ਰਾਸ਼ਟਰੀ
Lucknow News:ਭਾਜਪਾ ਅਤੇ ਸਮਾਜਵਾਦੀ ਪਾਰਟੀ ਆਗੂਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ’ਤੇ ਸ਼ਰਧਾਂਜਲੀ ਭੇਟ ਕੀਤੀ
Lucknow News : ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ, ਸ੍ਰੀ ਗੁਰੂ ਤੇਗ ਬਹਾਦਰ ਜੀ,ਜਿਨ੍ਹਾਂ ਨੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਅਪਣੀ ਜਾਨ ਕੁਰਬਾਨ ਕਰ ਦਿਤੀ।’’
Delhi News : ਕੇਂਦਰ ਨੇ ਦਿਵਿਆਂਗ ਰਾਖਵਾਂਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ
Delhi News : ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਚੁਕਿਆ ਕਦਮ
Mumbai News : ਮਹਾਯੁਤੀ ਦੇ ਆਗੂ, ਭਾਜਪਾ ਲੀਡਰਸ਼ਿਪ ਤੈਅ ਕਰਨਗੇ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ : ਬਾਵਨਕੁਲੇ
Mumbai News : ਬਾਵਨਕੁਲੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਕਾਂਗਰਸ ਨੂੰ ਨਕਾਰ ਦਿਤਾ ਪਟੋਲੇ ਨੇ ਸਿਰਫ 200 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ ਹੈ
Jharkhand News : ਝਾਰਖੰਡ ਦੇ ਰਾਜਪਾਲ ਨੇ ਹੇਮੰਤ ਸੋਰੇਨ ਨੂੰ ਸਰਕਾਰ ਬਣਾਉਣ ਦਾ ਸੱਦਾ ਦਿਤਾ, 28 ਨਵੰਬਰ ਨੂੰ ਸਹੁੰ ਚੁੱਕਣਗੇ
Jharkhand News : ‘ਇੰਡੀਆ’ ਗਠਜੋੜ ਦੇ ਆਗੂਆਂ ਨੇ ਸਰਬਸੰਮਤੀ ਨਾਲ ਸੋਰੇਨ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ
Delhi News : ਅੰਮ੍ਰਿਤਧਾਰੀ ਲੜਕੀ ਨੂੰ ਕਕਾਰ ਪਹਿਨਣ ਕਾਰਨ ਪ੍ਰੀਖਿਆ ’ਚ ਨਾ ਬੈਠਣ ਦੇਣ ਲਈ ਵਿਭਾਗ ਨੇ ਮੰਗੀ ਮੁਆਫੀ
Delhi News : ਬੋਰਡ ਨੇ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕਰਕੇ ਲਿਖਤੀ ਮੁਆਫ਼ੀ ਮੰਗੀ ਹੈ ਅਤੇ ਹਾਈਕੋਰਟ ਨੇ ਬੋਰਡ ਨੂੰ 101 ਰੁਪਏ ਪ੍ਰਤੀਕਾਤਮਕ ਮੁਆਵਜ਼ਾ ਵੀ ਲਗਾਇਆ ਹੈ।
Sambhal News: ਸੰਭਲ ਵਿਚ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਪੱਥਰਬਾਜ਼ੀ, ਪੁਲਿਸ ਨੇ ਭੀੜ ਨੂੰ ਕੰਟਰੋਲ ਕਰਨ ਲਈ ਛੱਡੇ ਅੱਥਰੂ ਗੈਸ ਦੇ ਗੋਲੇ
Sambhal News: ਸਥਿਤੀ ਅਜੇ ਵੀ ਕਾਬੂ ਤੋਂ ਬਾਹਰ
SC PANEL ON FARM DISTRESS: ਸੁਪਰੀਮ ਕੋਰਟ ਦੇ ਪੈਨਲ ਨੇ ਖੇਤੀ ਸੰਕਟ 'ਤੇ ਪ੍ਰਗਟਾਈ ਚਿੰਤਾ, MSP ਕਾਨੂੰਨ 'ਤੇ ਗੱਲਬਾਤ ਦੀ ਕੀਤੀ ਸਿਫਾਰਸ਼
SC PANEL ON FARM DISTRESS: ਕਮੇਟੀ ਵੱਲੋਂ ਅੰਤਰਿਮ ਰਿਪੋਰਟ ਪੇਸ਼
ਟਾਈਟਲਰ ਵਿਰੁਧ ਕੇਸ ’ਚ ਸਾਬਕਾ ਪੁਲਿਸ ਅਧਿਕਾਰੀ ਗਵਾਹ ਵਜੋਂ ਤਲਬ
ਇਹ ਮਾਮਲਾ 1984 ਵਿਚ ਗੁਰਦੁਆਰਾ ਪੁਲ ਬੰਗਸ਼ ਵਿਖੇ ਤਿੰਨ ਸਿੱਖਾਂ ਦੇ ਕਤਲ ਨਾਲ ਸਬੰਧਤ ਹੈ।
ਜ਼ਿਮਨੀ ਚੋਣਾਂ: ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ’ਚ ਭਾਜਪਾ ਅੱਗੇ, ਪਛਮੀ ਬੰਗਾਲ ’ਚ ਤ੍ਰਿਣਮੂਲ ਦਾ ਦਬਦਬਾ
ਭਾਜਪਾ ਅਤੇ ਸਹਿਯੋਗੀ ਪਾਰਟੀਆਂ ਨੇ 13 ਸੂਬਿਆਂ ਦੀਆਂ 46 ਜ਼ਿਮਨੀ ਚੋਣਾਂ ਵਿਚੋਂ 26 ਸੀਟਾਂ ਜਿੱਤੀਆਂ, ਕਾਂਗਰਸ ਨੇ 7 ਸੀਟਾਂ ਜਿੱਤੀਆਂ
Assembly Election Results : ਵਿਧਾਨ ਸਭਾ ਚੋਣਾਂ : ਝਾਰਖੰਡ ’ਚ ‘ਇੰਡੀਆ’ ਅਤੇ ਮਹਾਰਾਸ਼ਟਰ ’ਚ ਐਨ.ਡੀ.ਏ. ਗਠਜੋੜ ਨੇ ਸੱਤਾ ’ਚ ਵਾਪਸੀ ਕੀਤੀ
Assembly Election Results : ਦੋਹਾਂ ਸੂਬਿਆਂ ਦੇ ਵੋਟਰਾਂ ਨੇ ਸੱਤਾਧਾਰੀ ਪਾਰਟੀਆਂ ਦਾ ਭਾਰੀ ਸਮਰਥਨ ਕੀਤਾ