ਰਾਸ਼ਟਰੀ
US : ਅਮਰੀਕਾ ਨੇ ਈਰਾਨ ’ਤੇ ਹੋਰ ਪਾਬੰਦੀਆਂ ਲਗਾਈਆਂ
ਈਰਾਨ ਦੀ ਮਦਦ ਕਰਨ ਲਈ ਭਾਰਤ ਸਮੇਤ ਚਾਰ ਦੇਸ਼ਾਂ ਦੇ ਸਥਿਤ ਕੰਪਨੀਆਂ ਦੇ ਨੈੱਟਵਰਕ ਨੂੰ ਵੀ ਕੀਤਾ ਨਾਮਜ਼ਦ
Kolkata rape and murder case : ਇਕ ਹੋਰ ਪ੍ਰਦਰਸ਼ਨਕਾਰੀ ਡਾਕਟਰ ਹਸਪਤਾਲ ’ਚ ਦਾਖਲ
2 ਹੋਰ ਡਾਕਟਰ ਭੁੱਖ ਹੜਤਾਲ ’ਤੇ ਬੈਠੇ, ਕੁੱਲ ਗਿਣਤੀ 11 ਹੋਈ
Ajay Jadeja News : ਸਾਬਕਾ ਕ੍ਰਿਕੇਟਰ ਅਜੇ ਜਡੇਜਾ ਨੂੰ ਜਾਮਨਗਰ ਸ਼ਾਹੀ ਪਰਵਾਰ ਦਾ ਉੱਤਰਾਧਿਕਾਰੀ ਐਲਾਨਿਆ
ਉਹ ਜਾਮਨਗਰ ਸ਼ਾਹੀ ਪਰਵਾਰ ਨਾਲ ਸਬੰਧਤ ਹਨ
Shastra Puja : ਲੋੜ ਪੈਣ ’ਤੇ ਹਥਿਆਰਾਂ ਦੀ ਪੂਰੀ ਤਾਕਤ ਨਾਲ ਵਰਤੋਂ ਕੀਤੀ ਜਾਵੇਗੀ : ਰਾਜਨਾਥ ਸਿੰਘ
ਕਿਹਾ, ਸ਼ਸਤਰ ਪੂਜਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ
Manoj Tiwari's reply to Kharge : ਉਨ੍ਹਾਂ ਦਾ ਸਭ ਤੋਂ ਵੱਡਾ ਦੁਸ਼ਮਣ ਮੋਦੀ ਹੈ : ਭਾਜਪਾ ਆਗੂ ਮਨੋਜ ਤਿਵਾੜੀ
ਤਿਵਾੜੀ ਨੇ ਕਾਂਗਰਸ ਪ੍ਰਧਾਨ ਨੂੰ ਇਹ ਜਵਾਬ ਉਸ ਟਿਪਣੀ ਤੋਂ ਬਾਅਦ ਦਿਤਾ ਹੈ, ਜਿਸ ’ਚ ਉਨ੍ਹਾਂ ਨੇ ਭਾਜਪਾ ਨੂੰ ‘ਅਤਿਵਾਦੀ’ ਪਾਰਟੀ ਕਰਾਰ ਦਿਤਾ ਸੀ
Earthquake Shakes Shimla : ਦੁਸ਼ਹਿਰੇ ਦੇ ਤਿਉਹਾਰ ਮੌਕੇ ਸ਼ਿਮਲਾ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
Earthquake Shakes Shimla : ਉੱਤਰੀ ਭਾਰਤ 'ਚ ਆਇਆ ਭੂਚਾਲ, ਪਹਾੜਾਂ 'ਚ ਮਹਿਸੂਸ ਕੀਤੇ ਲੋਕਾਂ ਨੇ ਝਟਕੇ
Delhi News : ਪਹਿਲੀ ਵਾਰ 4 ਸਾਂਸਦੀ ਕਮੇਟੀਆਂ ’ਚ 9 ਔਰਤਾਂ, 2 ਕਮੇਟੀਆਂ ’ਚ ਚੇਅਰਪਰਸਨ ਦਾ ਸੰਭਾਲਣਗੀਆਂ ਅਹੁਦਾ
Delhi News : ਹਰ ਕਮੇਟੀ ਵਿੱਚ 20-30% ਔਰਤਾਂ ਦੀ ਨੁਮਾਇੰਦਗੀ
Kharge Labels BJP 'Party of Terrorists' ; ਭਾਜਪਾ ਅਤਿਵਾਦੀਆਂ ਦੀ ਪਾਰਟੀ ਹੈ : ਮਲਿਕਾਰਜੁਨ ਖੜਗੇ
''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਂਗਰਸ ਦੀ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ''
ਕਾਲੀ ਮੰਦਰ ’ਚ ਚੋਰੀ ਅਤੇ ਹਿੰਦੂ ਮੰਦਰਾਂ ਦੀ ਬੇਅਦਬੀ ਦਾ ਮਾਮਲਾ, ਭਾਰਤ ਨੇ ਬੰਗਲਾਦੇਸ਼ ’ਚ ‘ਨਿੰਦਣਯੋਗ’ ਘਟਨਾਵਾਂ ’ਤੇ ਸਖ਼ਤ ਨਾਰਾਜ਼ਗੀ ਪ੍ਰਗਟਾਈ
‘‘ਅਸੀਂ ਬੰਗਲਾਦੇਸ਼ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਹਿੰਦੂਆਂ ਅਤੇ ਸਾਰੀਆਂ ਘੱਟ ਗਿਣਤੀਆਂ ਅਤੇ ਉਨ੍ਹਾਂ ਦੇ ਪੂਜਾ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ
Tamil Nadu train accident : ਦਰਭੰਗਾ-ਬਾਗਮਤੀ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਬਾਰੇ ਰੇਲਵੇ ਨੇ ਦਿਤੇ ਜਾਂਚ ਦੇ ਹੁਕਮ
ਹਾਦਸਾਗ੍ਰਸਤ ਐਕਸਪ੍ਰੈਸ ਰੇਲ ਗੱਡੀ ਦੇ ਮੁਸਾਫ਼ਰ ਦਰਭੰਗਾ ਤੋਂ ਵਿਸ਼ੇਸ਼ ਰੇਲ ਗੱਡੀ ਰਾਹੀਂ ਰਵਾਨਾ ਹੋਏ