ਰਾਸ਼ਟਰੀ
Delhi News : MCD ਦੀ ਸਟੈਂਡਿੰਗ ਕਮੇਟੀ ਚੋਣ ’ਚ ਸੁੰਦਰ ਸਿੰਘ ਤੰਵਰ ਜਿੱਤੇ
Delhi News : ਸੁੰਦਰ ਸਿੰਘ ਤੰਵਰ ਨੂੰ 115 ਵੋਟਾਂ ਮਿਲੀਆਂ
Mumbai News : DHL ਐਕਸਪ੍ਰੈਸ 1 ਜਨਵਰੀ ਤੋਂ 'ਪਾਰਸਲ ਡਿਲੀਵਰੀ' ਕੀਮਤਾਂ ਵਧਾਏਗੀ
Mumbai News : ਕੀਮਤਾਂ ਵਿਚ ਔਸਤਨ 6.9 ਫੀਸਦੀ ਵਾਧੇ ਦਾ ਕੀਤਾ ਐਲਾਨ
Air Pollution : ਪ੍ਰਦੂਸ਼ਣ ਅਤੇ ਪਰਾਲੀ ਦੇ ਮੁੱਦੇ ’ਤੇ ਸੁਪਰੀਮ ਕੋਰਟ ਨੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀ ਝਾੜਝੰਬ ਕੀਤੀ
ਕਿਹਾ, ਜ਼ਮੀਨੀ ਪੱਧਰ ’ਤੇ ਪਰਾਲੀ ਸਾੜਨ ਦੇ ਬਦਲਵੇਂ ਉਪਕਰਣਾਂ ਦੀ ਵਰਤੋਂ ਕੀਤੀ ਜਾਵੇ
Jammu-Kashmir Election: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ 57.31% ਹੋਈ ਵੋਟਿੰਗ
Jammu-Kashmir Election: ਮਰਦ ਵੋਟਰਾਂ ਵਿੱਚੋਂ 58.35 ਫ਼ੀਸਦੀ ਅਤੇ ਮਹਿਲਾ ਵੋਟਰਾਂ ਵਿੱਚੋਂ 56.22 ਫ਼ੀਸਦੀ ਨੇ ਆਪਣੀ ਵੋਟ ਪਾਈ।
Kerala News: ਕੇਰਲ ਵਿੱਚ ਐਮਪੌਕਸ ਦਾ ਦੂਜਾ ਮਾਮਲਾ ਆਇਆ ਸਾਹਮਣੇ, ਘਬਰਾਏ ਲੋਕ
Kerala News: ਮਰੀਜ਼ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ
Delhi News: 'ਆਪ' ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ 18ਵੇਂ ਮੈਂਬਰ ਦੀ ਚੋਣ 'ਚ ਨਹੀਂ ਲਵੇਗੀ ਹਿੱਸਾ, ਮਨੀਸ਼ ਸਿਸੋਦੀਆ ਨੇ ਕੀਤਾ ਐਲਾਨ
Delhi News: ਕਿਹਾ- 'ਸਥਾਈ ਕਮੇਟੀ ਦੀ ਚੋਣ ਗੈਰ-ਸੰਵਿਧਾਨਕ'
CBI: ਕਾਕਸ ਐਂਡ ਕਿੰਗਜ਼ ਦੇ ਪ੍ਰਮੋਟਰਾਂ-ਡਾਇਰੈਕਟਰਾਂ ਖ਼ਿਲਾਫ਼ ਕੇਸ ਦਰਜ, 525 ਕਰੋੜ ਦੀ ਧੋਖਾਧੜੀ ਦੇ ਦੋਸ਼
CBI: ਅਧਿਕਾਰੀਆਂ ਮੁਤਾਬਕ ਇਹ ਦੋਸ਼ ਹੈ ਕਿ ਕੰਪਨੀ ਨੇ ਬੈਂਕ ਤੋਂ ਲੋਨ ਦੀ ਸਹੂਲਤ ਹਾਸਲ ਕਰਨ ਲਈ ਰਿਕਾਰਡ ਵਿੱਚ ਹੇਰਾਫੇਰੀ ਕੀਤੀ।
Supreme Court: 'ਸਖ਼ਤ ਮਾਪਦੰਡ ਅਤੇ ਦੇਰੀ ਇਕੱਠੇ ਨਹੀਂ ਚੱਲ ਸਕਦੇ', ਸੁਪਰੀਮ ਕੋਰਟ ਨੇ ED ਨੂੰ ਲਗਾਈ ਫਟਕਾਰ
Supreme Court: ਕਿਹਾ- PMLA ਨੂੰ ਸਾਧਨ ਨਹੀਂ ਬਣਨ ਦਿੱਤਾ ਜਾ ਸਕਦਾ
Karnataka News : ਹੁਣ ਜਾਂਚ ਲਈ CBI ਨੂੰ ਰਾਜ ਸਰਕਾਰ ਤੋਂ ਲੈਣੀ ਪਵੇਗੀ ਸਹਿਮਤੀ, ਕਰਨਾਟਕ ਸਰਕਾਰ ਦਾ ਵੱਡਾ ਫੈਸਲਾ
ਕਰਨਾਟਕ 'ਚ CBI ਨੂੰ ਜਾਂਚ ਲਈ ਦਿੱਤੀ ਗਈ ਮਨਜ਼ੂਰੀ ਵਾਪਸ ਲਈ
Punjab News : ਲੋਕ ਰਾਜ ਦੀ ਨੀਂਹ ਹਨ ਪੰਚਾਇਤੀ ਚੋਣਾਂ : ਹਰਚੰਦ ਸਿੰਘ ਬਰਸਟ
ਕਿਹਾ - ਪੰਚਾਇਤੀ ਚੋਣਾਂ ਵਿੱਚ AAP ਦੇ ਵਲੰਟੀਅਰ ਅਤੇ ਅਹੁਦੇਦਾਰ ਵੱਧ ਚੜ ਕੇ ਹਿੱਸਾ ਲੈਣ ਅਤੇ ਸੂਬਾ ਸਰਕਾਰ ਦੇ ਲੋਕ ਪੱਖੀ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣ