ਰਾਸ਼ਟਰੀ
150 Years of 'Vande Mataram'! ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਵਿਚ ਦੇਸ਼ ਵਿਆਪੀ ਜਸ਼ਨ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਨੇ ਡਾਕ ਟਿਕਟ ਤੇ ਸਿੱਕਾ ਕੀਤਾ ਜਾਰੀ
ADGP ਦਫ਼ਤਰ 'ਚ ਤਾਇਨਾਤ SI ਨੂੰ ਕੁੱਟ-ਕੁੱਟ ਕੇ ਮਾਰਿਆ
ADGP ਦਫ਼ਤਰ 'ਚ ਤਾਇਨਾਤ SI ਨੂੰ ਕੁੱਟ-ਕੁੱਟ ਕੇ ਮਾਰਿਆ ਮ੍ਰਿਤਕ ਦੀ ਪਛਾਣ 57 ਸਾਲਾ ਸਬ-ਇੰਸਪੈਕਟਰ ਰਮੇਸ਼ ਕੁਮਾਰ ਵਜੋਂ ਹੋਈ
ਪਹਾੜਾਂ 'ਤੇ ਬਰਫ਼ਬਾਰੀ ਤੋਂ ਬਾਅਦ, ਦਿੱਲੀ 'ਚ ਵਧੀ ਠੰਢ, ਅਗਲੇ ਦਿਨਾਂ ਤੱਕ ਪਾਰਾ 10 ਡਿਗਰੀ ਤੱਕ ਡਿੱਗ ਸਕਦਾ
ਅੱਜ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।
ਗ੍ਰਿਫ਼ਤਾਰੀ ਤੋਂ ਪਹਿਲਾਂ ਲਿਖਤ 'ਚ ਜਾਣਕਾਰੀ ਦੇਣਾ ਲਾਜ਼ਮੀ: ਸੁਪਰੀਮ ਕੋਰਟ
ਪਾਲਣਾ ਨਾ ਕਰਨ ਦੀ ਸੂਰਤ 'ਚ ਗ੍ਰਿਫ਼ਤਾਰੀ ਤੇ ਹਿਰਾਸਤ ਨੂੰ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ ਤੇ ਵਿਅਕਤੀ ਨੂੰ ਰਿਹਾਅ ਕੀਤਾ ਜਾ ਸਕੇਗਾ
Telangana News: ਕੀੜੀਆਂ ਦੇ ਡਰ ਤੋਂ ਔਰਤ ਨੇ ਕੀਤੀ ਖ਼ੁਦਕੁਸ਼ੀ
ਤੇਲੰਗਾਨਾ ਦੇ ਸੰਗਰੇਡੀ ਤੋਂ ਸਾਹਮਣੇ ਆਇਆ ਮਾਮਲਾ
ਆਸਾਰਾਮ ਨੂੰ ਛੇ ਮਹੀਨੇ ਦੀ ਮਿਲੀ ਜ਼ਮਾਨਤ
ਇਲਾਜ ਲਈ ਦਿਤੀ ਅਸਥਾਈ ਜ਼ਮਾਨਤ
ਜੇ.ਐਨ.ਯੂ. 'ਚ ਇੱਕ ਵਾਰ ਫਿਰ 'ਲਾਲ ਸਲਾਮ', ਚਾਰੇ ਸੀਟਾਂ 'ਤੇ ਖੱਬੇ ਪੱਖੀ ਕਾਬਜ਼
ਅਦਿੱਤੀ ਮਿਸ਼ਰਾ ਬਣੀ ਪ੍ਰਧਾਨ
ਮਨੁੱਖਤਾ ਦੀ ਸੇਵਾ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਸਰਬਜੀਤ ਸਿੰਘ ਬੌਬੀ
ਲਾਵਾਰਿਸ ਲਾਸ਼ਾਂ ਨੂੰ ਢੋਣ ਤੋਂ ਲੈ ਕੇ ਹਸਪਤਾਲ ਦੇ ਮਰੀਜ਼ਾਂ ਲਈ ਮੁਫਤ ਕੰਟੀਨ ਚਲਾਉਂਦੇ ਹਨ ਬੌਬੀ
ਰਿਮੀ ਕੋਠਾਰੀ ਨੇ ਸੀਏ ਬਣ ਕੇ ਪਿਤਾ ਦੇ ਸੁਪਨੇ ਨੂੰ ਕੀਤਾ ਪੂਰਾ
ਨਤੀਜੇ ਤੋਂ ਇਕ ਦਿਨ ਪਹਿਲਾਂ ਪਿਤਾ ਰਾਹੁਲ ਕੋਠੀ ਦੀ ਹਾਰਟ ਅਟੈਕ ਨਾਲ ਹੋਈ ਮੌਤ
ਸੱਟੇਬਾਜ਼ੀ ਮਾਮਲੇ 'ਚ ਈਡੀ ਨੇ ਸਾਬਕਾ ਕ੍ਰਿਕਟਰਾਂ ਰੈਨਾ ਅਤੇ ਧਵਨ ਦੀਆਂ 11.4 ਕਰੋੜ ਰੁਪਏ ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
ਧਵਨ ਦੀਆਂ 4.5 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਕੀਤੀਆਂ ਕੁਰਕ