ਰਾਸ਼ਟਰੀ
ਦਿੱਲੀ ਦੰਗਿਆਂ ਦੇ ਮਾਮਲੇ ’ਚ ਅਦਾਲਤ ਨੇ 11 ਮੁਲਜ਼ਮਾਂ ਨੂੰ ਬਰੀ ਕੀਤਾ
ਗੋਕਲਪੁਰੀ ਨਿਵਾਸੀ ਨੌਸ਼ਾਦ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਮਾਮਲੇ ’ਚ ਪੁਲਿਸ ਸਾਰੇ ਦੋਸ਼ਾਂ ਨੂੰ ਬਿਨਾਂ ਸ਼ੱਕ ਸਾਬਤ ਕਰਨ ’ਚ ਅਸਫਲ ਰਹੀ
ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ ਮਾਰੇ ਗਏ 31 ਨਕਸਲੀਆਂ ’ਚੋਂ 16 ਦੀ ਪਛਾਣ ਹੋਈ
ਇਨ੍ਹਾਂ 16 ਨਕਸਲੀਆਂ ਦੇ ਸਿਰ ’ਤੇ 1.30 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਸੀ
Himachal Pradesh News : ਸ਼ਿਮਲਾ 'ਚ ਸੰਜੌਲੀ ਮਸਜਿਦ ਦੀਆਂ ਤਿੰਨ ਮੰਜ਼ਿਲਾਂ ਗੈਰ-ਕਾਨੂੰਨੀ ਕਰਾਰ
Himachal Pradesh News : ਅਦਾਲਤ ਨੇ ਦੋ ਮਹੀਨਿਆਂ ਦੇ ਅੰਦਰ - ਅੰਦਰ 'ਚ ਢਾਹੁਣ ਦੇ ਦਿੱਤੇ ਹੁਕਮ, ਮਸਜਿਦ ਦੇ ਬਾਕੀ ਹਿੱਸੇ 'ਤੇ ਸੁਣਵਾਈ 21 ਦਸੰਬਰ 2024 ਨੂੰ ਹੋਵੇਗੀ
Dr. Vikramjit Singh Sahni : ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ ਸਮਰਪਿਤ 350 ਜੰਗਲ ਦਾ ਕੀਤਾ ਜਾਵੇਗਾ
Dr. Vikramjit Singh Sahni : ਡਾ. ਸਾਹਨੀ ਨੇ ਪੰਜਾਬ ਨੂੰ ਦਰਪੇਸ਼ ਮੌਜੂਦਾ ਵਾਤਾਵਰਣਕ ਚੁਣੌਤੀਆਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ
Delhi News : ਪਾਕਿਸਤਾਨ ਦੌਰੇ ’ਤੇ ਜਾਣ ਤੋਂ ਪਹਿਲਾਂ ਵਿਦੇਸ਼ ਮੰਤਰੀ ਜੈਸ਼ੰਕਰ ਦਾ ਆਇਆ ਬਿਆਨ
Delhi News : ਕਿਹਾ,"ਮੈਂ ਉੱਥੇ ਭਾਰਤ-ਪਾਕ ਸਬੰਧਾਂ 'ਤੇ ਚਰਚਾ ਕਰਨ ਨਹੀਂ ਜਾ ਰਿਹਾ, ‘ਮੈਂ SCO ਦੇ ਇੱਕ ਚੰਗੇ ਮੈਂਬਰ ਵਜੋਂ ਜਾ ਰਿਹਾ ਹਾਂ।’’
Maharashtra news : ਪੈਗੰਬਰ ਮੁਹੰਮਦ ਖਿਲਾਫ਼ ਨਰਸਿੰਘਾਨੰਦ ਦੇ ਬਿਆਨ 'ਤੇ ਮਹਾਰਾਸ਼ਟਰ 'ਚ ਹੰਗਾਮਾ, ਭੀੜ ਨੇ ਥਾਣੇ 'ਤੇ ਕੀਤਾ ਪਥਰਾਅ
Maharashtra news : ਯਤੀ ਦੀ ਟਿੱਪਣੀ ਦੀ ਵੀਡੀਓ ਵਾਇਰਲ ਹੋਣ 'ਤੇ ਹੋਈ ਹਿੰਸਾ, 21 ਪੁਲਿਸ ਮੁਲਾਜ਼ਮ ਜ਼ਖ਼ਮੀ
Supreme Court News : ਸੁਪਰੀਮ ਕੋਰਟ ਨੇ ਲਗਾਈ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਫਟਕਾਰ, ਪ੍ਰਵਾਸੀ ਮਜ਼ਦੂਰਾਂ ਦੇ ਮਾਮਲੇ 'ਚ ਹੋਈ ਸੁਣਵਾਈ
Supreme Court News : ਸਰਕਾਰ ਨੂੰ ਪ੍ਰਵਾਸੀ ਮਜ਼ਦੂਰਾਂ ਅਤੇ ਗੈਰ-ਕੁਸ਼ਲ ਕਾਮਿਆਂ ਨੂੰ ਰਾਸ਼ਨ ਕਾਰਡ ਦੇਣੇ ਚਾਹੀਦੇ ਹਨ ਜੋ ਈ-ਸ਼੍ਰਮ ਪੋਰਟਲ ਦੇ ਤਹਿਤ ਯੋਗ ਪਾਏ ਗਏ ਹਨ
Delhi News : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਈ-ਕਾਮਰਸ ਵੈੱਬਸਾਈਟ Amazon 'ਤੇ ਕੀਤੇ ਸਵਾਲ ਖੜ੍ਹੇ
Delhi News : ਕਿਹਾ -Amazon ਵੱਲੋਂ ਗੁਟਕਾ ਸਾਹਿਬ ਅਤੇ ਗੁਰਬਾਣੀ ਵਰਗੇ ਪਾਠ ਆਨਲਾਈਨ ਨਹੀਂ ਵੇਚੇ ਜਾ ਸਕਦੇ
PM Kisan Samman Nidhi : ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 18ਵੀਂ ਕਿਸ਼ਤ ਜਾਰੀ, ਇਸ ਤਰ੍ਹਾਂ ਚੈੱਕ ਕਰ ਸਕਦੇ ਹਨ ਕਿਸਾਨ
PM Kisan Samman Nidhi : ਦੇਸ਼ ਦੇ ਕਿਸਾਨਾਂ ਨੂੰ ਹੁਣ ਤੱਕ ਕੁੱਲ 3.45 ਲੱਖ ਕਰੋੜ ਰੁਪਏ ਭੇਜੇ ਜਾ ਚੁੱਕੇ
ਸਾਡੇ ਹੁਕਮਾਂ ਦੀ ਉਲੰਘਣਾ ਕੀਤੀ ਤਾਂ ਜਿੰਮ਼ਵਾਰ ਜਾਣਗੇ ਜੇਲ... ਗੁਜਰਾਤ 'ਚ ਹੁਕਮਾਂ ਦੇ ਬਾਵਜੂਦ ਹੋਈ ਕਾਰਵਾਈ, ਸੁਪਰੀਮ ਕੋਰਟ ਨਾਰਾਜ਼
SC ਨੇ ਹੁਕਮਾਂ ਵਿੱਚ ਕਿਹਾ ਸੀ ਕਿ ਅਦਾਲਤ ਦੀ ਇਜਾਜ਼ਤ ਤੋਂ ਬਿਨ੍ਹਾਂ ਦੇਸ਼ ਭਰ ਵਿੱਚ ਮੁਲਜ਼ਮਾਂ ਅਤੇ ਹੋਰ ਲੋਕਾਂ ਦੀਆਂ ਜਾਇਦਾਦਾਂ ਨੂੰ ਨਹੀਂ ਢਾਹਿਆ ਜਾਣਾ ਚਾਹੀਦਾ।