ਰਾਸ਼ਟਰੀ
ਆਂਧਰਾ ਪ੍ਰਦੇਸ਼ ਵਿੱਚ ONGC ਤੇਲ ਖੂਹ 'ਚੋਂ ਗੈਸ ਲੀਕ
ਕੋਨਸੀਮਾ ਜ਼ਿਲ੍ਹੇ ਦੇ ਰਾਜ਼ੋਲ ਇਲਾਕੇ 'ਚ ਵਾਪਰੀ ਘਟਨਾ, ਧਮਾਕੇ ਤੋਂ ਬਾਅਦ ਲੱਗੀ ਅੱਗ
ਪੀਰ ਕੀ ਗਲੀ ਵਿਖੇ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਮੁਗਲ ਰੋਡ 'ਤੇ ਆਵਾਜਾਈ ਰੋਕ ਦਿੱਤੀ ਗਈ
ਮੁਗਲ ਰੋਡ 'ਤੇ ਸਾਰੀ ਆਵਾਜਾਈ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤੀ ਗਈ ਹੈ।
ਟੇਬਲ ਉੱਤੇ ਲੱਗਿਆ ਨੋਟਾਂ ਦਾ ਢੇਰ, TMC ਦਾ ਲੀਡਰ
ਤ੍ਰਿਣਮੂਲ ਕਾਂਗਰਸ ਬੰਗਾਲ ਨੂੰ ਲੁੱਟ ਰਹੀ ਹੈ: ਭਾਜਪਾ
ਰੱਖਿਆ ਮੰਤਰੀ ਨੇ ICG ਦੇ ਪਹਿਲੇ ਸਵਦੇਸ਼ੀ ਪ੍ਰਦੂਸ਼ਣ ਕੰਟਰੋਲ ਜਹਾਜ਼ 'ਸਮੁੰਦਰ ਪ੍ਰਤਾਪ' ਨੂੰ ਬੇੜੇ ਵਿੱਚ ਕੀਤਾ ਸ਼ਾਮਲ
GSL ਵੱਲੋਂ ਬਣਾਏ ਗਏ 114.5 ਮੀਟਰ ਲੰਬੇ ਜਹਾਜ਼ ਵਿੱਚ 60 ਪ੍ਰਤੀਸ਼ਤ ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਕੀਤੀ ਗਈ ਵਰਤੋਂ
2020 ਦਿੱਲੀ ਦੰਗੇ ਮਾਮਲਾ : ਸੁਪਰੀਮ ਕੋਰਟ ਨੇ ਉਮਰ ਖਾਲਿਦ ਤੇ ਸ਼ਰਜੀਲ ਇਮਾਮ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
ਸੁਰੱਖਿਅਤ ਗਵਾਹਾਂ ਦੀ ਜਾਂਚ ਤੋਂ ਬਾਅਦ ਜਾਂ ਅੱਜ ਤੋਂ ਇਕ ਸਾਲ ਬਾਅਦ ਹੀ ਦਾਇਰ ਕਰ ਸਕਣਗੇ ਨਵੀਂ ਜ਼ਮਾਨਤ ਅਰਜ਼ੀ
Jammu and Kashmir 'ਚੋਂ ਧਾਰਾ 370 ਹਟਾਏ ਜਾਣ ਸਬੰਧੀ ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਦਾ ਵੱਡਾ ਬਿਆਨ
ਕਿਹਾ : ‘ਉਨ੍ਹਾਂ ਨੇ 1992 'ਚ ਧਾਰਾ 370 ਹਟਾਉਣ ਦੀ ਮੰਗ ਕੀਤੀ ਸੀ'
India Government ਨੇ ਕਾਨੂੰਨੀ ਸਹਾਇਤਾ ਲਈ ‘ਨਿਆਏ ਸੇਤੂ' ਚੈਟਬਾਟ ਕੀਤਾ ਲਾਂਚ
‘ਨਿਆਏ ਸੇਤੂ' ਫ਼ੋਨ ਰਾਹੀਂ ਦੇਵੇਗਾ ਹਰ ਕਾਨੂੰਨੀ ਜਾਣਕਾਰੀ, ਇਹ ਸਹੂਲਤ ਹੋਵੇਗੀ ਬਿਲਕੁਲ ਮੁਫ਼ਤ
ਅਸਾਮ ਅਤੇ ਤ੍ਰਿਪੁਰਾ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਤ੍ਰਿਪੁਰਾ ਵਿਚ 3.9 ਤੇ ਅਸਾਮ ਵਿਚ 5.1 ਮਾਪੀ ਗਈ ਤੀਬਰਤਾ
ਨੀਮਰਾਣਾ ਹੋਟਲ ਗੋਲੀਕਾਂਡ ਮਾਮਲੇ 'ਚ ਐਨ.ਆਈ.ਏ. ਨੇ ਮੁੱਖ ਹਮਲਾਵਰਾਂ ਵਿਰੁਧ ਚਾਰਜਸ਼ੀਟ ਕੀਤੀ ਦਾਇਰ
ਹੁਣ ਤੱਕ ਕੁੱਲ 9 ਮੁਲਜ਼ਮਾਂ ਉਤੇ ਚਾਰਜਸ਼ੀਟ ਦਾਖਲ ਕੀਤੀ ਜਾ ਚੁਕੀ ਹੈ
ਲਾਲ ਕਿਲ੍ਹਾ ਨੇੜੇ ਧਮਾਕਾ ਮਾਮਲਾ: ਮੁਲਜ਼ਮਾਂ ਨੇ ਪਾਕਿ ਹੈਂਡਲਰਾਂ ਨਾਲ ਗੱਲਬਾਤ ਕਰਨ ਲਈ ‘ਗੋਸਟ ਸਿਮ ਕਾਰਡ' ਦੀ ਕੀਤੀ ਵਰਤੋਂ
ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਰਣਨੀਤਕ ‘ਡਿਊਲ-ਫੋਨ' ਪ੍ਰੋਟੋਕੋਲ ਦੇ ਹਿੱਸੇ ਵਜੋਂ ‘ਗੋਸਟ ਸਿਮ ਕਾਰਡਾਂ' ਦਾ ਜਾਲ ਬਣਾਇਆ ਗਿਆ ਸੀ