ਰਾਸ਼ਟਰੀ
ਪੁਲਿਸ ਥਾਣਿਆਂ 'ਚ CCTV ਨੂੰ ਲੈ ਕੇ ਸੁਪਰੀਮ ਕੋਰਟ ਦੀ ਟਿੱਪਣੀ
'AI ਤਕਨਾਲੋਜੀ ਦੀ ਵਰਤੋਂ ਕਰਨ ਦੀ ਵੀ ਸਲਾਹ'
ਹਿੰਦੂ ਧਰਮ ਨੇ ਸਮਾਜ ਦੇ ਕੁੱਝ ਵਰਗਾਂ ਨੂੰ ‘ਸਨਮਾਨ ਦੀ ਜਗ੍ਹਾ' ਨਹੀਂ ਦਿਤੀ : ਮੰਤਰੀ ਖੜਗੇ
ਕਿਹਾ, ਸਿੱਖ, ਜੈਨ, ਬੁੱਧ ਅਤੇ ਲਿੰਗਾਇਤਵਾਦ ਸਾਰੇ ਭਾਰਤ ਵਿਚ ਇਕ ਵੱਖਰੇ ਧਰਮ ਦੇ ਰੂਪ ਵਿਚ ਪੈਦਾ ਹੋਏ, ਕਿਉਂਕਿ ਹਿੰਦੂ ਧਰਮ ਵਿਚ ਉਨ੍ਹਾਂ ਲਈ ਜਗ੍ਹਾ ਨਹੀਂ ਸੀ
ਝਾਰਖੰਡ 'ਚ 1 ਕਰੋੜ ਰੁਪਏ ਦੇ ਇਨਾਮੀ ਮਾਓਵਾਦੀ ਸਮੇਤ 3 ਹਲਾਕ
ਸਹਿਦੇਵ ਉਰਫ ਪ੍ਰਵੇਸ਼ ਪਾਬੰਦੀਸ਼ੁਦਾ ਸੀ.ਪੀ.ਆਈ. (ਮਾਉਵਾਦੀ) ਦੀ ਕੇਂਦਰੀ ਕਮੇਟੀ ਦਾ ਮੈਂਬਰ ਸੀ ਅਤੇ ਉਸ ਦੇ ਸਿਰ ਉਤੇ 1 ਕਰੋੜ ਰੁਪਏ ਦਾ ਇਨਾਮ ਸੀ
ਥਾਣਿਆਂ 'ਚ ਕੰਮ ਕਰ ਰਹੇ ਸੀ.ਸੀ.ਟੀ.ਵੀ. ਦੀ ਕਮੀ : ਸੁਪਰੀਮ ਕੋਰਟ
ਸੀ.ਸੀ.ਟੀ.ਵੀ. ਦੀ ਕਮੀ ਨੂੰ ਲੈ ਕੇ ਸੁਪਰੀਮ ਕੋਰਟ 26 ਸਤੰਬਰ ਨੂੰ ਹੁਕਮ ਜਾਰੀ ਕਰੇਗੀ
10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 75٪ ਹਾਜ਼ਰੀ ਹੋਵੇਗੀ ਲਾਜ਼ਮੀ
ਕਿਹਾ, ਕਿਸੇ ਵੀ ਵਿਦਿਆਰਥੀ ਨੂੰ ਅਕਾਦਮਿਕ ਅਤੇ ਹਾਜ਼ਰੀ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤੇ ਬਿਨਾਂ ਇਮਤਿਹਾਨ ਦੇਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ
ਪੂਜਾ ਖੇਡਕਰ ਦੇ ਪਿਤਾ ਅਤੇ ਉਸ ਦੇ ਬਾਡੀਗਾਰਡ ਨੇ ਕੀਤਾ ਸੀ ਟਰੱਕ ਡਰਾਈਵਰ ਨੂੰ ਅਗਵਾ : ਪੁਲਿਸ
ਪ੍ਰਹਲਾਦ ਕੁਮਾਰ (22) ਦੇ ਕੰਕਰੀਟ ਮਿਕਸਰ ਟਰੱਕ ਦੀ ਲੈਂਡ ਕਰੂਜ਼ਰ ਨਾਲ ਟੱਕਰ ਕਾਰਨ ਹੋਇਆ ਸੀ ਝਗੜਾ
ਆਨਲਾਈਨ ਟਿਕਟਾਂ ਬੁੱਕ ਕਰਨ ਦੇ ਨਿਯਮਾਂ ਵਿੱਚ ਹੋਵੇਗਾ ਵੱਡਾ ਬਦਲਾਅ
1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ
ਜੈਪੁਰ-ਮੁੰਬਈ ਉਡਾਣ ਆਖਰੀ ਸਮੇਂ 'ਤੇ ਹੋਈ ਰੱਦ, ਯਾਤਰੀਆਂ ਨੇ ਕੀਤਾ ਹੰਗਾਮਾ
ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ
ਜੈਨ ਜ਼ੀ ਪ੍ਰਦਰਸ਼ਨਕਾਰੀਆਂ ਨੇ ਨੇਪਾਲੀ ਪੀਐਮ ਸੁਸ਼ੀਲਾ ਕਾਰਕੀ ਦਾ ਅਸਤੀਫ਼ਾ ਮੰਗਿਆ
ਕਿਹਾ : ਅਸੀਂ ਕੁਰਸੀ 'ਤੇ ਬਿਠਾਇਆ ਹੈ, ਹਟਾਉਣ 'ਚ ਸਮਾਂ ਨਹੀਂ ਲੱਗੇਗਾ
ਝਾਰਖੰਡ: ਗਿਰੀਡੀਹ ਵਿੱਚ 35 ਹਜ਼ਾਰ ਲੀਟਰ ਗੈਰ-ਕਾਨੂੰਨੀ ਸ਼ਰਾਬ ਜ਼ਬਤ, ਪੰਜ ਗ੍ਰਿਫ਼ਤਾਰ
ਗੈਰ-ਕਾਨੂੰਨੀ ਸ਼ਰਾਬ ਦੇ ਕਾਰੋਬਾਰ ਦਾ ਪਰਦਾਫਾਸ਼ ਕਰਨ ਲਈ ਛਾਪਾ ਮਾਰਿਆ