ਰਾਸ਼ਟਰੀ
ਪੜ੍ਹੇ-ਲਿਖੇ ਲੋਕਾਂ ਦਾ ਦੇਸ਼ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹੋਣਾ ਚਿੰਤਾਜਨਕ : ਰਾਜਨਾਥ ਸਿੰਘ
'ਦੇਸ਼ ਵਿਚ ਸਫੇਦਪੋਸ਼ ਅਤਿਵਾਦ ਦਾ ਇਕ ਚਿੰਤਾਜਨਕ ਰੁਝਾਨ ਉੱਭਰ ਰਿਹਾ ਹੈ'
ਧਰਮਸ਼ਾਲਾ ਵਿੱਚ ਵਿਦਿਆਰਥਣ ਕਤਲ ਮਾਮਲੇ ਵਿਚ ਪ੍ਰੋਫੈਸਰ ਸਮੇਤ ਚਾਰ ਲੋਕਾਂ ਵਿਰੁੱਧ FIR
ਵਿਦਿਆਰਥਣ ਨੇ ਮੌਤ ਤੋਂ ਪਹਿਲਾਂ ਵੀਡੀਓ ਵਿਚ ਰੈਗਿੰਗ ਅਤੇ ਜਿਨਸੀ ਸ਼ੋਸ਼ਣ ਦਾ ਲਗਾਇਆ ਗਿਆ ਦੋਸ਼
Bikaner Accident News: ਤੇਜ਼ ਰਫ਼ਤਾਰ ਟ੍ਰੇਲਰ ਨੇ 8 ਲੋਕਾਂ ਨੂੰ ਕੁਚਲਿਆ, 4 ਲੋਕਾਂ ਦੀ ਮੌਤ
ਹਾਦਸੇ ਵਿਚ ਵਾਹਨਾਂ ਦੇ ਉੱਡੇ ਪਰਖੱਚੇ
ਸਾਲ 2025 'ਚ ਦੇਸ਼ ਵਿਚ 166 ਸ਼ੇਰਾਂ ਦੀ ਹੋਈ ਮੌਤ
ਸਭ ਤੋਂ ਵੱਧ ਮੱਧ ਪ੍ਰਦੇਸ਼ ਵਿਚ ਹੋਈਆਂ 55 ਮੌਤਾਂ
ਗੰਦਰਬਲ 'ਚ 2ਅੱਤਵਾਦੀ ਸਾਥੀ ਹਥਿਆਰਾਂ, ਗ੍ਰਨੇਡਾਂ, 8.4 ਲੱਖ ਰੁਪਏ ਨਕਦੀ ਸਮੇਤ ਗ੍ਰਿਫ਼ਤਾਰ
ਹਥਿਆਰ, ਗੋਲਾ ਬਾਰੂਦ ਅਤੇ ਨਕਦੀ ਬਰਾਮਦ
ਨਵੇਂ ਸਾਲ ਵਾਲੇ ਦਿਨ ਹਿਮਾਚਲ ਵਿਚ ਦਹਿਸ਼ਤ! ਨਾਲਾਗੜ੍ਹ ਪੁਲਿਸ ਸਟੇਸ਼ਨ ਨੇੜੇ ਹੋਇਆ ਧਮਾਕਾ
ਆਸੇ ਪਾਸੇ ਦੀਆਂ ਇਮਾਰਤਾਂ ਦੇ ਟੁੱਟੇ ਸ਼ੀਸ਼ੇ
ਭਾਰਤ-ਪਾਕਿਸਤਾਨ ਸਰਹੱਦ 'ਤੇ ਬੀ.ਐਸ.ਐਫ. ਨੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ
ਜੈਸਲਮੇਰ ਤੋਂ ਪਾਕਿਸਤਾਨ ਜਾਣ ਦੀ ਫਿਰਾਕ 'ਚ ਸੀ ਸ਼ੱਕੀ
Crime Branch ਕਸ਼ਮੀਰ ਨੇ ਖੇਤੀਬਾੜੀ ਵਿਭਾਗ ਵਿੱਚ ਜਾਅਲੀ ਨਿਯੁਕਤੀ ਘੁਟਾਲੇ 'ਚ ਦੋ ਮੁਲਜ਼ਮਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ
ਸ਼ੌਕਤ ਅਹਿਮਦ ਹਜਾਮ ਅਤੇ ਇਰਸ਼ਾਦ ਅਹਿਮਦ ਅਹੰਗਰ ਖ਼ਿਲਾਫ਼ ਦਾਇਰ ਕੀਤੀ ਗਈ ਚਾਰਜਸ਼ੀਟ
ਨਵੇਂ ਸਾਲ ਦਾ ਜਸ਼ਨ ਮਨਾ ਕੇ ਆ ਰਹੇ 3 ਦੋਸਤਾਂ ਦੀ ਹਾਦਸੇ 'ਚ ਮੌਤ
ਮ੍ਰਿਤਕਾਂ ਵਿਚ 2 ਲੜਕੀਆਂ ਸ਼ਾਮਲ, ਮ੍ਰਿਤਕ ਨੌਜਵਾਨ ਸਤਪਾਲ ਇੱਕ ਟੈਟੂ ਕਲਾਕਾਰ ਸੀ
ਦਿੱਲੀ ਵਿਚ ਕੜਾਕੇ ਦੀ ਠੰਢ, 2020 ਤੋਂ ਬਾਅਦ ਦਿਨ ਦਾ ਸੱਭ ਤੋਂ ਘੱਟ ਤਾਪਮਾਨ ਦਰਜ
ਦਿੱਲੀ ਅਤੇ ਐਨ.ਸੀ.ਆਰ. ਵਿਚ ਬਹੁਤ ਹਲਕਾ ਮੀਂਹ ਪੈਣ ਦੀ ਸੰਭਾਵਨਾ