ਰਾਸ਼ਟਰੀ
Delhi News : ਅਫਰੀਕੀ ਦੇਸ਼ ਕੀਨੀਆ ’ਚ 5000 ਕੀੜੀਆਂ ਦੀ ਤਸਕਰੀ ਦੇ ਦੋਸ਼ ’ਚ ਦੋ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Delhi News : ਕੀੜੀਆਂ ਦੀ ਕੀਮਤ ਲਗਭਗ 9,200 ਡਾਲਰ ਦੱਸੀ ਜਾ ਰਹੀ ਹੈ,ਯੂਰਪੀ ਅਤੇ ਏਸ਼ੀਆਈ ਬਾਜ਼ਾਰਾਂ ’ਚ ਤਸਕਰੀ ਕਰ ਕੇ ਲਿਜਾਇਆ ਜਾਣਾ ਸੀ
Maharashtra News: ਸੱਤ ਮਹੀਨੇ ਦਾ ਬੱਚਾ ਮਾਂ ਦੀ ਗੋਦ ਤੋਂ ਫਿਸਲ ਕੇ 21ਵੀਂ ਮੰਜ਼ਿਲ ਤੋਂ ਡਿਗਿਆ, ਮੌਤ
Maharashtra News: ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਇਸਰੋ ਦੇ ਸਾਬਕਾ ਚੇਅਰਮੈਨ ਕੇ ਕਸਤੂਰੀਰੰਗਨ ਦਾ ਹੋਇਆ ਦਿਹਾਂਤ
ਇਸਰੋ ਦੇ ਸਾਬਕਾ ਮੁਖੀ ਉਸ ਡਰਾਫਟ ਕਮੇਟੀ ਦੇ ਚੇਅਰਮੈਨ ਸਨ ਜਿਨ੍ਹਾਂ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ (NEP) ਤਿਆਰ ਕੀਤੀ ਸੀ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੈਟੀਕਨ ਲਈ ਹੋਏ ਰਵਾਨਾ
ਪੋਪ ਫ਼ਰਾਂਸਿਸ ਦੇ ਅੰਤਮ ਸਸਕਾਰ ’ਚ ਹੋਣਗੇ ਸ਼ਾਮਲ ਹੋਣਗੇ
Delhi News : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
Delhi News : ਆਪਣੇ ਆਪਣੇ ਸੂਬੇ ’ਚ ਪਾਕਿਸਤਾਨੀ ਨਾਗਰਿਕਾਂ ਦੀ ਕੀਤੀ ਜਾਵੇ ਪਛਾਣ, ਪਾਕਿ ਨਾਗਰਿਕ ਦੀ ਵਾਪਸੀ ਲਈ ਚੁੁੱਕੇ ਜਾਣ ਢੁਕਵੇਂ ਕਦਮ
Srinagar News : ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨਾਲ ਮੁਲਾਕਾਤ ਕੀਤੀ
Srinagar News : ਪਹਿਲਗਾਮ ਅੱਤਵਾਦੀ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਕੀਤਾ ਜਾਵੇ ਖੜ੍ਹਾ
Pakistani refugees in Rajasthan News : ਰਾਜਸਥਾਨ ’ਚ ਪਾਕਿਸਤਾਨੀ ਸ਼ਰਨਾਰਥੀਆਂ ਦੀ ਭਾਰਤ ਸਰਕਾਰ ਤੋਂ ਮੰਗ
Pakistani refugees in Rajasthan News : ਵੀਜ਼ਾ ਰੱਦ ਕਰਨ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ
Medha Patkar: ਮੇਧਾ ਪਾਟਕਰ 24 ਸਾਲ ਪੁਰਾਣੇ ਮਾਣਹਾਨੀ ਮਾਮਲੇ ’ਚ ਗ੍ਰਿਫ਼ਤਾਰ
Medha Patkar: ਮਾਮਲੇ ’ਚ ‘ਪ੍ਰੋਬੇਸ਼ਨ ਬਾਂਡ’ ਜਮ੍ਹਾਂ ਨਾ ਕਰਨ ’ਤੇ ਹੋਈ ਕਾਰਵਾਈ
Chhattisgarh News: 15 ਸਾਲਾ ਧੀ ਨੇ 50 ਸਾਲਾ ਪਿਓ ਦਾ ਕੁਹਾੜੀ ਮਾਰ ਕੇ ਕੀਤਾ ਕਤਲ
Chhattisgarh News: ਪਿਓ ਵਲੋਂ ਸ਼ਰਾਬ ਪੀ ਕੇ ਕੁੱਟਮਾਰ ਕਰਨ ਤੋਂ ਦੁਖੀ ਹੋ ਗਈ ਸੀ ਧੀ
ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਅੱਤਵਾਦੀ ਸਮੂਹਾਂ ਨੂੰ ਸਮਰਥਨ ਦੇਣ ਦੀ ਗੱਲ ਕਬੂਲੀ
ਕਿਹਾ, ਅਮਰੀਕਾ ਲਈ ਇਹ ਗੰਦਾ ਕੰਮ ਕਰ ਰਹੇ ਹਾਂ