇਜਾਜ਼ਤ ਦੇਣਾ ਉਨ੍ਹਾਂ ਨੂੰ ਪੜ੍ਹਾਈ ਨਾ ਕਰਨ ਲਈ ਕਹਿਣ ਦੇ ਬਰਾਬਰ ਹੈ