ਰਾਸ਼ਟਰੀ
Air Quality: ਦਿੱਲੀ 'ਚ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ 'ਚ ਕੀਤੀ ਗਈ ਦਰਜ
Air Quality: ਸੋਮਵਾਰ ਸਵੇਰੇ 9 ਵਜੇ ਇਹ 373 ਸੀ ਅਤੇ ਮੰਗਲਵਾਰ ਨੂੰ 384 ਦਰਜ ਕੀਤਾ ਗਿਆ।
Haryana News: ਹਰਿਆਣਾ 'ਚ ਸਰਕਾਰੀ ਮੁਲਾਜ਼ਮਾਂ ਦੀ ਬੱਲੇ-ਬੱਲੇ, ਹੁਣ ਮਕਾਨ ਬਣਾਉਣ ਲਈ ਮਿਲੇਗਾ 25 ਲੱਖ ਰੁਪਏ ਦਾ ਐਡਵਾਂਸ ਲੋਨ
Haryana News: ਸੂਬਾ ਸਰਕਾਰ ਨੇ 14 ਸਾਲਾਂ ਬਾਅਦ ਮਕਾਨ ਉਸਾਰੀ, ਵਿਆਹ, ਵਾਹਨਾਂ ਅਤੇ ਕੰਪਿਊਟਰਾਂ ਦੀ ਖਰੀਦ ਲਈ ਐਡਵਾਂਸ ਅਤੇ ਲੋਨ ਦੀ ਸੀਮਾ ਵਧਾ ਦਿੱਤੀ ਹੈ।
Supreme Court: 'LMV ਲਾਇਸੈਂਸ ਧਾਰਕ 7500 ਕਿਲੋਗ੍ਰਾਮ ਤੱਕ ਵਜ਼ਨ ਵਾਲੇ ਟਰਾਂਸਪੋਰਟ ਵਾਹਨ ਚਲਾਉਣ ਦੇ ਹੱਕਦਾਰ ਹਨ'- ਸੁਪਰੀਮ ਕੋਰਟ
Supreme Court: 'LMV ਲਾਇਸੈਂਸ ਧਾਰਕ 7500 ਕਿਲੋਗ੍ਰਾਮ ਤੱਕ ਵਜ਼ਨ ਵਾਲੇ ਟਰਾਂਸਪੋਰਟ ਵਾਹਨ ਚਲਾਉਣ ਦੇ ਹੱਕਦਾਰ ਹਨ'- ਸੁਪਰੀਮ ਕੋਰਟ
Missing Tiger: ਰਣਥੰਬੌਰ ਸੈਂਕਚੂਰੀ ਦੇ 75 ਬਾਘਾਂ ਵਿੱਚੋਂ ਇੱਕ ਤਿਹਾਈ ਲਾਪਤਾ: ਅਧਿਕਾਰੀ
Missing Tiger: ਇਸ ਤੋਂ ਪਹਿਲਾਂ ਜਨਵਰੀ 2019 ਤੋਂ ਜਨਵਰੀ 2022 ਦਰਮਿਆਨ ਰਣਥੰਬੌਰ ਤੋਂ 13 ਬਾਘ ਲਾਪਤਾ ਹੋਏ ਸਨ।
Pm Narendra Modi: ਅਗਲੇ ਮਹੀਨੇ ਪੀਐਮ ਨਰਿੰਦਰ ਮੋਦੀ ਚੰਡੀਗੜ੍ਹ ਦਾ ਕਰਨਗੇ ਦੌਰਾ
Pm Narendra Modi: ਪ੍ਰੋਗਰਾਮ ਵਿਚ 15 ਹਜ਼ਾਰ ਲੋਕਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਜਾਵੇਗਾ।
Supreme Court: ਪੰਜਾਬ ’ਚ ਕੌਂਸਲ ਚੋਣਾਂ ਕਰਵਾਉਣ ਦੇ ਹੁਕਮ ਨੂੰ ਸਰਕਾਰ ਨੇ ਸੁਪਰੀਮ ਕੋਰਟ ਵਿਚ ਚੁਣੌਤੀ ਦਿਤੀ
Supreme Court: ਹਾਈ ਕੋਰਟ ਨੇ 49 ਕੌਂਸਲਾਂ ’ਚ 31 ਦਸੰਬਰ ਤਕ ਚੋਣਾਂ ਕਰਵਾਉਣ ਦਾ ਦਿਤਾ ਸੀ ਹੁਕਮ
Maharashtra News: ਤਿੰਨ ਹਫ਼ਤਿਆਂ 'ਚ ਨਗਦੀ ਸਮੇਤ 252 ਕਰੋੜ ਰੁਪਏ ਦੀ ਸ਼ਰਾਬ, ਨਸ਼ੀਲੇ ਪਦਾਰਥ ਜ਼ਬਤ
Maharashtra News: ਸੂਬੇ ਵਿੱਚ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ 15 ਅਕਤੂਬਰ ਤੋਂ ਲਾਗੂ ਹੋ ਗਿਆ ਹੈ।
Rajasthan News: 900 ਕਰੋੜ ਰੁਪਏ ਦੇ ਘਪਲੇ ਦਾ ਪਰਦਾਫਾਸ਼, ਜਾਣੋ ਕੀ ਹੈ ਜੇਜੇਐਮ ਘੁਟਾਲਾ
Rajasthan News: ਈਡੀ ਦੀ ਛਾਪੇਮਾਰੀ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਅਤੇ ਸੋਨਾ ਜ਼ਬਤ ਕੀਤਾ ਗਿਆ ਸੀ
ਜੰਮੂ-ਕਸ਼ਮੀਰ ਦੇ ਬਾਂਦੀਪੋਰਾ ’ਚ ਮੁਕਾਬਲੇ ਇਕ ਅਤਿਵਾਦੀ ਢੇਰ, ਦੋ ਸੁਰੱਖਿਆ ਮੁਲਾਜ਼ਮ ਜ਼ਖਮੀ
ਅਤਿਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਬਾਂਦੀਪੋਰਾ ਦੇ ਚੁੰਟਾਪਾਥਰੀ ਜੰਗਲ ਖੇਤਰ ਦੀ ਘੇਰਾਬੰਦੀ ਕੀਤੀ
Gujarat News : ਗੁਜਰਾਤ 'ਚ ਵਾਪਰਆ ਵੱਡਾ ਹਾਦਸਾ, ਬੁਲੇਟ ਟਰੇਨ ਦਾ ਪੁਲ ਡਿੱਗਿਆ, ਕਈ ਲੋਕ ਦੱਬੇ, ਬਚਾਅ ਜਾਰੀ
Gujarat News : ਇਕ ਮਜ਼ਦੂਰ ਦੀ ਮੌਤ, ਕਈ ਲੋਕ ਦੱਬੇ, ਬਚਾਅ ਕਾਰਜ ਜਾਰੀ