ਰਾਸ਼ਟਰੀ
ਦੁਨੀਆ 'ਚ ਨਿਰਮਾਣ ਦਾ 'ਪਾਵਰ ਹਾਊਸ' ਬਣਿਆ ਭਾਰਤ, ਸਾਰੇ ਦੇਸ਼ਾਂ ਦੀਆਂ ਨਜ਼ਰਾਂ ਸਾਡੇ 'ਤੇ : PM ਮੋਦੀ
'ਮੇਡ ਇਨ ਇੰਡੀਆ' ਉਤਪਾਦ ਗਿਫਟ ਕਰਨ ਦਾ ਸੱਦਾ
Madhya Pradesh Accident News: ਮੱਧ ਪ੍ਰਦੇਸ਼ 'ਚ ਭਿਆਨਕ ਹਾਦਸਾ, ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ, 9 ਲੋਕਾਂ ਦੀ ਮੌਤ
Madhya Pradesh Accident News: 24 ਲੋਕ ਗੰਭੀਰ ਜ਼ਖ਼ਮੀ
Delhi News : ਨੰਗਲੋਈ 'ਚ ਸ਼ਰਾਬ ਸਪਲਾਇਰ ਨੇ ਪੁਲਿਸ ਮੁਲਾਜ਼ਮ ਨੂੰ ਕੁਚਲਿਆ, ਕਾਂਸਟੇਬਲ ਦੀ ਮੌਤ, ਮੁਲਜ਼ਮ ਫਰਾਰ
ਮ੍ਰਿਤਕ ਦੀ ਪਛਾਣ ਸੰਦੀਪ ਵਜੋਂ ਹੋਈ
Nepal Flood News: ਨੇਪਾਲ 'ਚ ਭਾਰੀ ਮੀਂਹ ਕਾਰਨ ਪ੍ਰੀਖਿਆਵਾਂ ਮੁਲਤਵੀ, ਕਲਾਸਾਂ ਤਿੰਨ ਦਿਨਾਂ ਲਈ ਰੱਦ
Nepal Flood News: ਲਗਾਤਾਰ ਮੀਂਹ ਕਾਰਨ ਹੁਣ ਤੱਕ 112 ਲੋਕਾਂ ਦੀ ਹੋ ਚੁੱਕੀ ਮੌਤ
Haryana Election 2024 : ਕਾਂਗਰਸ ਨੇ ਹਰਿਆਣਾ ਲਈ ਆਪਣਾ ਪੂਰਾ ਚੋਣ ਮੈਨੀਫੈਸਟੋ ‘ਹੱਥ ਬਦਲੇਗਾ ਹਾਲ‘ ਕੀਤਾ ਜਾਰੀ
ਭਾਜਪਾ ਨੇ ਪੇਸ਼ ਕੀਤਾ ਜੁਮਲਾ ਪੱਤਰ, ਕਾਂਗਰਸ ਨੇ ਬਜਟ ’ਤੇ ਮਾਹਿਰਾਂ ਦੀ ਰਾਏ ਲੈ ਕੇ ਮੈਨੀਫੈਸਟੋ ਬਣਾਇਆ: ਗੀਤਾ ਭੁੱਕਲ
Air India : ਦਿੱਲੀ ਤੋਂ ਨਿਊਯਾਰਕ ਜਾ ਰਹੀ ਫਲਾਈਟ 'ਚ ਯਾਤਰੀ ਦੇ ਖਾਣੇ 'ਚ ਮਿਲਿਆ 'ਕਾਕਰੋਚ' , ਏਅਰ ਇੰਡੀਆ ਨੇ ਸ਼ੁਰੂ ਕਰਵਾਈ ਜਾਂਚ
ਖਾਣ ਵਾਲੇ ਪਏ ਬਿਮਾਰ, ਏਅਰਲਾਈਨ ਨੇ ਪ੍ਰਗਟਾਈ ਚਿੰਤਾ
Gujarat Accident News : ਗੁਜਰਾਤ ’ਚ ਵੱਡਾ ਸੜਕ ਹਾਦਸਾ, ਬੱਸ, ਦੋ ਕਾਰਾਂ ਤੇ ਮੋਟਰਸਾਈਕਲ ਦੀ ਟੱਕਰ ’ਚ 8 ਲੋਕਾਂ ਦੀ ਮੌਤ
ਸੜਕ ਵਿਚਕਾਰ ਬੈਠੇ ਪਸ਼ੂਆਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਹਾਦਸਾ ਵਾਪਰਿਆ
Tamil Nadu Cabinet reshuffle : ਤਾਮਿਲਨਾਡੂ ਮੰਤਰੀ ਮੰਡਲ 'ਚ ਵੱਡਾ ਫੇਰਬਦਲ ,ਉਦੈਨਿਧੀ ਸਟਾਲਿਨ ਬਣੇ ਉਪ ਮੁੱਖ ਮੰਤਰੀ
ਸੇਂਥਿਲ ਬਾਲਾਜੀ ਵੀ ਮੁੜ ਕੈਬਿਨੇਟ ’ਚ ਸ਼ਾਮਲ, ਐਤਵਾਰ ਦੁਪਹਿਰ 3:30 ਵਜੇ ਹੋਵੇਗਾ ਸਹੁੰ ਚੁੱਕ ਸਮਾਗਮ
J&K News : ਕਠੂਆ ’ਚ ਅੱਤਵਾਦੀਆਂ ਨਾਲ ਮੁਕਾਬਲੇ ’ਚ ਪੁਲਿਸ ਮੁਲਾਜ਼ਮ ਸ਼ਹੀਦ , ਇੱਕ ਜ਼ਖਮੀ
ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਪਿੰਡ ਕੋਗ ’ਚ ਚਲਾਈ ਸੀ ਸਾਂਝੀ ਤਲਾਸ਼ੀ ਮੁਹਿੰਮ
Arvind Kejriwal New House : ਅਰਵਿੰਦ ਕੇਜਰੀਵਾਲ ਜਲਦੀ ਹੀ ਖਾਲੀ ਕਰਨਗੇ CM ਨਿਵਾਸ, ਨਵੇਂ ਘਰ ਦੀ ਭਾਲ ਤੇਜ਼
ਕੇਜਰੀਵਾਲ ਨਵੀਂ ਦਿੱਲੀ ਹਲਕੇ ਦੇ ਨੇੜੇ ਇਕ ਘਰ ਦੀ ਤਲਾਸ਼ ਕਰ ਰਹੇ ਹਨ ਕਿਉਂਕਿ ਉਹ ਉੱਥੋਂ ਦੇ ਲੋਕਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ