ਰਾਸ਼ਟਰੀ
BSF ਕਾਂਸਟੇਬਲ ਦੇ ਅਹੁਦੇ ਲਈ ਹੁਣ 50٪ ਦਾ ਸਾਬਕਾ ਅਗਨੀਵੀਰ ਕੋਟਾ
ਸੀਮਾ ਸੁਰੱਖਿਆ ਬਲ, ਜਨਰਲ ਡਿਊਟੀ ਕਾਡਰ (ਨਾਨ-ਗਜ਼ਟਿਡ) ਭਰਤੀ ਨਿਯਮ, 2015 ਵਿਚ ਸੋਧ ਕਰ ਕੇ ਕੀਤਾ ਗਿਆ ਇਹ ਵਾਧਾ
ਆਧੁਨਿਕਤਾ, ਅਧਿਆਤਮਿਕਤਾ ਦਾ ਸੁਮੇਲ ਭਾਰਤ ਦੇ ਸਭਿਆਚਾਰ ਦੀ ਵੱਡੀ ਤਾਕਤ ਹੈ: ਰਾਸ਼ਟਰਪਤੀ ਮੁਰਮੂ
‘ਭਾਰਤ ਦਾ ਸਦੀਵੀ ਗਿਆਨ: ਸ਼ਾਂਤੀ ਅਤੇ ਪ੍ਰਗਤੀ ਦੇ ਮਾਰਗ' ਵਿਸ਼ੇ 'ਤੇ ਇਕ ਕਾਨਫਰੰਸ ਨੂੰ ਕੀਤਾ ਸੰਬੋਧਨ
ਰਾਜਸਥਾਨ ਦੇ 10 ਡੈਂਟਲ ਕਾਲਜਾਂ ਉਤੇ 10-10 ਕਰੋੜ ਰੁਪਏ ਜੁਰਮਾਨਾ
BDS ਦਾਖਲਾ ਨਿਯਮਾਂ ਦੀ ਉਲੰਘਣਾ ਕਰਨ 'ਤੇ ਸੁਪਰੀਮ ਕੋਰਟ ਨੇ ਲਾਇਆ ਜੁਰਮਾਨਾ
ਸੋਨੀਆ ਗਾਂਧੀ ਨੇ ਮੋਦੀ ਸਰਕਾਰ ਦੇ ‘ਨਵੇਂ ਕਾਲੇ ਕਾਨੂੰਨ' ਵਿਰੁੱਧ ਲੜਾਈ ਲੜਨ ਦਾ ਕੀਤਾ ਵਾਅਦਾ
'ਮੇਰੇ ਵਰਗੇ ਸਾਰੇ ਕਾਂਗਰਸੀ ਨੇਤਾ ਅਤੇ ਲੱਖਾਂ ਵਰਕਰ ਲੋਕਾਂ ਨਾਲ ਖੜ੍ਹੇ ਹਨ'
ਦਿੱਲੀ ਦੇ ਘਰ ਤੋਂ 40 ਲੱਖ ਰੁਪਏ ਚੋਰੀ ਕਰਨ ਦੇ ਇਲਜ਼ਾਮ ਵਿੱਚ ਘਰੇਲੂ ਨੌਕਰਾਣੀ ਗ੍ਰਿਫ਼ਤਾਰ
ਚੋਰੀ ਤੋਂ ਸਿਰਫ਼ 15 ਦਿਨ ਪਹਿਲਾਂ ਹੀ ਉਸਨੇ ਕੰਮ ਕਰਨਾ ਸ਼ੁਰੂ ਕੀਤਾ
Delhi airport 'ਤੇ ਯਾਤਰੀ ਨਾਲ ਹੋਈ ਹੋਈ ਕੁੱਟਮਾਰ
ਏਅਰ ਇੰਡੀਆ ਨੇ ਪਾਇਲਟ ਕੈਪਟਨ ਵੀਰੇਂਦਰ ਸੇਜਵਾਲ ਨੂੰ ਕੀਤਾ ਮੁਅੱਤਲ
Srinagar ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਜਾਅਲੀ ਟਿਕਟ ਨਾਲ ਵਿਅਕਤੀ ਨੂੰ ਗ੍ਰਿਫ਼ਤਾਰ
ਪੁਲਿਸ ਨੇ ਗ੍ਰਿਫ਼ਤਾਰ ਵਿਅਕਤੀ ਤੇ ਟਰੈਵਲ ਏਜੰਟ ਖ਼ਿਲਾਫ਼ ਮਾਮਲਾ ਕੀਤਾ ਦਰਜ
ਦੇਸ਼ 'ਚ ਬਣੀਆਂ 205 ਦਵਾਈਆਂ ਦੇ ਸੈਂਪਲ ਹੋਏ ਫੇਲ੍ਹ
ਬੁਖਾਰ, ਸ਼ੂਗਰ, ਦਿਲ ਅਤੇ ਪੇਟ ਦੀਆਂ ਬਿਮਾਰੀਆਂ ਨਾਲ ਸਬੰਧਤ ਹਨ ਦਵਾਈਆਂ
ਕੀ ਵਿਆਹੁਤਾ ਵਿਅਕਤੀ ਕਿਸੇ ਹੋਰ ਔਰਤ ਨਾਲ ‘ਲਿਵ-ਇਨ ਰਿਲੇਸ਼ਨਸ਼ਿਪ' ਰਹਿ ਸਕਦਾ ਹੈ?, ਜਾਣੋ ਅਦਾਲਤ ਨੇ ਕੀ ਕੀਤਾ ਫੈਸਲਾ
ਵਿਆਹੁਤਾ ਵਿਅਕਤੀ ਤਲਾਕ ਲਏ ਬਿਨਾਂ ‘ਲਿਵ-ਇਨ ਰਿਲੇਸ਼ਨਸ਼ਿਪ' 'ਚ ਨਹੀਂ ਰਹਿ ਸਕਦਾ: ਇਲਾਹਾਬਾਦ ਹਾਈ ਕੋਰਟ
ਗੋਆ ਨਾਈਟ ਕਲੱਬ ਅੱਗ ਹਾਦਸਾ : ‘ਵੱਡੇ ਲੋਕਾਂ' ਦੀ ਮਦਦ ਕਾਰਨ ਇਕ ਮੁਲਜ਼ਮ ਬਰਤਾਨੀਆਂ ਭੱਜਿਆ
ਅਮੋਨਕਰ ਉਸ ਤੋਂ ਜ਼ਮੀਨ ਵਾਪਸ ਲੈਣ ਲਈ ਖੋਸਲਾ ਦੇ ਵਿਰੁਧ ਕਾਨੂੰਨੀ ਲੜਾਈ ਲੜ ਰਿਹਾ ਹੈ।