ਰਾਸ਼ਟਰੀ
ਮੱਧ ਪ੍ਰਦੇਸ਼ 'ਚ ਚੂਹਿਆਂ ਦਾ ਕਹਿਰ, ਇੰਦੌਰ ਹਵਾਈ ਅੱਡੇ ਉੱਤੇ ਮੁਸਾਫ਼ਰ ਨੂੰ ਵੱਢਿਆ
ਮੁਸਾਫ਼ਰ ਦਾ ਤੁਰੰਤ ਕਰਵਾਇਆ ਗਿਆ ਇਲਾਜ
ਪ੍ਰਧਾਨ ਮੰਤਰੀ ਮੋਦੀ ਦੀ ‘ਹਗਲੋਮੇਸੀ' ਉਲਟੀ ਪਈ, ਭਾਰਤ ਕੂਟਨੀਤਕ ਤੌਰ ਉਤੇ ਅਲੱਗ-ਥਲੱਗ ਹੋਇਆ : ਕਾਂਗਰਸ
ਕਾਂਗਰਸ ਵਰਕਿੰਗ ਕਮੇਟੀ ਦੇ ਮਤੇ ਵਿਚ ‘ਵਿਦੇਸ਼ ਨੀਤੀ ਦੇ ਢਹਿ ਢੇਰੀ' ਹੋਣ 'ਤੇ ਚਿੰਤਾ ਪ੍ਰਗਟਾਈ ਗਈ
“ਜੇਕਰ ਧਰਮ ਪਰਿਵਰਤਨ ਗੈਰ-ਕਾਨੂੰਨੀ ਪਾਇਆ ਜਾਂਦਾ ਹੈ ਤਾਂ ਜੋੜੇ ਨੂੰ ਵਿਆਹੁਤਾ ਨਹੀਂ ਮੰਨਿਆ ਜਾ ਸਕਦਾ”
ਇਲਾਹਾਬਾਦ ਹਾਈਕੋਰਟ ਨੇ ਕੀਤੀ ਟਿੱਪਣੀ
100 ਰੁਪਏ ਦੀ ਰਿਸ਼ਵਤ ਦੇ ਝੂਠੇ ਦੋਸ਼ 'ਚ ਕੱਟੀ 39 ਸਾਲ ਦੀ ਕੈਦ ਦੀ ਸਜ਼ਾ
ਹੁਣ ਕੋਰਟ ਨੇ ਬੇਕਸੂਰ ਐਲਾਨਿਆ
ਨਾਗਰਿਕਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ: ਰਾਹੁਲ ਗਾਂਧੀ
“50% ਰਾਖਵੇਂਕਰਨ ਦੀਵਾਰ ਨੂੰ ਪਾੜ ਦੇਵਾਂਗੇ”
ਮੁਲਜ਼ਮ ਗਗਨਪ੍ਰੀਤ ਕੌਰ ਦੇ ਵਕੀਲ ਨੇ ਜ਼ਮਾਨਤ ਪਟੀਸ਼ਨ 'ਤੇ ਦਲੀਲਾਂ ਦਿੱਤੀਆਂ
ਧੌਲਾ ਕੁਆਂ (ਦਿੱਲੀ) BMW ਹਾਦਸਾ ਮਾਮਲਾ
ਹਰਸ਼ ਵਰਧਨ ਝੂਠ ਬੋਲ ਰਹੇ ਹਨ ਅਤੇ ਸਦਨ ਵਿੱਚ ਆਪਣੇ ਜਵਾਬਾਂ ਨੂੰ ਗਲਤ ਸਾਬਤ ਕਰ ਰਹੇ ਹਨ: ਰਣਧੀਰ ਸ਼ਰਮਾ
ਮੰਤਰੀਆਂ ਨੂੰ ਬਚਕਾਨਾ ਵਿਵਹਾਰ ਤੋਂ ਬਚਣਾ ਚਾਹੀਦਾ ਹੈ ਅਤੇ ਕੇਂਦਰ ਤੋਂ ਪ੍ਰਾਪਤ ਫੰਡਾਂ ਬਾਰੇ ਸਹੀ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ
ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਅਜੇ ਤੱਕ ਕੋਈ ਫ਼ੈਸਲਾ ਕਿਉਂ ਨਹੀਂ ਕੀਤਾ ਗਿਆ?: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਮੰਗਿਆ ਜਵਾਬ
ਲੇਹ ਵਿਚ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਏ
ਪ੍ਰਦਰਸ਼ਨਕਾਰੀਆਂ ਨੇ ਕਈ ਵਾਹਨਾਂ ਨੂੰ ਲਗਾਈ ਅੱਗ
ਗਰਮਖਿਆਲੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ NIA ਦੀ ਕਾਰਵਾਈ
ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ FIR ਦਰਜ