ਰਾਸ਼ਟਰੀ
ਨੇਪਾਲ 'ਚ ਅਸ਼ਾਂਤੀ ਕਾਰਨ ਭਾਰਤ 'ਚ ਵੜਨ ਦੀ ਕੋਸ਼ਿਸ਼ ਕਰ ਰਹੇ ਜੇਲ੍ਹ 'ਚੋਂ ਫ਼ਰਾਰ ਕੈਦੀ, ਕਈ ਗ੍ਰਿਫ਼ਤਾਰ
ਐਸ.ਐਸ.ਬੀ. ਨੇ ਕੌਮਾਂਤਰੀ ਸਰਹੱਦ ਤੋਂ ਨਾਈਜੀਰੀਆਈ, ਬ੍ਰਾਜ਼ੀਲੀ, ਬੰਗਲਾਦੇਸ਼ੀ ਨਾਗਰਿਕਾਂ ਨੂੰ ਫੜਿਆ
ਹਿਮਾਚਲ ਪ੍ਰਦੇਸ਼ 'ਚ ਮੁੜ ਫਟਿਆ ਬੱਦਲ, ਮਲਬੇ 'ਚ ਦੱਬੀਆਂ ਗੱਡੀਆਂ, ਖੇਤਾਂ 'ਚ ਭਾਰੀ ਨੁਕਸਾਨ
ਅੱਜ ਸੂਬੇ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ
ਮਨੀਪੁਰ ਪਹੁੰਚ ਕੇ ਪ੍ਰਧਾਨ ਮੰਤਰੀ ਨੇ ਸਾਰੇ ਸਮੂਹਾਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ
ਮਨੀਪੁਰ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਬਣਾਉਣਾ ਚਾਹੁੰਦਾ ਹਾਂ : ਮੋਦੀ
ਜੰਮੂ-ਸ੍ਰੀਨਗਰ ਹਾਈਵੇਅ ਦੀ ਹਾਲਤ ਬੁਰੀ, ਮਾੜੇ ਪ੍ਰਬੰਧਨ ਕਾਰਨ ਸਫ਼ਰ ਦਾ ਸਮਾਂ ਵਧਿਆ
ਅਧਿਕਾਰੀਆਂ ਨੇ ਇਕ ਤਰਫਾ ਟਰੈਫਿਕ ਸ਼ੁਰੂ ਕੀਤੀ ਸੀ
India Pakistan Match : ਪਹਿਲਗਾਮ ਅਤਿਵਾਦੀ ਹਮਲੇ 'ਚ ਮਾਰੇ ਗਏ ਸ਼ੁਭਮ ਦੀ ਵਿਧਵਾ ਨੇ TV ਉਤੇ ਭਾਰਤ-ਪਾਕਿ ਮੈਚ ਦੇ ਬਾਈਕਾਟ ਦਾ ਸੱਦਾ ਦਿਤਾ
ਭਾਰਤੀ ਕ੍ਰਿਕਟਰਾਂ ਦੀ ਚੁੱਪੀ ਉਤੇ ਵੀ ਨਿਰਾਸ਼ਾ ਜ਼ਾਹਰ ਕੀਤੀ
ਛੱਤੀਸਗੜ੍ਹ ਦੇ ਬੀਜਾਪੁਰ 'ਚ ਮੁਕਾਬਲੇ ਦੌਰਾਨ ਦੋ ਨਕਸਲੀ ਹਲਾਕ
8-8 ਲੱਖ ਰੁਪਏ ਦਾ ਰੱਖਿਆ ਗਿਆ ਸੀ ਇਨਾਮ
ਪ੍ਰਧਾਨ ਮੰਤਰੀ ਮੋਦੀ ਨੇ ਇੰਫਾਲ ਵਿੱਚ ਲਗਭਗ 1,200 ਕਰੋੜ ਰੁਪਏ ਦੇ 17 ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
538 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸਿਵਲ ਸਕੱਤਰੇਤ ਦਾ ਉਦਘਾਟਨ ਕੀਤਾ।
ਦਿੱਲੀ ਦੇ ਤਾਜ ਪੈਲੇਸ ਹੋਟਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਹੋਟਲ ਮੈਨੇਜਮੈਂਟ ਨੂੰ ਈਮੇਲ ਦੁਆਰਾ ਦਿੱਤੀ ਗਈ ਸੀ ਧਮਕੀ
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਦੇ ਹੌਟ ਏਅਰ ਬੈਲੂਨ 'ਚ ਲੱਗੀ ਅੱਗ
ਸੁਰੱਖਿਆ ਕਰਮਚਾਰੀਆਂ ਦੀ ਚੌਕਸੀ ਕਾਰਨ ਟਲਿਆ ਵੱਡਾ ਹਾਦਸਾ
PM Modi ਨੇ ਪਹਿਲੀ Mizoram-Delhi ਰੇਲਗੱਡੀ ਨੂੰ ਦਿਖਾਈ ਹਰੀ ਝੰਡੀ
ਕਿਹਾ, ਮਿਜ਼ੋਰਮ ਅੱਜ ਫ਼ਰੰਟਲਾਈਨ ਨਾਲ ਜੁੜਿਆ, 2510 ਕਿਲੋਮੀਟਰ ਤੈਅ ਕਰੇਗੀ ਸਫ਼ਰ