ਰਾਸ਼ਟਰੀ
Kolkata News: ਕੋਲਕਾਤਾ ਜਬਰ ਜਾਨਾਹ ਕਤਲ ਮਾਮਲਾ: ਅਣਮਿੱਥੇ ਸਮੇਂ ਲਈ ਭੁੱਖ ਹੜਤਾਲ 'ਤੇ ਬੈਠੇ ਜੂਨੀਅਰ ਡਾਕਟਰ
Kolkata News: ਸਿਹਤ ਸਕੱਤਰ ਨੂੰ ਹਟਾਉਣ ਸਮੇਤ 9 ਮੰਗਾਂ 'ਤੇ ਅੜੇ ਡਾਕਟਰ
NEET UG-2024: ਸੀਬੀਆਈ ਨੇ NEET UG-2024 ਪੇਪਰ ਲੀਕ ਮਾਮਲੇ ਵਿੱਚ ਦਾਇਰ ਕੀਤੀ ਤੀਜੀ ਚਾਰਜਸ਼ੀਟ
NEET UG-2024: ਸੀਬੀਆਈ ਨੇ 1 ਅਗਸਤ 2024 ਨੂੰ 13 ਆਰੋਪੀਆਂ ਦੇ ਖ਼ਿਲਾਫ਼ ਪਹਿਲਾ ਆਰੋਪ ਪੱਤਰ ਦਾਇਰ ਕੀਤਾ ਸੀ।
Delhi News: ਰਾਮਲੀਲਾ ਦੌਰਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Delhi News: ਦਿੱਲੀ ਦੇ ਸ਼ਾਹਦਰਾ 'ਚ ਵਾਪਰੀ ਘਟਨਾ
Tirupati Prasad News: ਸ਼ਰਧਾਲੂਆਂ ਦਾ ਦਾਅਵਾ-ਤਿਰੂਪਤੀ ਪ੍ਰਸ਼ਾਦ 'ਚ ਮਿਲੇ ਕੀੜੇ , ਮੰਦਰ ਪ੍ਰਸ਼ਾਸਨ ਨੇ ਕੀਤਾ ਖੰਡਨ
Tirupati Prasad News: ਸ਼ਰਧਾਲੂਆਂ ਨੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ
Mumbai Terrible Fire News: ਮੁੰਬਈ 'ਚ ਇਕ ਘਰ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਇਕ ਹੀ ਪਰਿਵਾਰ ਦੇ 7 ਮੈਂਬਰ
Mumbai Terrible Fire News: ਮਰਨ ਵਾਲਿਆਂ 'ਚ ਤਿੰਨ ਬੱਚੇ ਵੀ ਸ਼ਾਮਲ
Maharashtra News: PM ਮੋਦੀ ਦਾ ਮੰਦਰ ਬਣਾਉਣ ਵਾਲੇ ਨੇਤਾ ਨੇ ਛੱਡੀ ਭਾਜਪਾ, ਕਿਹਾ- ‘ਪਾਰਟੀ ਨਜ਼ਰਅੰਦਾਜ਼ ਕਰ ਰਹੀ ਹੈ’
Maharashtra News: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਭਾਜਪਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀਆਂ ਹਨ।
PT Usha: ਕੈਗ ਦੀ ਰਿਪੋਰਟ ਨੇ ਪੀਟੀ ਊਸ਼ਾ ਦੀਆਂ ਵਧਾਈਆ ਮੁਸ਼ਕਿਲਾਂ
PT Usha: ਕੈਗ ਦੀ ਰਿਪੋਰਟ 'ਚ ਰਿਲਾਇੰਸ ਇੰਡੀਆ ਲਿਮਟਿਡ ਨਾਲ ਸਮਝੌਤੇ ਨੂੰ ਲੈ ਕੇ ਹੋਏ ਵੱਡੇ ਖ਼ੁਲਾਸੇ
Jammu and Kashmir: ਜੰਮੂ-ਕਸ਼ਮੀਰ ਦੇ ਪੁੰਛ 'ਚ ਫ਼ੌਜ ਨੇ ਹਥਿਆਰਾਂ ਅਤੇ ਵਿਸਫੋਟਕਾਂ ਦਾ ਵੱਡਾ ਜ਼ਖ਼ੀਰਾ ਕੀਤਾ ਜ਼ਬਤ
Jammu and Kashmir: ਅਧਿਕਾਰੀਆਂ ਦੇ ਅਨੁਸਾਰ, ਸਾਰੀਆਂ ਵਸਤੂਆਂ ਕਾਰਜਸ਼ੀਲ ਅਤੇ ਵਰਤੋਂ ਲਈ ਤਿਆਰ ਸਥਿਤੀ ਵਿੱਚ ਸਨ।
ਰਾਜਸਥਾਨ ਦੇ ਉਪ ਮੁੱਖ ਮੰਤਰੀ ਬੈਰਵਾ ਦੇ ਬੇਟੇ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 7,000 ਰੁਪਏ ਦਾ ਜੁਰਮਾਨਾ
ਪਿਛਲੇ ਹਫਤੇ ਬੈਰਵਾ ਅਤੇ ਸਥਾਨਕ ਕਾਂਗਰਸੀ ਨੇਤਾ ਭਾਰਦਵਾਜ ਦੇ ਪੁੱਤਰਾਂ ਦੀ ਇਕ ਰੀਲ ਵਾਇਰਲ ਹੋਈ ਸੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਸੀ