ਰਾਸ਼ਟਰੀ
Mehbooba Mufti march in Srinagar: ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਪਹਿਲਗਾਮ ਅਤਿਵਾਦੀ ਹਮਲੇ ਵਿਰੁੱਧ ਮਾਰਚ ਕੱਢਿਆ
Mehbooba Mufti march in Srinagar: ਪ੍ਰਦਰਸ਼ਨਕਾਰੀਆਂ ਨੇ ਤਖ਼ਤੀਆਂ ਫੜ ਕੇ ਹਮਲੇ ਵਿਰੁੱਧ ਆਵਾਜ਼ ਬੁਲੰਦ ਕੀਤੀ
Owaisi on Pahalgam terror attack: ਖੁਫ਼ੀਆ ਨਾਕਾਮੀ ਕਾਰਨ ਹੋਇਆ ਪਹਿਲਗਾਮ ਅਤਿਵਾਦੀ ਹਮਲਾ
Owaisi on Pahalgam terror attack: ਕਿਹਾ, ਅਪਣੀ ਅਤਿਵਾਦੀ ਹਮਲੇ ਨੂੰ ਰੋਕਣ ਦੀ ਨੀਤੀ ਬਾਰੇ ਜਵਾਬ ਦੇਣ ਮੋਦੀ
Pahalgam attack News: ਪਹਿਲਗਾਮ ਹਮਲੇ 'ਤੇ ਹਾਈ ਅਲਰਟ 'ਤੇ ਪੰਜਾਬ, ਸੈਰ-ਸਪਾਟਾ ਥਾਵਾਂ 'ਤੇ ਵਧਾਈ ਸੁਰੱਖਿਆ
Pahalgam attack News: ਸਰਕਾਰ ਕਸ਼ਮੀਰ ਵਿੱਚ ਫਸੇ ਪੰਜਾਬੀਆਂ ਨੂੰ ਘਰ ਲਿਆਵੇਗੀ
Pahalgam terror attack: ਪਹਿਲਗਾਮ ਅਤਿਵਾਦੀ ਹਮਲੇ ’ਚ ਵਾਲ-ਵਾਲ ਬਚੇ ਕੇਰਲ ਹਾਈ ਕੋਰਟ ਦੇ ਤਿੰਨ ਜੱਜ
Pahalgam terror attack: ਅਪਣੇ-ਅਪਣੇ ਪ੍ਰਵਾਰ ਨਾਲ ਛੁੱਟੀਆਂ ਮਨਾਉਣ ਗਏ ਸਨ ਜੰਮੂ ਕਸ਼ਮੀਰ
ਅੱਤਵਾਦੀਆਂ ਨੇ ਖੋਹਿਆ ਨਵੀਂ ਵਿਆਹੀ ਈਸ਼ਾਨਿਆ ਦਾ ਸੁਹਾਗ
ਦੋ ਮਹੀਨੇ ਪਹਿਲਾਂ ਹੋਇਆ ਸੀ ਸ਼ੁਭਮ-ਈਸ਼ਾਨਿਆ ਦਾ ਵਿਆਹ
Pahalgam attack: ਜੰਮੂ-ਕਸ਼ਮੀਰ ਸਰਕਾਰ ਨੇ ਪੀੜਤਾਂ ਦੇ ਪ੍ਰਵਾਰਾਂ ਨੂੰ ਮੁਆਵਜ਼ੇ ਦਾ ਕੀਤਾ ਐਲਾਨ
Pahalgam attack: ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 10-10 ਲੱਖ, ਗੰਭੀਰ ਜ਼ਖ਼ਮੀਆਂ ਨੂੰ 2-2 ਲੱਖ ਤੇ ਮਾਮੂਲ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦਿਤੇ ਜਾਣਗੇ
ਪਹਿਲਗਾਮ ’ਚ ਅੱਤਵਾਦੀ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਸਕੈਚ ਜਾਰੀ
ਅੱਤਵਾਦੀਆਂ ਦੀ ਪਛਾਣ ਆਸਿਫ਼ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਵਜੋਂ ਹੋਈ
ਸੁਪਰੀਮ ਕੋਰਟ ਨੇ ਮੁਆਵਜ਼ਾ ਸਿੱਧਾ ਬੈਂਕ ਖ਼ਾਤਿਆਂ ’ਚ ਭੇਜਣ ਦੇ ਦਿਤੇ ਨਿਰਦੇਸ਼
ਮਾਮਲਾ ਸੜਕ ਹਾਦਸੇ ਦੇ ਪੀੜਤਾਂ ਦਾ
Pahalgam attack: ਕਪਿਲ ਸਿੱਬਲ ਨੇ ਪਹਿਲਗਾਮ ਦੇ ਅਤਿਵਾਦੀਆਂ ’ਤੇ ਅੰਤਰਰਾਸ਼ਟਰੀ ਅਦਾਲਤ ’ਚ ਮੁਕੱਦਮਾ ਚਲਾਉਣ ਦੀ ਕੀਤੀ ਮੰਗ
Pahalgam attack: ਪਾਕਿਸਤਾਨ ਨੂੰ ‘ਅਤਿਵਾਦੀ ਦੇਸ਼’ ਐਲਾਨਣ ਲਈ ਦਬਾਅ ਪਾਉਣ ਅਮਿਤ ਸ਼ਾਹ
ਪਹਿਲਗਾਮ ਅੱਤਵਾਦੀ ਹਮਲੇ ਕਾਰਨ ਏਅਰਲਾਈਨਾਂ ਨੇ ਟਿਕਟ ਰੱਦ ਕਰਨ ਤੇ ਰੀਸ਼ਡਿਊਲਿੰਗ ਖ਼ਰਚੇ ਕੀਤੇ ਮੁਆਫ਼
ਏਅਰ ਇੰਡੀਆ ਤੇ ਇੰਡੀਗੋ ਅੱਜ ਸ਼੍ਰੀਨਗਰ ਤੋਂ ਦਿੱਲੀ-ਮੁੰਬਈ ਲਈ ਵਿਸ਼ੇਸ਼ ਉਡਾਣਾਂ ਚਲਾਉਣਗੀਆਂ