ਰਾਸ਼ਟਰੀ
ਮਰਦਾਂ ਲਈ ਸੀਟਾਂ ਰਾਖਵੀਆਂ ਕਰਨੀਆਂ ਬਰਾਬਰੀ ਦੇ ਅਧਿਕਾਰ ਦੀ ਉਲੰਘਣਾ : ਸੁਪਰੀਮ ਕੋਰਟ
ਫ਼ੌਜ ਦੇ ਕਾਨੂੰਨ ਵਿੰਗ ਵਿਚ ਰਾਖਵਾਂਕਰਨ ਨੀਤੀ ਕੀਤੀ ਰੱਦ
ਬਿਹਾਰ 'ਚ ਹੜ੍ਹ ਕਾਰਨ 17 ਲੱਖ ਤੋਂ ਵੱਧ ਲੋਕ ਪ੍ਰਭਾਵਤ, ਬਚਾਅ ਕਾਰਜ ਜਾਰੀ
ਨੇਪਾਲ ਦੇ ਕੈਚਮੈਂਟ ਖੇਤਰਾਂ 'ਚ ਭਾਰੀ ਬਾਰਸ਼ ਕਾਰਨ ਕਈ ਥਾਵਾਂ ਉਤੇ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ।
ਆਮਦਨ ਆਧਾਰਤ ਰਾਖਵਾਂਕਰਨ ਪ੍ਰਣਾਲੀ ਲਈ ਜਨਹਿੱਤ ਪਟੀਸ਼ਨ ਉਤੇ ਵਿਚਾਰ ਕਰੇਗਾ ਸੁਪਰੀਮ ਕੋਰਟ
ਬੈਂਚ ਨੇ ਪਟੀਸ਼ਨਕਰਤਾ ਦੇ ਵਕੀਲ ਨੂੰ ਬਹੁਤ ਸਾਰੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਕਿਉਂਕਿ ਜਨਹਿੱਤ ਪਟੀਸ਼ਨ ਦਾ ਦੂਰਗਾਮੀ ਅਸਰ ਪੈ ਸਕਦਾ ਹੈ
ਪਾਲਘਰ ਸੈਕਸ ਰੈਕੇਟ : 14 ਸਾਲ ਬੰਗਲਾਦੇਸ਼ੀ ਲੜਕੀ ਦਾ 3 ਮਹੀਨਿਆਂ 'ਚ 200 ਲੋਕਾਂ ਨੇ ਜਿਨਸੀ ਸੋਸ਼ਣ ਕੀਤਾ
ਲੜਕੀ ਵਿਚ ਸਮੇਂ ਤੋਂ ਪਹਿਲਾਂ ਜਵਾਨੀ ਨੂੰ ਪ੍ਰੇਰਿਤ ਕਰਨ ਲਈ ਹਾਰਮੋਨਲ ਟੀਕੇ ਦਿਤੇ ਗਏ ਹੋ ਸਕਦੇ ਹਨ : ਪੁਲਿਸ ਅਧਿਕਾਰੀ
ਪਛਮੀ ਬੰਗਾਲ : ਘੱਟ ਗਿਣਤੀ ਪੇਸ਼ੇਵਰਾਂ ਲਈ ਪੀ.ਜੀ. ਦਾਖਲਾ ਇਮਤਿਹਾਨ 24 ਅਗੱਸਤ ਨੂੰ
ਸਿੱਖ ਉਮੀਦਵਾਰਾਂ ਉਤੇ ਧਿਆਨ ਕੇਂਦਰਿਤ ਰਹੇਗਾ
ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਕੀਤੀ ਗੱਲਬਾਤ
ਸੰਘਰਸ਼ ਦੇ ਜਲਦੀ ਹੱਲ ਦੀ ਲੋੜ ਉਤੇ ਜ਼ੋਰ ਦਿਤਾ
ਮੁੰਬਈ ਪੁਲਿਸ ਨੇ Kapil Sharma ਨੂੰ ਸੁਰੱਖਿਆ ਕੀਤੀ ਪ੍ਰਦਾਨ
ਮ੍ਰਿਤਕ ਜੋਗਿੰਦਰ ਸਿੰਘ ਮਲੇਰਕੋਟਲਾ 'ਚ ASI ਵਜੋਂ ਸੀ ਤਾਇਨਾਤ
Pune: ਕੁੰਡੇਸ਼ਵਰ ਮੰਦਰ ਨੇੜੇ ਪਿਕਅੱਪ ਵੈਨ ਖੱਡ 'ਚ ਡਿੱਗਣ ਕਾਰਨ ਸੱਤ ਲੋਕਾਂ ਦੀ ਮੌਤ, ਕਈ ਜ਼ਖਮੀ
25 ਤੋਂ 30 ਫੁੱਟ ਢਲਾਣ ਤੋਂ ਹੇਠਾਂ ਡਿੱਗ ਗਿਆ
Supreme Court ਨੇ ਦਿੱਲੀ ਐਨਸੀਆਰ 'ਚੋਂ ਅਵਾਰਾ ਕੁੱਤਿਆਂ ਨੂੰ ਹਟਾਉਣ ਦੇ ਦਿੱਤੇ ਨਿਰਦੇਸ਼
ਕੁੱਤਿਆਂ ਨੂੰ ਫੜਨ ਦੇ ਕੰਮ 'ਚ ਰੁਕਾਵਟ ਪਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ
CBSE ਦਾ ਵੱਡਾ ਬਦਲਾਅ, ਪੂਰੀ ਤਰ੍ਹਾਂ ਬਦਲ ਜਾਵੇਗਾ ਪ੍ਰੀਖਿਆਵਾਂ ਦਾ ਪੈਟਰਨ
9ਵੀਂ ਜਮਾਤ ਦੇ ਬੱਚਿਆਂ ਲਈ ਸ਼ੁਰੂ ਕੀਤਾ ਜਾਵੇਗਾ ਓਪਨ ਬੁੱਕ ਅਸੈਸਮੈਂਟ