ਰਾਸ਼ਟਰੀ
ਕੇਂਦਰ ਨੇ ਵਿੱਤੀ ਪ੍ਰਬੰਧਨ ਵਿੱਚ ਪਾਰਦਰਸ਼ਤਾ ਲਈ ਸਪੱਸ਼ਟ ਟੀਚੇ ਕੀਤੇ ਨਿਰਧਾਰਤ: ਸੀਤਾਰਮਨ
ਰਾਜਾਂ ਨੂੰ ਵੀ ਇਨ੍ਹਾਂ ਨੂੰ ਲਾਗੂ ਕਰਨ ਲਈ ਕਿਹਾ ਗਿਆ ਹੈ।
ਇੰਡੀਗੋ ਉਡਾਣ ਸੰਕਟ: ਅਦਾਲਤ ਨੇ ਯਾਤਰੀਆਂ ਲਈ ਮੁਆਵਜ਼ੇ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ 'ਤੇ ਸੁਣਵਾਈ ਤੋਂ ਕਰ ਦਿੱਤਾ ਇਨਕਾਰ
2 ਦਸੰਬਰ ਤੋਂ ਸੈਂਕੜੇ ਉਡਾਣਾਂ ਰੱਦ ਕਰਨ ਲਈ ਇੰਡੀਗੋ ਸਰਕਾਰ ਅਤੇ ਯਾਤਰੀਆਂ ਦੋਵਾਂ ਵੱਲੋਂ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ।
ਭਾਰਤ ਅਤੇ ਇਥੋਪੀਆ ਖੇਤਰੀ ਸ਼ਾਂਤੀ, ਸੁਰੱਖਿਆ ਅਤੇ ਸੰਪਰਕ ਵਿੱਚ ਕੁਦਰਤੀ ਭਾਈਵਾਲ ਹਨ: ਮੋਦੀ
ਮੋਦੀ ਦੇ ਭਾਸ਼ਣ ਦੇ ਅੰਤ 'ਤੇ, ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ।
ਪ੍ਰਦੂਸ਼ਣ ਕੰਟਰੋਲ ਸਰਟੀਫ਼ੀਕੇਟ ਤੋਂ ਬਗੈਰ ਦਿੱਲੀ ਵਿਚ ਨਹੀਂ ਮਿਲੇਗਾ ਪੈਟਰੋਲ : ਸਿਰਸਾ
'ਗੱਡੀਆਂ ਦੇ ਮਾਲਕਾਂ ਨੂੰ ਪੀ.ਯੂ.ਸੀ. ਨਿਯਮਾਂ ਦੀ ਪਾਲਣਾ ਕਰਨ ਲਈ ਇਕ ਦਿਨ ਦਾ ਦਿੱਤਾ ਸਮਾਂ'
ਕੇਰਲ ਫ਼ਿਲਮ ਮੇਲੇ 'ਚ ਫ਼ਿਲਮਾਂ ਉਤੇ ਪਾਬੰਦੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ
ਕੇਂਦਰ ਦੀ ਮਨਜ਼ੂਰੀ ਤੋਂ ਇਨਕਾਰ ਦੇ ਬਾਵਜੂਦ ਆਈ.ਐੱਫ.ਐੱਫ.ਕੇ. ਵਿਖਾਏਗਾ ਅਪਣੀ ਸੂਚੀ ਦੀਆਂ ਸਾਰੀਆਂ ਫਿਲਮਾਂ
ਵਿਆਪਮ ਮਾਮਲੇ 'ਚ ਇੰਦੌਰ ਦੀ ਅਦਾਲਤ ਨੇ 10 ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ
ਪਟਵਾਰੀ ਭਰਤੀ ਇਮਤਿਹਾਨ 'ਚ ਨੌਕਰੀ ਹਾਸਲ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦਾ ਦੋਸ਼ੀ ਪਾਇਆ ਗਿਆ
ਭਾਰਤੀ ਚੋਣ ਕਮਿਸ਼ਨ ਨੇ ਬੰਗਾਲ ਵਿਚ ਵੋਟਰ ਸੂਚੀਆਂ ਦਾ ਖਰੜਾ ਕੀਤਾ ਪ੍ਰਕਾਸ਼ਿਤ
ਐੱਸ.ਆਈ.ਆਰ. ਵਿਚ 58 ਲੱਖ ਤੋਂ ਵੱਧ ਨਾਮ ਹਟਾਏ ਗਏ
ਐਸ.ਆਈ.ਆਰ. ਵੋਟਰ ਸੂਚੀਆਂ ਨੂੰ ਸ਼ੁੱਧ ਕਰਨਾ ਚੋਣ ਕਮਿਸ਼ਨ ਦਾ ਸੰਵਿਧਾਨਕ ਅਧਿਕਾਰ ਹੈ : ਨੱਢਾ
ਐਸ.ਆਈ.ਆਰ. ਦੇ ਨਾਂ ਉਤੇ ਵੱਡੇ ਪੱਧਰ ਉਤੇ ਧਾਂਦਲੀ ਹੋ ਰਹੀ ਹੈ।
ਮੋਦੀ ਨੇ ਅਗਲੇ 5 ਸਾਲਾਂ 'ਚ ਭਾਰਤ-ਜਾਰਡਨ ਵਪਾਰ ਦੁੱਗਣਾ ਕਰਨ ਦਾ ਪ੍ਰਸਤਾਵ ਦਿਤਾ
ਜਾਰਡਨ ਦੀਆਂ ਕੰਪਨੀਆਂ ਨੂੰ ਭਾਰਤ 'ਚ ਨਿਵੇਸ਼ ਕਰਨ ਅਤੇ ਚੰਗਾ ਰਿਟਰਨ ਕਮਾਉਣ ਦਾ ਸੱਦਾ ਵੀ ਦਿਤਾ
West Bengal ਦੇ ਖੇਡ ਮੰਤਰੀ ਅਰੂਪ ਬਿਸਵਾਸ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਸਤੀਫ਼ਾ ਕੀਤਾ ਪ੍ਰਵਾਨ