ਰਾਸ਼ਟਰੀ
Delhi News : 40 ਸਾਲ ਬਾਅਦ ਕਨਿਸ਼ਕ ਜਹਾਜ਼ ਹਾਦਸੇ ਦੇ ਮੁੱਖ ਸ਼ੱਕੀ ਦੀ ਹੋਈ ਪਛਾਣ, ਕੈਨੇਡਾ ਪੁਲਿਸ ਨੇ ਕੀਤਾ ਦਾਅਵਾ
Delhi News : ਕੈਨੇਡਾ ਪੁਲਿਸ ਨੇ ਗੁਮਨਾਮ ਵਿਅਕਤੀ ਦੀ ਪਛਾਣ ਕਰ ਲਈ ਹੈ
Maharashtra news: ਅਦਾਲਤ ਨੇ 71 ਸਾਲਾ ਬਜ਼ੁਰਗ ਨੂੰ ਪਤਨੀ ਦੇ ਕਤਲ ਦੇ ਦੋਸ਼ ’ਚ ਉਮਰ ਕੈਦ ਦੀ ਸਜ਼ਾ ਸੁਣਾਈ
Maharashtra news: ਕਤਲ ਨੂੰ ‘‘ਜਾਣਬੁੱਝ ਕੇ ਤੇ ਯੋਜਨਾਬੱਧ’’ ਕਰਾਰ ਦਿੰਦਿਆਂ 50 ਹਜ਼ਾਰ ਦਾ ਜੁਰਮਾਨਾ ਵੀ ਲਾਇਆ
President Draupadi Murmu: ਸਥਿਰਤਾ ਹੁਣ ਇੱਕ ਨਾਅਰਾ ਨਹੀਂ, ਸਗੋਂ ਇੱਕ ਜ਼ਰੂਰਤ ਹੈ: ਰਾਸ਼ਟਰਪਤੀ ਮੁਰਮੂ
ਮੁਰਮੂ ਨੇ ਕਿਹਾ, "ਇਸ ਵਿੱਚ, ਤੁਸੀਂ (ਲਾਗਤ ਲੇਖਾਕਾਰ) ਆਪਣੇ ਹੁਨਰ ਨਾਲ ਗ੍ਰਹਿ ਦੇ ਭਵਿੱਖ ਵਿੱਚ ਵੱਡਾ ਫ਼ਰਕ ਲਿਆ ਸਕਦੇ ਹੋ।"
ਭਾਰਤ ਕੋਲ ਕਈ ਹਫ਼ਤਿਆਂ ਲਈ ਤੇਲ ਭੰਡਾਰ ਹਨ : ਕੇਂਦਰੀ ਮੰਤਰੀ ਪੁਰੀ
ਕਿਹਾ, ਨਾਗਰਿਕਾਂ ਨੂੰ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ
ਸੂਰਤ ’ਚ 5 ਇੰਚ ਮੀਂਹ, ਹੜ੍ਹ ਵਰਗੇ ਹਾਲਾਤ
ਰਾਜਸਥਾਨ-ਐਮਪੀ ’ਚ ਰੈਡ ਅਲਰਟ, ਉਡੀਸ਼ਾ ’ਚ ਹੜ੍ਹਾਂ ਨਾਲ 50 ਹਜ਼ਾਰ ਲੋਕ ਪ੍ਰਭਾਵਿਤ, ਔਰਤ ਦੀ ਮੌਤ
Maharashtra news: ਟੈਸਟ ’ਚ ਨੰਬਰ ਘੱਟ ਆਉਣ ’ਤੇ ਧੀ ਨੂੰ ਕੁੱਟ ਕੁੱਟ ਕੇ ਮਾਰਿਆ
Maharashtra news: ਪੁਲਿਸ ਨੇ ਮਾਂ ਦੀ ਸ਼ਿਕਾਇਤ ’ਤੇ ਅਧਿਆਪਕ ਪਿਉ ਨੂੰ ਕੀਤਾ ਗ੍ਰਿਫ਼ਤਾਰ
Himachal Prasesh: ਸਿਰਮੌਰ ਵਿੱਚ 24 ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਅਧਿਆਪਕ ਗ੍ਰਿਫ਼ਤਾਰ
ਪੁਲਿਸ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
Delhi Weather News: ਦਿੱਲੀ ਵਿੱਚ ਗਰਜ ਨਾਲ ਮੀਂਹ ਦੀ ਭਵਿੱਖਬਾਣੀ, IMD ਨੇ 'ਯੈਲੋ ਅਲਰਟ' ਕੀਤਾ ਜਾਰੀ
IMD ਅਨੁਸਾਰ, ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਰਹਿਣ ਦੀ ਉਮੀਦ ਹੈ।
Andhra Pradesh: ਸਾਬਕਾ ਮੁੱਖ ਮੰਤਰੀ ਜਗਨਮੋਹਨ ਰੈੱਡੀ ਨੂੰ ਸੜਕ ਹਾਦਸੇ ਦੇ ਮਾਮਲੇ ’ਚ ਬਣਾਇਆ ਦੋਸ਼ੀ
Andhra Pradesh : ਰੈੱਡੀ ਦੀ ਕਾਰ ਹੇਠਾਂ ਆਉਣ ਕਾਰਨ ਬਜ਼ੁੁਰਗ ਦੀ ਹੋਈ ਸੀ ਮੌਤ
ਉਤਰਾਖੰਡ ਵਿਚ ਬੰਧਕ ਬਣਾਏ 35 ਨੇਪਾਲੀ ਨੌਜੁਆਨਾਂ ਨੂੰ ਪੁਲਿਸ ਨੇ ਬਚਾਇਆ
ਹਰ ਨੌਜੁਆਨ ਤੋਂ ਨੌਕਰੀ ਦੇਣ ਦਾ ਵਾਅਦਾ ਕਰ ਕੇ 10,000 ਤੋਂ 30,000 ਰੁਪਏ ਲਏ ਗਏ